10 ਅਪ੍ਰੈਲ ਤੋਂ ਬਾਅਦ ਖੁਰਾਨਾ ਹਸਪਤਾਲ ਰਾਜਪੁਰਾ ਵਿਖੇ ਇਲਾਜ਼ ਕਰਵਾਉਣ ਵਾਲੇ ਵਿਅਕਤੀ ਤੁਰੰਤ ਸੂਚਨਾ ਦੇਣ : ਐਸ.ਡੀ.ਐਮ
ਰਾਜਪੁਰਾ/ਪਟਿਆਲਾ, 22 ਅਪ੍ਰੈਲ( ਵਿਸ਼ਵ ਵਾਰਤਾ)-ਬੀਤੇ ਦਿਨੀਂ ਰਾਜਪੁਰਾ ਵਿਖੇ ਕਈ ਕੋਰੋਨਾ ਵਾਇਰਸ (ਕੋਵਿਡ-19) ਤੋਂ ਪਾਜ਼ੀਟਿਵ ਮਰੀਜ਼ ਮਿਲਣ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਖੁਰਾਨਾ ਹਸਪਤਾਲ ਕਸਤੂਰਬਾ ਰੋਡ ਰਾਜਪੁਰਾ ਦਾ ਡਾਕਟਰ ...