Bhag
ਮਿਸ਼ਨ ‘ਆਪ’ 13-0… ਮੋਹਾਲੀ ਤੋਂ Live… ਲੋਕਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ
ਟਰੱਕ ਚਾਲਕਾਂ ਨੂੰ ਬੰਧਕ ਬਣਾ ਕੇ ਟਰੱਕ ਸਮੇਤ ਅਗਵਾਹ ਕਰਨ ਵਾਲੇ ਗਿਰੋਹ ਦੇ 4 ਮੈਂਬਰ,1 ਟਰੱਕ ਤੇ 30 ਟਨ ਛੋਲੇ ਸਣੇ ਬਰਾਮਦ
Breaking: ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ,ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
Breaking: ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ,ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ
Breaking: ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ,ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ
ਲੋਕ ਸਭਾ ਚੋਣਾਂ 2024 – ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਚੋਣ ਮੁਹਿੰਮ ਦਾ ਆਗਾਜ ਕਰਨ ਲਈ ਪਹੁੰਚੇ ਹਨ ਮੋਹਾਲੀ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੱਲ੍ਹ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੱਲ੍ਹ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ
ਕਾਰ ਖਾਈ ‘ਚ ਡਿੱਗੀ, ਇਕ ਦੀ ਮੌਤ, ਚਾਰ ਜ਼ਖਮੀ
WishavWarta -Web Portal - Punjabi News Agency

Day: October 8, 2019

GOVERNOR ADMINISTERS OATH TO  JUSTICE VINOD KUMAR SHARMA AS LOKPAL AND LT. GEN. (RETD.) AJAE KUMAR SHARMA AS STATE INFORMATION COMMISSIONER

ਪੰਜਾਬ ਦੇ ਰਾਜਪਾਲ ਨੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲੋਕਪਾਲ ਵਜੋਂ ਸਹੰੁ ਚੁੱਕਾਈ

ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਵੀ ਰਾਜਪਾਲ ਪਾਸੋਂ ਪੰਜਾਬ ਦੇ ਸੂਚਨਾ ਕਮਿਸ਼ਨਰ ਵਜੋਂ ਚੁੱਕੀ ਸਹੰੁ ਚੰਡੀਗੜ, 8 ਅਕਤੂਬਰ: ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ...

ਮੰਡੀਆਂ ਵਿੱਚੋਂ ਕਣਕ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਈ ਜਾਵੇਗੀ : ਭਾਰਤ ਭੂਸ਼ਣ ਆਸ਼ੂ

ਸਰਕਾਰ ਸਹੀ ਮਿੱਲ ਮਾਲਕਾਂ ਦੇ ਪੱਖ ਵਿੱਚ: ਆਸ਼ੂ

10 ਅਕਤੂਬਰ ਤੱਕ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਲਈ ਪਹਿਲ ਦੇ ਆਧਾਰ ’ਤੇ ਹੋਵੇਗੀ ਅਲਾਟਮੈਂਟ ਪਹਿਲਾਂ ਬਿਨੈ ਕਰਨ ਵਾਲਿਆਂ ਲਈ ਅਲਾਟਮੈਂਟ ਵਿੱਚ ਵਾਧਾ ਚੰਡੀਗੜ, 8 ਅਕਤੂਬਰ: ਝੋਨਾ ਮਿੱਲ ਮਾਲਕਾਂ ਵਲੋਂ ਕੀਤੇ ...

11137178 tonnes paddy procured in Punjab

ਝੋਨੇ ਦੀ ਖ਼ਰੀਦ ਨੇ ਪਾਰ ਕੀਤਾ 1 ਲੱਖ ਦਾ ਅੰਕੜਾ

ਸੂਬੇ ਵਿੱਚ 128038 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ ਚੰਡੀਗੜ, 8 ਅਕਤੂਬਰ: ਪੰਜਾਬ ਵਿੱਚ 7 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ ਸੂਬੇ ਦੀਆਂ ਵੱਖ ਵੱਖ ਮੰਡੀਆਂ ਵਿੱਚੋਂ ...

ਦੇਸ਼ ਭਰ ‘ਚ ਸਾੜੇ ਗਏ ਰਾਵਣ, ਮੇਘਨਾਥ ਅਤੇ ਕੁੰਭਕਰਣ ਦੇ ਪੁਤਲੇ

ਦੇਸ਼ ਭਰ ‘ਚ ਸਾੜੇ ਗਏ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ

ਚੰਡੀਗੜ/ਨਵੀਂ ਦਿੱਲੀ, 8 ਅਕਤੂਬਰ – ਅੱਜ ਦੁਸਹਿਰੇ ਦਾ ਤਿਉਹਾਰ ਦੇਸ਼ ਭਰ ਵਿਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਾਮ ਨੂੰ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਇਸ ਦੌਰਾਨ ...

ਧਨਾਸ ਵਿਖੇ ਜਲਾਇਆ ਗਿਆ ਸਭ ਤੋਂ ਉੱਚਾ ਰਾਵਣ ਦਾ ਪੁਤਲਾ

ਧਨਾਸ ਵਿਖੇ ਜਲਾਇਆ ਗਿਆ ਸਭ ਤੋਂ ਉੱਚਾ ਰਾਵਣ ਦਾ ਪੁਤਲਾ

ਚੰਡੀਗੜ੍ਹ, 8 ਅਕਤੂਬਰ- ਪੰਜਾਬ ਸਮੇਤ ਦੇਸ਼ ਭਰ ਵਿਚ ਜਿੱਥੇ ਅੱਜ ਦੁਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ, ਉਥੇ ਚੰਡੀਗੜ੍ਹ ਦੇ ਧਨਾਸ ਵਿਖੇ ਸਭ ਤੋਂ ਉੱਚੇ ਰਾਵਣ ਦੇ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਫਰਾਂਸ ਨੇ ਭਾਰਤ ਨੂੰ ਸੌਂਪਿਆ ਪਹਿਲਾ ਰਾਫੇਲ ਜਹਾਜ਼

ਪੈਰਿਸ, 8 ਅਕਤੂਬਰ- ਫਰਾਂਸ ਵਲੋਂ ਅੱਜ ਪਹਿਲਾ ਰਾਫੇਲ ਜਹਾਜ਼ ਭਾਰਤ ਨੂੰ ਸੌਂਪ ਦਿੱਤਾ ਗਿਆ ਹੈ। ਫਰਾਂਸ ਦੌਰੇ ਉਤੇ ਗਏ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਫਰਾਂਸ ਵਲੋਂ ਭਾਰਤ ਦੇ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਬਠਿੰਡਾ ਵਿਚ ਪਿਆਜ਼ਾਂ ਨਾਲ ਭਰੇ ਟਰੱਕ ਨੂੰ ਲੁੱਟਣ ਲਈ ਡਰਾਈਵਰ ਦੀ ਲਈ ਜਾਨ

ਬਠਿੰਡਾ, 8 ਅਕਤੂਬਰ – ਬਠਿੰਡਾ ਵਿਚ ਅੱਜ ਇੱਕ ਟਰੱਕ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਵਿਚ ਪਿਆਜ ਭਰੇ ਹੋਏ ਸਨ, ਜਿਹਨਾਂ ਨੂੰ ਲੁੱਟਣ ...

ਏ.ਐੱਨ-32 ਜਹਾਜ਼ ਦਾ ਮਿਲਿਆ ਮਲਬਾ

ਭਾਰਤੀ ਹਵਾਈ ਸੈਨਾ ਨੇ ਮਨਾਇਆ 87ਵਾਂ ਸਥਾਪਨਾ ਦਿਵਸ

ਭਾਰਤੀ ਹਵਾਈ ਸੈਨਾ ਅੱਜ ਆਪਣਾ 87ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਦੀ ਸਥਾਪਨ 8 ਅਕਤੂਬਰ 1932 ਨੂੰ ਕੀਤੀ ਗਈ ਸੀ। ਇਸ ਮੌਕੇ ਅੱਜ ਗਾਜੀਆਬਾਦ ਵਿਖੇ ਸਥਿਤ ਹਿੰਡਨ ਹਵਾਈ ਸੈਨਾ ...

ਮਨਜਿੰਦਰ ਸਿਰਸਾ ਨੇ ਲੰਗਰ ‘ਤੇ ਜੀ.ਐਸ.ਟੀ ਖਤਮ ਕਰਨ ਦਾ ਮਾਮਲਾ ਵਿਧਾਨ ਸਭਾ ‘ਚ ਚੁੱਕਿਆ

ਗੁਰਦੁਆਰਾ ਬੰਗਲਾ ਸਾਹਿਬ ਵਿੱਚ ਹਰ ਤਰਾਂ ਦੀ ਪਲਾਸਟਿਕ ਸਮੱਗਰੀ ‘ਤੇ ਲੱਗੀ ਪਾਬੰਦੀ

ਨਵੀਂ ਦਿੱਲੀ, 8 ਅਕਤੂਬਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਤਰ੍ਹਾਂ ਦੇ ਪਲਾਸਟਿਕ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ