<img class="alignnone size-full wp-image-12697" src="https://wishavwarta.in/wp-content/uploads/2018/01/army-photo.jpg" alt="" width="500" height="300" /> ਪੁੰਛ, 1 ਅਪ੍ਰੈਲ –ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਪਾਕਿ ਵੱਲੋਂ ਕੀਤੀ ਭਾਰੀ ਗੋਲੀਬਾਰੀ ‘ਚ ਇੱਕ 6 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ 5 ਬੀ.ਐੱਸ.ਐੱਫ. ਦੇ 5 ਜਵਾਨ ਤੇ 9 ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਭਾਰਤੀ ਸੈਨਾ ਨੇ ਇਸ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ।