ਡਾਇਬੀਟੀਜ਼ ਦੇ ਪ੍ਰਬੰਧਨ ਵਿੱਚ ਖੁਰਾਕ ਅਤੇ ਕਸਰਤ ਦੀ ਹੈ ਮੁੱਖ ਭੂਮਿਕਾ
ਜੰਕ ਫੂਡ ਅਤੇ ਖੰਡ ਦੇ ਸੇਵਨ ਕਾਰਨ ਬੱਚਿਆਂ ਵਿੱਚ ਵੱਧ ਰਹੀਆਂ ਹਨ ਜਿਗਰ ਦੀਆਂ ਬਿਮਾਰੀਆਂ 
ਕੀਨੀਆ ‘ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ
ਲੇਬਨਾਨ ‘ਚ ਇਜ਼ਰਾਇਲੀ ਹਵਾਈ ਹਮਲਿਆਂ ‘ਚ 2 ਦੀ ਮੌਤ, 3 ਜ਼ਖਮੀ
ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ 87 ਮੌਤਾਂ, 80 ਤੋਂ ਵੱਧ ਜ਼ਖਮੀ
ਕੈਮੀਕਲ ਪਲਾਂਟ ਨੂੰ ਅੱਗ ਲੱਗਣ ਕਾਰਨ 3 ਜ਼ਖਮੀ
ਕ੍ਰਿਕਟ ਸਟੇਡੀਅਮ ਚੰਡੀਗੜ੍ਹ ਨੂੰ ਬਣਾਇਆ ਆਰਜੀ ਜੇਲ੍ਹ
IPL 2024 ਦਾ ਅੱਜ ਹੋਵੇਗਾ ਆਗਾਜ਼
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹
WishavWarta -Web Portal - Punjabi News Agency

Day: May 23, 2020

ਸੁਖਬੀਰ ਸਿੰਘ ਬਾਦਲ ਮਨਜਿੰਦਰ ਸਿਰਸਾ ਨੂੰ ਨਾਗਪੁਰ ਮੰਦਿਰਾਂ ਦੇ ਟੱਲ ਖੜਕਾਉਣ ਭੇਜੇ : ਭੋਮਾ ਜੰਮੂ

ਸੁਖਬੀਰ ਸਿੰਘ ਬਾਦਲ ਮਨਜਿੰਦਰ ਸਿਰਸਾ ਨੂੰ ਨਾਗਪੁਰ ਮੰਦਿਰਾਂ ਦੇ ਟੱਲ ਖੜਕਾਉਣ ਭੇਜੇ : ਭੋਮਾ ਜੰਮੂ

ਚੰਡੀਗੜ੍ਹ 23 ਮਈ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਅਕਾਲੀ ਆਗੂ ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ...

ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਪੁਲੀਸ ਮੁਲਾਜ਼ਮ ਨਿਯੁਕਤ ਹੋਣ: ਮਨੀਸ਼ਾ ਗੁਲਾਟੀ

ਚੰਡੀਗੜ੍ਹ 23 ਮਈ( ਵਿਸ਼ਵ ਵਾਰਤਾ)-

ਚੰਡੀਗੜ੍ਹ 23 ਮਈ( ਵਿਸ਼ਵ ਵਾਰਤਾ)-       ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਤੇ ਇਪਟਾ, ਪੰਜਾਬ ਦੇ ਮੁੱਢਲੇ ਤੇ ਸਰਗਰਮ ਕਾਰਕੁਨ ਓਮਾ ਗੁਰਬਖਸ਼ ਸਿੰਘ 93 ਸਾਲ ਦੀ ਉਮਰ ਭੋਗ ਕੇ ਵਿਛੋੜਾ ਦੇ ਗਏ।ਓਮਾ ਜੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਪੁੱਤਰੀ, ਹਿਰਦੈਪਾਲ ਹੋਰਾਂ ਦੀ ਭੈਣ, ਸੁਕੀਰਤ ਹੋਰਾਂ ਦੇ ਮਾਸੀ ਜੀ ਸਨ।ਉਨਾਂ ਆਪਣਾ ਰੰਗਮੰਚੀ ਸਫਰ 1939 ਵਿਚ ਸ਼ੁਰੂ ਕਰਕੇ ਫਿਰ ਪਿਛੇ ਮੁੜਕੇ ਨੀ ਵੇਖਿਆ।ਇਹ ਜਾਣਕਾਰੀ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦਿੰਦੇ ਹੋਏ ਓਮਾ ਹੋਰਾਂ ਦੇ ਵਿਛੋੜੇ ਉਪਰ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ। ਇਪਟਾ, ਪੰਜਾਬ ਸਲਾਹਕਾਰ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਡਾ. ਰਾਜਵੰਤ ਕੌਰ ਮਾਨ, ਸਵਰਨ ਸਿੰਘ ਸੰਧੂ, ਗੁਰਚਰਨ ਬੋਪਾਰਏ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕਮਲਨੈਨ ਸਿੰਘ ਸੇਖੋਂ ਤੇ ਹੋਰ ਕਾਰਕੁਨ ਰਾਬਿੰਦਰ ਸਿੰਘ ਰੱਬੀ, ਹਰਜੀਤ ਕੈਂਥ, ਵਿੱਕੀ ਮਹੇਸ਼ਵਰੀ, ਅਮਨ ਭੋਗਲ, ਦਿਲਾਬਾਰਾ ਸਿੰਘ ਤੇ ਸਰਘੀ ਕਲਾ ਕੇਂਦਰ ਨਾਟਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ਲਖਵਿੰਦਰ ਸਿੰਘ ਤੇ ਰਿੱਤੂਰਾਗ ਕੌਰ ਨੇ ਓਮਾ ਗੁਰਬਖਸ਼ ਸਿੰਘ ਦੇ ਵਿੜੋੜੇ ਉਪਰ ਦੁਖ ਪ੍ਰਗਟ ਕਰਦੇ  ਕਿਹਾ ਕਿ ਇਹ ਸਿਰਫ ਪ੍ਰੀਵਾਰ ਲਈ ਹੀ ਨਹੀਂ ਬਲਕਿ ਇਪਟਾ ਲਹਿਰ ਤੇ ਰੰਗਮੰਚ ਲਈ ਵੀ ਅਸਹਿ ਤੇ ਅਕਹਿ ਦੁੱਖ ਦੀ ਘੜੀ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ।    

Ensure disposal off cases under Maintenance & Welfare of Parents & Senior Citizens Act, 2007 within 3 months- Razia Sultana

ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਦੀ ਸਮਾਂ-ਸੀਮਾ 30 ਜੂਨ ਤੱਕ ਵਧਾਈ: ਰਜ਼ੀਆ ਸੁਲਤਾਨਾ

ਚੰਡੀਗੜ੍ਹ, 23 ਮਈ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ 'ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ, 2020 ਤੱਕ ...

ਪ੍ਰਮੁੱਖ ਸੜਕਾਂ ਦੀ ਉਸਾਰੀ ਮੁਕੰਮਲ ਕਰਨ ਹਿੱਤ ਪੰਜਾਬ ਸਰਕਾਰ ਦਾਇਰ ਕਰੇਗੀ ਐਨ.ਜੀ.ਟੀ. ਅੱਗੇ ਦਰਖ਼ਾਸਤ: ਰਜ਼ੀਆ ਸੁਲਤਾਨਾ

वाहनों पर उच्च सुरक्षा रजिस्ट्रेशन प्लेटों को लगाने की समय-सीमा 30 जून तक बढ़ाई-रजि़या सुल्ताना

चंडीगढ़, 23 मई ( विश्व वार्ता )-पंजाब सरकार ने राज्य के सभी वाहन मालिकों के लिए अपने वाहनों पर उच्च सुरक्षा रजिस्ट्रेशन प्लेटों (एचएसआरपी) लगाने की समय सीमा 30 जून, ...

Page 2 of 5 1 2 3 5

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ