ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਾਵਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ‘ਸਵੱਛ ਕੈਂਪਸ ‘ ਐਵਾਰਡ ਜਿੱਤਣ ‘ਤੇ ਵਧਾਈ
ਚੰਡੀਗੜ੍ਹ 4 ਦਸੰਬਰ (ਵਿਸ਼ਵ ਵਾਰਤਾ);ਦੇਸ਼ ਭਰ ਦੀਆਂ ਵੱਡੇ ਕੈਂਪਸ ਵਾਲੀਆਂ ਮਲਟੀਸਪੈਸ਼ਿਲਟੀ ਸਰਕਾਰੀ ਯੂਨੀਵਰਸਿਟੀਆਂ ਵਿੱਚ ਜੀ.ਐਨ.ਡੀ.ਯੂ ਸਭ ਤੋਂ ਸਾਫ-ਸੁਥਰੀ • ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਓਵਰਆਲ ਮੁਕਾਬਲੇ ਵਿਚੋਂ ਹਾਸਲ ਕੀਤਾ ਦੂਜਾ ਸਥਾਨ ...