<img class="alignnone size-full wp-image-1728" src="https://wishavwarta.in/wp-content/uploads/2017/08/virat-kohli-century.jpg" alt="" width="460" height="612" /> ਨਾਗਪੁਰ, 5 ਮਾਰਚ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਬੱਲੇਬਾਜੀ ਕਰਦਿਆਂ ਆਪਣੇ ਵਨਡੇ ਕੈਰੀਅਰ ਦਾ 40ਵਾਂ ਸੈਂਕੜਾ ਜੜਿਆ। ਕੋਹਲੀ ਨੇ ਇਹ ਸੈਂਕੜਾ 107 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ ਪੂਰਾ ਕੀਤਾ।