ਲੌਗੋਵਾਲ ਤੋ ਘਰ ਜਾ ਕੇ ਪੁੱਛਿਆ ਜਾਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਅਤੇ ਕਿਸ ਹਾਲਤ ਵਿੱਚ ਹਨ:- ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ
ਸੁਮੇਧ ਸਿੰਘ ਸੈਣੀ ਨੂੰ ਬਾਦਲ ਪਰਿਵਾਰ ਤੇ ਕੈਪਟਨ ਆਪਸ ਵਿੱਚ ਮਿਲ ਕੇ ਬਚਾ ਰਹੈ ਹਨ ਮੋਹਾਲੀ, 7 ਸਤੰਬਰ ( ਸਤੀਸ਼ ਕੁਮਾਰ ਪੱਪੀ)ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਸੀਨੀਅਰ ਲੀਡਰਸ਼ਿਪ ...