‘ਮਿਸ਼ਨ ਫ਼ਤਿਹ’ ਦੇ ਪ੍ਰਚਾਰ ਲਈ ਜੀਓਜੀਜ ਨੇ ਪਾਤੜਾਂ ਤੋਂ ਘੱਗਾ ਤੱਕ ਕੱਢੀ ਜਾਗਰੂਕਤਾ ਰੈਲੀ
ਪੁਲਿਸ ਦੇ ਸਹਿਯੋਗ ਨਾਲ ਪਿੰਡਾਂ 'ਚ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਬਾਰੇ ਕੀਤਾ ਜਾਗਰੂਕ ਪਾਤੜਾਂ/ਘੱਗਾ, 4 ਜੁਲਾਈ (ਵਿਸ਼ਵ ਵਾਰਤਾ)- ਜੀਓਜੀ ਖੁਸ਼ਹਾਲੀ ਦੇ ਰਾਖਿਆਂ ਨੇ ਕੋਵਿਡ-19 ਖ਼ਿਲਾਫ਼ ਮੁੱਖ ਮੰਤਰੀ ਕੈਪਟਨ ...