ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ
ਬਸਪਾ ਵਲੋਂ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਜਨੋਤਰਾ ਜੀ ਹੋਣਗੇ
IPL 2024 ਦਾ ਅੱਜ ਹੋਵੇਗਾ ਆਗਾਜ਼
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
ਪੰਜਾਬ ਸਰਕਾਰ ਵਲੋਂ IPS ਤੇ PPS ਅਧਿਕਾਰੀਆਂ ਦੇ ਤਬਾਦਲੇ
ਅਕਾਲੀ ਦਲ ਬਾਦਲ ਨੂੰ ਸੰਗਰੂਰ ਸੀਟ ਤੋਂ ਵੀ ਆਪਣਿਆ ਦਾ ਹੀ ਵਿਰੋਧ ਦਾ ਕਰਨਾ ਪਵੇਗਾ ਸਾਹਮਣਾ I
Breaking News :  ਪਰਮਪਾਲ ਕੌਰ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਫਾਜ਼ਿਲਕਾ ਦਾ ਅਚਨਚੇਤ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮੋਹਨਜੀਤ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ
ਜ਼ਿਲ੍ਹੇ ਵਿਚ 24 ਅਪ੍ਰੈਲ ਤੋਂ ਲੱਗਣਗੇ ਵਿਸ਼ੇਸ਼ ਟੀਕਾਕਰਨ ਕੈਂਪ 
ਵਿਸ਼ਵ ਟੀਕਾਕਰਨ ਹਫ਼ਤੇ ਦੌਰਾਨ 24 ਤੋਂ 30 ਅਪ੍ਰੈਲ ਤੱਕ ਲਗਾਏ ਜਾਣਗੇ ਸਪੈਸ਼ਲ ਟੀਕਾਕਰਨ ਕੈਂਪ
WishavWarta -Web Portal - Punjabi News Agency

Day: October 23, 2020

ਆਈ.ਟੀ.ਆਰ ਭਰਨ ਦੀ ਅੰਤਿਮ ਤਾਰੀਖ ’ਚ ਵਾਧਾ

ਅਕਾਲੀ ਦਲ ਵੱਲੋਂ  ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਵੱਲੋਂ  ਕਿਸਾਨਾਂ ਦੇ ਸੰਘਰਸ਼ ਨੂੰ ’ਵਿਚੋਲਿਆਂ’ ਦਾ ਸੰਘਰਸ਼ ਦੱਸਣਾ ਮੰਦਭਾਗਾ ਕਰਾਰ

  ਡਾ. ਦਲਜੀਤ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਨੂੰ ਆਪਣੀਆਂ ਟਿੱਪਣੀਆਂ ਲਈ ਅਫਸੋਸ ਜਾਰੀ ਕਰਨ ਵਾਸਤੇ ਕਿਹਾ ਚੰਡੀਗੜ੍ਹ, 23 ਅਕਤੂਬਰ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ  ਮੋਦੀ  ਅਤੇ ਭਾਰਤੀ  ਜਨਤਾ ਪਾਰਟੀ  (ਭਾਜਪਾ) ਪ੍ਰਧਾਨ ਜੇ ਪੀ ਨੱਢਾ ਨੇ ਦੇਸ਼ ਵਿਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ’ਵਿਚੋਲਿਆਂ ਦਾ ਸੰਘਰਸ਼’ ਕਰਾਰ ਦਿੱਤਾ ਹੈ ਅਤੇ  ਪਾਰਟੀ ਨੇ ਉਹਨਾਂ ਨੁੰ ਕਿਹਾ ਕਿ ਉਹ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਨਾ ਛਿੜਕਣ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾਮੰ  ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕਿਸਾਨ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ। ਕਿਸਾਨ ਚੰਗੀ ਤਰੀਕੇ ਸਮਝਦੇ ਹਨ ਕਿ ਇਹ ਕਾਨੂੰਨਸਾਡੀਆਂ  ਭਵਿੱਖੀ ਪੀੜੀਆਂ ਨੂੰ ਤਬਾਹ ਕਰ ਦੇਣਗੇ।  ਉਹਨਾਂ ਕਿਹਾ ਕਿ   ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣਦੀ ਅਤੇ ਤਿੰਨ ਖੇਤੀਬਾੜੀਕਾਨੂੰਨ  ਰੱਦ ਨਹੀਂਕਰਦੀ  ਤਾਂ ਸਰਕਾਰ ਨੂੰ ਘੱਟ ਤੋੱ ਘੱਟ  ਉਹਨਾਂ ਦੀਆਂ ਭਾਵਨਾਵਾਂ ਨੂੰ  ਠੇਸ ਨਾਲ ਪਹੁੰਚਾਉਣ। ਡਾ.ਦਲਜੀਤ  ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਦੋਵਾਂ ਨੂੰ ਬ ਅਪੀਲ ਕੀਤੀ ਕਿ ਉਹ ਆਪਣੇ ਕਿਸਾਨ ਵਿਰੋਧੀ ਬਿਆਨਾਂ ’ਤੇ ਅਫਸੋਸ ਜ਼ਾਹਰ ਕਰਨ। ਉਹਨਾਂ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਛੇਤੀ ਤੋਂ ਛੇਤੀ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੀਆਂ ਸ਼ਿਕਾਇਤਾਂ  ਦਾ  ਨਿਪਟਾਰਾ ਕਰਨ।   

ਅਕਾਲੀ ਦਲ ਨੇ ਅਨਾਜ ਘੁਟਾਲੇ ਦੀ ਸੀ ਬੀ ਆਈ ਜਾਂਚ ਮੰਗੀ

शिरोमणी अकाली दल द्वारा अनाज घोटाले की सीबीआई जांच की मांग

कहा कि कांग्रेस सरकार मामले को दबाने का प्रयास कर रही है, मुख्यमंत्री से पूछा कि वहइस मामले में कार्रवाई क्यों नही कर रहे हैं महेशइदंर ग्रेवाल ने आशू को ...

ਅਕਾਲੀ ਦਲ ਨੇ ਅਨਾਜ ਘੁਟਾਲੇ ਦੀ ਸੀ ਬੀ ਆਈ ਜਾਂਚ ਮੰਗੀ

ਅਕਾਲੀ ਦਲ ਨੇ ਅਨਾਜ ਘੁਟਾਲੇ ਦੀ ਸੀ ਬੀ ਆਈ ਜਾਂਚ ਮੰਗੀ

ਕਿਹਾਕਿ  ਕਾਂਗਰਸ ਕੇਸ ਨੁੰ ਰਫਾ ਦਫਾ ਕਰਨ ਦੀ ਕੋਸ਼ਿਸ਼ ਵਿਚ, ਪੁੱਛਿਆ ਕਿ ਮੁੱਖ ਮੰਤਰੀ ਮਾਮਲੇ ਵਿਚ ਕਾਰਵਾਈ ਕਿਉਂ ਨਹੀਂ ਕਰ ਰਹੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੰਤਰੀ ਆਸ਼ੂ ਨੁੰ ਤੁਰੰਤ ਬਰਖ਼ਾਸਤ ...

आज फिर इतिहास बनाने जा रहे है कैप्टन अमरेंद्र सिंह

विजयदशमी के अवसर पर विधान सभा लेगी कोरोना से लडऩे की शपथ

चंडीगढ़, 23 अक्तूबर (विश्ववार्ता): विजयदशमी के त्यौहार के अवसर पर हरियाणा विधान सभा सचिवालय कोविड-19 के खिलाफ जारी लड़ाई को और तेज करेगा। इस दिन विधान सभा अध्यक्ष ज्ञान चंद ...

ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਪੁਲੀਸ ਮੁਲਾਜ਼ਮ ਨਿਯੁਕਤ ਹੋਣ: ਮਨੀਸ਼ਾ ਗੁਲਾਟੀ

ਸ਼ਤਾਬਦੀ – ਜਨ ਸ਼ਤਾਬਦੀ ਸਮੇਤ ਦਰਜਨਾਂ ਰੇਲ ਗੱਡੀਆਂ ਦੀ ਪੰਜਾਬ ‘ ਆਵਾਜਾਈ ‘ਤੇ 4 ਨਵੰਬਰ ਤੱਕ ” ਨੋ ਐਂਟਰੀ”

ਜੈਤੋ, 23 ਅਕਤੂਬਰ (ਰਘੁਨੰਦਨ ਪਰਾਸ਼ਰ) ਰੇਲ ਮੰਤਰਾਲਾ ਨੇ ਸ਼ਤਾਬਦੀ-ਜਨ ਸ਼ਤਾਬਦੀ ਸਪੈਸ਼ਲ ਐਕਸਪ੍ਰੈਸ ਰੇਲ ਗੱਡੀਆਂ ਸਮੇਤ ਪੰਜਾਬ ਦੇ ਕਿਸਾਨਾਂ ਦੀ ਲਹਿਰ ਨੂੰ ਧਿਆਨ 'ਚ ਰੱਖਦੇ ਹੋਏ 4 ਨਵੰਬਰ ਤੱਕ ਰੇਲ ਗੱਡੀਆਂ ...

Page 2 of 7 1 2 3 7

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ