ਚੰਡੀਗੜ, 19 ਜਨਵਰੀ – ਹਰਿਆਣਾ ਸਰਕਾਰ ਨੇ 6 ਆਈ.ਏ.ਐਸ. ਅਧਿਕਾਰੀਆਂ ਨੂੰ ਜਨਵਰੀ, 2018 ਤੋਂ ਆਈ.ਏ.ਐਸ. ਦਾ ਸਿਲੇਕਸ਼ਨ ਗ੍ਰੇਡ (ਪੇ ਮੈਟ੍ਰਿਕਸ ਵਿਚ ਲਵੇਵਲ 13) ਦੇਣ ਨੂੰ ਪ੍ਰਵਾਨਗੀ ਦਿੱਤੀ ਹੈ।
ਜਿੰਨਾਂ ਅਧਿਕਾਰੀਆਂ ਨੂੰ ਸਿਲੇਕਸ਼ਨ ਗ੍ਰੇਡ ਦਿੱਤਾ ਗਿਆ ਹੈ, ਉਨਾਂ ਵਿਚ ਮੰਦੀਪ ਸਿੰਘ ਬਰਾੜ, ਸਾਕੇਤ ਕੁਮਾਰ, ਵਿਜੈਨ ਸਿੰਘ, ਚੰਦਰ ਸ਼੍ਰੇਖਰ, ਜਗਦੀਪ ਸਿੰਘ ਅਤੇ ਐਸ.ਐਸ.ਫੁਲਿਆ ਸ਼ਾਮਿਲ ਹਨ।
ਚੰਡੀਗੜ੍ਹ ‘ਚ ਬਦਲੇਗਾ ਮੌਸਮ-ਮੀਂਹ ਦਾ ਅਲਰਟ ਜਾਰੀ
ਚੰਡੀਗੜ੍ਹ 'ਚ ਬਦਲੇਗਾ ਮੌਸਮ-ਮੀਂਹ ਦਾ ਅਲਰਟ ਜਾਰੀ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) ਵੈਸਟਰਨ ਡਿਸਟਰਬੈਂਸ ਕਾਰਨ ਚੰਡੀਗੜ੍ਹ 'ਚ ਕੱਲ੍ਹ ਤੋਂ ਮੌਸਮ 'ਚ ਬਦਲਾਅ...