<img class="alignnone size-full wp-image-2623" src="https://wishavwarta.in/wp-content/uploads/2017/09/apple-iphone8.jpg" alt="" width="700" height="390" /> ਐਪਲ ਹੁਣ 3 ਨਵੇਂ ਆਈਫੋਨ ਲੈ ਕੇ ਆਇਆ ਹੈ, ਜਿਹਨਾਂ ਵਿਚ ਸ਼ਾਮਿਲ ਹਨ ਆਈਫੋਨ-11, ਆਈਫੋਨ-11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ। ਆਈਫੋਨ 11 ਦੀ ਭਾਰਤ ਵਿਚ ਕੀਮਤ 80 ਹਜ਼ਾਰ, ਜਦਕਿ ਆਈਫੋਨ 11 ਪ੍ਰੋ ਮੈਕਸ ਦੀ ਕੀਮਤ 1.2 ਲੱਖ ਅਤੇ ਆਈਫੋਨ 11 ਪ੍ਰੋ ਦੀ ਕੀਮਤ 1 ਲੱਖ ਰੁਪਏ ਹੈ।