ਨਵੀਂ ਦਿੱਲੀ, 28 ਫਰਵਰੀ : ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਨੇ ਗ੍ਰਾਹਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਐੱਫ.ਡੀ ਦੀਆਂ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ ਹੈ| ਹੁਣ ਇੱਕ ਸਾਲ ਦੀ ਐੱਫ.ਡੀ ਉਤੇ ਵਿਆਜ ਦਰ ਵਧਾ ਕੇ 6.40 ਫੀਸਦੀ ਕਰ ਦਿੱਤਾ ਗਿਆ ਹੈ, ਜੋ ਕਿ ਪਹਿਲਾਂ 6.25 ਸੀ| ਵਧੀਆਂ ਹੋਈਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ|
ਸੈਮਸੰਗ $6.4 ਬਿਲੀਅਨ ਅਮਰੀਕੀ ਗ੍ਰਾਂਟ ਤੋਂ ਬਾਅਦ ਚਿਪਸ ਸਪਲਾਈ ਚੇਨ ਦਾ ਵਿਸਤਾਰ ਕਰਨ ਲਈ ਤਿਆਰ
ਸੈਮਸੰਗ $6.4 ਬਿਲੀਅਨ ਅਮਰੀਕੀ ਗ੍ਰਾਂਟ ਤੋਂ ਬਾਅਦ ਚਿਪਸ ਸਪਲਾਈ ਚੇਨ ਦਾ ਵਿਸਤਾਰ ਕਰਨ ਲਈ ਤਿਆਰ ਸਿਓਲ, 16 ਅਪ੍ਰੈਲ (IANS,ਵਿਸ਼ਵ...