ਏ.ਡੀ.ਜੀ.ਪੀ. ਜੇਲ ਨੇ ਸਿਆਸੀ ਦਬਾਅ ਹੇਠ ਪਟਿਆਲਾ ਜੇਲ• ਵਿੱਚ ਗੈਂਗਸਟਰ ਨੂੰ 5-ਸਟਾਰ ਸਹਲੂਤਾਂ ਦੇਣ ਦੇ ਦੋਸ਼ ਨਕਾਰੇ
ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਕੀਤੀ ਮੁੱਢਲੀ ਜਾਂਚ ਤੋਂ ਜੱਗੂ ਅਤੇ ਰੰਧਾਵਾ ਵਿਚਕਾਰ ਕੋਈ ਸਬੰਧ ਸਾਹਮਣੇ ਨਹੀਂ ਆਏ ਏ.ਡੀ.ਜੀ.ਪੀ. ਜੇਲ•ਾਂ ਨੇ ਸਿਆਸੀ ਦਬਾਅ ਹੇਠ ਪਟਿਆਲਾ ਜੇਲ• ਵਿੱਚ ਗੈਂਗਸਟਰ ਨੂੰ 5-ਸਟਾਰ ...