ਤਾਲਾਬੰਦੀ ਦੌਰਾਨ 86371 ਨਵੇਂ ਮਰੀਜ਼ ਓਟ ਕਲੀਨਿਕਾਂ ਵਿੱਚ ਇਲਾਜ ਲਈ ਰਜਿਸਟਰਡ ਹੋਏ : ਹਰਪ੍ਰੀਤ ਸਿੱਧੂ
ਕਿਹਾ, ਸੀ.ਏ.ਡੀ.ਏ. ਰਣਨੀਤੀ ਲਾਗੂਕਰਨ ਨਾਲ ਹੋਇਆ ਵਧੀਆ ਸੁਧਾਰ ਚੰਡੀਗੜ੍ਹ, 11 ਮਈ( ਵਿਸ਼ਵ ਵਾਰਤਾ)- ਲਾਕ ਡਾਊਨ ਦੌਰਾਨ ਨਸ਼ਿਆਂ ਵਿਰੁੱਧ ਜੰਗ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ, ਸੂਬੇ ਭਰ ਵਿੱਚ ਨਿੱਜੀ ਕਲੀਨਿਕਾਂ ਸਮੇਤ ...