ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੱਲ੍ਹ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੱਲ੍ਹ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ
ਕਾਰ ਖਾਈ ‘ਚ ਡਿੱਗੀ, ਇਕ ਦੀ ਮੌਤ, ਚਾਰ ਜ਼ਖਮੀ
ਸਿਮਰਨਜੀਤ ਸਿੰਘ ਮਾਨ ਕੋਲ ਆਪਣੀ ਵੋਟ ਨਹੀਂ, ਦੂਜੀ ਪਾਰਟੀ ਦੇ ਨਾਰਾਜ਼ ਲੋਕ ਉਹਨਾਂ ਨੂੰ ਵੋਟ ਦਿੰਦੇ ਹਨ : ਖਹਿਰਾ
ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਲੈ ਕੇ ਐਚ ਐਸ ਫੁਲਕਾ ਹੋਏ ਮੀਡੀਆ ਨੂੰ ਮੁਖਾਤਿਬ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ
ਦਿਲਰੋਜ਼ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ
ਕਪੂਰਥਲਾ ਪੁਲਿਸ ਨੂੰ ਵੱਡੀ ਸਫਲਤਾ: ਧਮਕਾ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਲੰਡਾ ਗੈਂਗ ਦੇ 12 ਮੈਂਬਰ ਕਾਬੂ
बडी खबर: बॉलीवुड अभिनेता सलमान खान को मिली वाई+ सिक्योरटी
ਹੰਸ ਰਾਜ ਹੰਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਗ੍ਰਿਫਤਾਰ 
WishavWarta -Web Portal - Punjabi News Agency

Day: September 24, 2019

ਵਿਦਿਆਰਥੀ ਅਤੇ ਮਾਪਿਆਂ ਦੇ ਨਾਂ ਵਿੱਚ ਤਬਦੀਲੀ ਜਾਂ ਸੋਧ ਕਰਨ ਦੀਆਂ ਸ਼ਕਤੀਆਂ ਸਕੂਲ ਮੁਖੀ ਨੂੰ ਸੌਂਪੀਆ: ਅਰੁਨਾ ਚੌਧਰੀ

ਦੇਸ਼ ਦੀਆਂ ਰਿਵਾਇਤਾਂ ਵਿੱਚ ਡੂੰਘੇ ਗੁੰਦੇ ਹੋਏ ਸੀਨੀਅਰ ਸਿਟੀਜ਼ਨਾਂ ਦਾ ਸਤਿਕਾਰ ਕਰੋ-ਅਰੁਨਾ ਚੌਧਰੀ

ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵਲੋਂ 4 ਅਕਤੂਬਰ ਤੱਕ ਸੀਨੀਅਰ ਸਿਟੀਜ਼ਨਾ ਲਈ ਸੂਬਾ ਨੀਤੀ ਵਾਸਤੇ ਸੁਝਾਵਾਂ ਦੀ ਮੰਗ ਸੀਨੀਅਰ ਸਿਟੀਜ਼ਨਾ ਨਾਲ ਸਬੰਧਤ ਲੰਬਿਤ ਕੇਸਾਂ ਦੀ ਸੂਚਨਾ ਮੰਗੀ ਸੀਨੀਅਰ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਨਾਮਜ਼ਦਗੀ ਦਾਖਲ ਕਰਨ ਦੇ ਦੂਸਰੇ ਦਿਨ ਕੋਈ ਵੀ ਨਾਮਜ਼ਦਗੀ ਪੱਤਰ ਨਹੀਂ ਹੋਇਆ ਦਾਖਲ

ਚੰਡੀਗੜ 24 ਸਤੰਬਰ: ਫਗਵਾੜਾ (ਐਸ.ਸੀ), ਮੁਕੇਰੀਆਂ,ਦਾਖਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਉਪ ਚੋਣਾਂ ਲਈ ਲਈ ਨਾਮਜ਼ਦਗੀ ਦਾਖਲ ਕਰਨ ਦੇ ਦੂਸਰੇ  ਦਿਨ ਵੀ ਕਿਸੇ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ...

ਭੂਚਾਲ ਕਾਰਨ ਪਾਕਿਸਤਾਨ ਵਿਚ ਹੋਇਆ ਭਾਰੀ ਨੁਕਸਾਨ – ਦੇਖੋ ਤਸਵੀਰਾਂ

ਭੂਚਾਲ ਕਾਰਨ ਪਾਕਿਸਤਾਨ ਵਿਚ ਹੋਇਆ ਭਾਰੀ ਨੁਕਸਾਨ – ਦੇਖੋ ਤਸਵੀਰਾਂ

ਇਸਲਾਮਾਬਾਦ, 24 ਸਤੰਬਰ – ਅੱਜ ਸ਼ਾਮ ਆਏ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਪਾਕਿਸਤਾਨ ਵਿਚ ਭਾਰੀ ਨੁਕਸਾਨ ਹੋਇਆ। 6.3 ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਰਾਵਲਵਿੰਡੀ ਤੋਂ 81 ਕਿਲੋਮੀਟਰ ਦੂਰ ਸੀ। ...

ਨਸ਼ਾ ਤਸਕਰਾਂ ਵਲੋੋਂ ਨਸ਼ੇ ਵੇਚਣ ਦਾ ਨਵਾਂ ਢੰਗ-ਤਰੀਕਾ ਆਇਆ ਸਾਹਮਣੇ

ਨਸ਼ਾ ਤਸਕਰਾਂ ਵਲੋੋਂ ਨਸ਼ੇ ਵੇਚਣ ਦਾ ਨਵਾਂ ਢੰਗ-ਤਰੀਕਾ ਆਇਆ ਸਾਹਮਣੇ

- ਪੁਲੀਸ ਤੋਂ ਬਚਣ ਲਈ ਟਰਾਈ-ਸਾਈਕਲ ਵਾਲੇ ਆਪੰਗ ਵਿਅਕਤੀਆਂ ਨੂੰ ਨਾਲ ਜੋੋੜਿਆ - ਪੁਲੀਸ ਨੇ 15 ਜਾਣਿਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਕੀਤਾ ਕਾਬੂ ਮਾਨਸਾ, 24 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ...

ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾ ਮੌਕੇ ਸਿੱਖ ਜਗਤ ਦੀਆਂ 550 ਉੱਘੀਆਂ ਹਸਤੀਆਂ ਦਾ ਕਰੇਗੀ ਸਨਮਾਨ

ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾ ਮੌਕੇ ਸਿੱਖ ਜਗਤ ਦੀਆਂ 550 ਉੱਘੀਆਂ ਹਸਤੀਆਂ ਦਾ ਕਰੇਗੀ ਸਨਮਾਨ

- ਪੰਜਾਬ ਸਰਕਾਰ ਵਲੋਂ ਅਜਿਹੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੇ ਸਨਮਾਨ ਸਬੰਧੀ ਅਰਜ਼ੀਆਂ/ਨਾਮਜ਼ਦਗੀਆਂ ਦੀ ਮੰਗ - ਆਈ.ਕੇ.ਜੀ.ਪੀ.ਟੀ.ਯੂ ਕਪੂਰਥਲਾ ਵਿੱਚ 10 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ ਸਨਮਾਨ ਸਮਾਰੋਹ ਚੰਡੀਗੜ, 24 ਸਤੰਬਰ: ਪੰਜਾਬ ਸਰਕਾਰ ...

ਰਾਮਪੁਰਾ ਫੂਲ ਦੇ ਨਵੇਂ ਵੈਟਰਨਰੀ ਕਾਲਜ ਵਿਚ ਛੇਤੀ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ : ਬਲਬੀਰ ਸਿੱਧੂ

ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਕਪੂਰਥਲਾ ਹਸਪਤਾਲਾਂ ਦਾ ਕੀਤਾ ਜਾ ਰਿਹੈ ਆਧੁਨਿਕਰਨ : ਬਲਬੀਰ ਸਿੰਘ ਸਿੱਧੂ

ਚੰਡੀਗੜ, 24 ਸਤੰਬਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ’ਤੇ ਚੱਲਣ ਵਾਲੇ ਲੜੀਵਾਰ ਸਮਾਗਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ...

CM mourns death of noted nephrologist Dr. K.S. Chugh

ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਪੰਜਾਬ ਨੂੰ ਉਨੀ ਦੇਰ ਨਹੀਂ ਛੱਡ ਸਕਦਾ ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਮੇਰੀ ...

Page 2 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ