<img class="alignnone size-full wp-image-44454" src="https://wishavwarta.in/wp-content/uploads/2019/05/world-cup.jpg" alt="" width="400" height="330" /> ਲੰਡਨ, 6 ਜੂਨ – ਦੱਖਣੀ ਅਫਰੀਕਾ ਖਿਲਾਫ ਭਾਰਤ ਨੇ ਸ਼ਿਕੰਜਾ ਪੂਰੀ ਤਰ੍ਹਾਂ ਕਸ ਲਿਆ ਹੈ। 25 ਓਵਰਾਂ ਬਾਅਦ ਦੱਖਣੀ ਅਫਰੀਕਾ ਨੇ 5 ਵਿਕਟਾਂ ਗਵਾ ਕੇ 103 ਦੌੜਾਂ ਬਣਾ ਲਈਆਂ ਸਨ। ਬੁਮਰਾਹ ਤੇ ਚਾਹਲ ਨੇ 2-2 ਤੇ ਕੁਲਦੀਪ ਯਾਦਵ ਨੇ 1 ਵਿਕਟ ਹਾਸਿਲ ਕੀਤੀ।