<h1><img class="alignnone size-full wp-image-915" src="https://wishavwarta.in/wp-content/uploads/2017/08/bjp.jpg" alt="" width="784" height="410" /></h1> <h4>ਨਵੀਂ ਦਿੱਲੀ, 31 ਜਨਵਰੀ – ਹਰਿਆਣਾ ਦੇ ਜੀਂਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਉਮੀਦਵਾਰ ਕ੍ਰਿਸਨ ਮਿਡਾ ਨੇ 12,248 ਵੋਟਾਂ ਨਾਲ ਜਿੱਤ ਦਰਜ ਕੀਤੀ।</h4> <h4>ਜੇਜੇਪੀ ਦੇ ਦਿਗਵਿਜੇ ਚੌਟਾਲਾ ਦੂਸਰੇ ਅਤੇ ਕਾਂਗਰਸ ਦੇ ਰਣਦੀਪ ਸੂਰਜੇਵਾਲਾ ਤੀਸਰੇ ਸਥਾਨ ਉਤੇ ਰਹੇ</h4>