ਅਕਾਲੀ ਦਲ ਦੀ ‘ਪੰਜਾਬ ਬਚਾਲੋ’ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਸਿਆ ਤੰਜ 
ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅੱਜ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
खट्टर के इस्तीफे के बाद नायब सिंह सैनी होंगे नए CM
ਅਦਾਕਾਰਾ ਨੀਰੂ ਬਾਜਵਾ ਦੀ ਅਦਾਲਤ ‘ਚ ਹੋਈ ਪੇਸ਼ੀ
ਅਦਾਕਾਰਾ ਨੀਰੂ ਬਾਜਵਾ ਦੀ ਅਦਾਲਤ ‘ਚ ਹੋਈ ਪੇਸ਼ੀ
एक बार फिर लोकसभा चुनाव में पंजाब में शिरोमणि अकाली दल व भाजपा मे हो सकता है गठजोड
WishavWarta -Web Portal - Punjabi News Agency

Month: June 2019

ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਪੁਲੀਸ ਮੁਲਾਜ਼ਮ ਨਿਯੁਕਤ ਹੋਣ: ਮਨੀਸ਼ਾ ਗੁਲਾਟੀ

ਮੈਡੀਕਲ ਸਟੋਰਾਂ ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਸਬੰਧੀ ਸ਼ਿਕਾਇਤ ਲਈ ਟੈਲੀਫੋਨ ਨੰਬਰ ਤੇ ਈ-ਮੇਲ ਐਡਰੈੱਸ ਦੀ ਸ਼ੁਰੂਆਤ

ਮੈਡੀਕਲ ਸਟੋਰਾਂ ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਸਬੰਧੀ ਸ਼ਿਕਾਇਤ ਲਈ ਟੈਲੀਫੋਨ ਨੰਬਰ ਤੇ ਈ-ਮੇਲ ਐਡਰੈੱਸ ਦੀ ਸ਼ੁਰੂਆਤ ਸ਼ਿਕਾਇਤਕਰਤਾ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਚੰਡੀਗੜ੍ਹ, 30 ਜੂਨ : ਨਸ਼ਿਆਂ ਦੀ ਸਮੱਸਿਆ ...

ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਪੁਲੀਸ ਮੁਲਾਜ਼ਮ ਨਿਯੁਕਤ ਹੋਣ: ਮਨੀਸ਼ਾ ਗੁਲਾਟੀ

ਲੜਕੀਆਂ ਦੇ ਦੋ ਰੋਜ਼ਾ ਗੱਤਕਾ ਰੈਫਰੀ ਕੈਂਪ ਦੀ ਸਮਾਪਤੀ

  ਲੜਕੀਆਂ ਦੇ ਦੋ ਰੋਜ਼ਾ ਗੱਤਕਾ ਰੈਫਰੀ ਕੈਂਪ ਦੀ ਸਮਾਪਤੀ ਚੰਡੀਗੜ੍ਹ 30 ਜੂਨ () ਅੱਜ ਇਥੇ ਨੈਸ਼ਨਲ ਗੱਤਕਾ ਐਸੋਸੀਏਸ਼ਨਆਫ਼ ਇੰਡੀਆ ਗੱਤਕਾ ਐਸੋਸੀਏਸਨ ਪੰਜਾਬ ਅਤੇ ਇੰਟਰਨੈਸਨਲਸਿੱਖ ਮਾਰਸਲ ਆਰਟ ਅਕੈਡਮੀ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂਸਿਖਲਾਈ ਦੇਣ ਲਈ ਲਗਾਏ ਦੋ ਰੋਜਾ ਕੈਂਪ ਦੀ ਸਮਾਪਤੀ ਮੌਕੇਨੈਸਨਲ ਐਸੋਸੀਏਸਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇਐਲਾਨ ਕੀਤਾ ਕਿ ਲੜਕੀਆਂ ਦਾ ਤੀਜਾ ਮਾਈ ਭਾਗੋ ਗੱਤਕਾ ਕੱਪਸਤੰਬਰ ਮਹੀਨੇ ਕਰਵਾਇਆ ਜਾਵੇਗਾ ਜਿਸ ਵਿੱਚ ਰੈਫਰੀ ਅਤੇਜੱਜਮੈਂਟ ਲਈ ਲੜਕੀਆਂ ਹੀ ਡਿਊਟੀ ਨਿਭਾਉਣਗੀਆਂ। ਗੱਤਕੇ ਨੂੰ ਵੱਡੀ ਪੱਧਰ ਤੇ ਪ੍ਰਫੁੱਲਤ ਕਰਨ ਦੇ ਮਕਸਦ ਨਾਲਲੜਕੀਆਂ ਨੂੰ ਇਸ ਇਸ ਖੇਡ ਪ੍ਰਤੀ ਹੋਰ ਆਕਰਸ਼ਿਤ ਕਰਨ ਲਈ ਸ੍ਰੀਗਰੇਵਾਲ ਨੇ ਆਖਿਆ ਕਿ ਗੱਤਕਾ ਟੂਰਨਾਮੈਂਟਾਂ ਅਤੇ ਸਿਖਲਾਈ ਕੈੰਪਾਂਵਿੱਚ ਲੜਕੀਆਂ ਦੀ ਸਮੂਲੀਅਤ ਹੋਰ ਵਧਾਈ ਜਾਵੇਗੀ ਅਤੇ ਲੜਕੇਅਤੇ ਲੜਕੀਆਂ ਦੇ ਵੱਖੋ-ਵੱਖਰੇ ਟੂਰਨਾਮੈਂਟ ਕਰਵਾਏ ਜਾਇਆਕਰਨਗੇ। ਵਿਰਾਸਤੀ ਗੱਤਕੇ ਅਤੇ ਸ਼ਸਤਰ ਕਲਾ ਪ੍ਰਦਰਸ਼ਨੀ ਦੀਪ੍ਰਫੁੱਲਤਾ ਲਈ ਉਨ੍ਹਾਂ ਇੰਟਰਨੈਸਨਲ ਸਿੱਖ ਮਾਰਸਲ ਆਰਟਅਕੈਡਮੀ (ਇਸਮਾ) ਦੇ ਸਮੂਹ ਜ਼ਿਲ੍ਹਾ ਕੁਆਰਡੀਨੇਟਰਾਂ ਨੂੰ ਸੱਦਾ ਦਿੱਤਾਕਿ ਉਹ ਇਸ ਸਾਲ ਆਪੋ-ਆਪਣੇ ਜ਼ਿਲ੍ਹੇ ਵਿੱਚ ਲੜਕੀਆਂ ਲਈ ਵੱਖਰੇਟ੍ਰੇਨਿੰਗ ਕੈਂਪ ਲਾਉਣ। ਇਸਮਾ ਦੇ ਚੇਅਰਮੈਨ ਸ੍ਰੀ ਗਰੇਵਾਲ ਨੇ ਇਸਮੌਕੇ ਬੀਬੀ ਬਲਜਿੰਦਰ ਕੌਰ ਮੋਰਿੰਡਾ ਨੂੰ ਪੰਜਾਬ ਲਈ ਇਸਮਾ ਦੇਲੜਕੀਆਂ ਦੇ ਵਿੰਗ ਦੀ ਕੁਆਰਡੀਨੇਟਰ ਵਜੋਂ ਨਾਮਜ਼ਦ ਕਰਨ ਦਾਐਲਾਨ ਵੀ ਕੀਤਾ। ਇਸ ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇਸੰਤ ਬਾਬਾ ਕਪੂਰ ਸਿੰਘ ਸਨੇਰਾਂ ਵਾਲਿਆਂ ਨੇ ਸਮੂਹ ਲੜਕੀਆਂ ਨੂੰਬਾਣੀ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਉਹ ਗੁਰੂਦੀ ਬਖ਼ਸ਼ੀ ਹੋਈ ਖੇਡ ਨੂੰ ਹੋਰ ਪ੍ਰਫੁੱਲਤ ਕਰਨ। ਗੱਤਕਾ ਐਸੋਸੀਏਸਨਦੇ ਨੈਸਨਲ ਕੋਚ ਤੇ ਤਕਨੀਕੀ ਮਾਹਰ ਅਵਤਾਰ ਸਿੰਘ ਪਟਿਆਲਾ ਨੇਸਮੂਹ ਲੜਕੀਆਂ ਨੂੰ ਗੱਤਕਾ ਖੇਡ ਦੀਆਂ ਬਰੀਕੀਆਂ ਤੋਂ ਜਾਣੂਕਰਵਾਇਆ ਅਤੇ ਗੱਤਕਾ ਐਸੋਸੀਏਸ਼ਨ ਅਤੇ ਇਸਮਾ ਵੱਲੋਂ ਗੱਤਕੇ ਦੀਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਵਿੱਚਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੇਪ੍ਰਧਾਨ ਅਤੇ ਡਿਪਟੀ ਮੇਅਰ ਨਗਰ ਨਿਗਮ ਚੰਡੀਗੜ੍ਹ ਹਰਦੀਪ ਸਿੰਘਬੁਟਰੇਲਾ ਨੇ ਗੱਤਕਾ ਐਸੋਸੀਏਸਨ ਵੱਲੋਂ ਇਹ ਕੈਂਪ ਲਾਏ ਜਾਣ ਦੀਸਰਾਹਨਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਵੀ ਗੱਤਕਾਗਤੀਵਿਧੀਆਂ ਨੂੰ ਵਿੱਚ ਹੋਰ ਸਰਗਰਮੀ ਲਿਆਂਦੀ ਜਾਵੇਗੀ। ਜਿਲ੍ਹਾ ਗੱਤਕਾ ਐਸੋਸੀਏਸਨ ਦੇ ਜਥੇਬੰਦਕ ਸਕੱਤਰਭੁਪਿੰਦਰ ਸਿੰਘ ਖਰੜ ਨੇ ਐਲਾਨ ਕੀਤਾ ਕਿ ਰੈਫਰੀ ਕੈਂਪ ਵਿੱਚਸ਼ਾਮਿਲ ਸਮੂਹ ਲੜਕੀਆਂ ਲਈ ਉਨ੍ਹਾਂ ਵੱਲੋਂ ਟੀ-ਸ਼ਰਟਾਂ ਅਤੇ ਟਰੈਕਸੂਟ ਮੁਫਤ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸੰਤ ਬਾਬਾ ਕਪੂਰਸਿੰਘ ਸਨੇਰਾਂ ਵਾਲਿਆਂ ਨੇ ਸਮੂਹ ਲੜਕੀਆਂ ਨੂੰ ਕੈਂਪ ਵਿੱਚ ਸਿਖਲਾਈਲੈਣ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਗੱਤਕਾ ਐਸੋਸੀਏਸਨਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ ਸੈਣੀ, ਜਿਲ੍ਹਾ ਗੱਤਕਾਐਸੋਸੀਏਸਨ ਐਸਏਐਸ ਨਗਰ ਦੇ ਪ੍ਰਧਾਨ ਕੰਵਰ ਹਰਵੀਰ ਸਿੰਘਢੀਂਡਸਾ, ਜਨਰਲ ਜਨਰਲ ਮੈਨੇਜਰ ਸਨਅਤ ਵਿਭਾਗ ਹਰਜਿੰਦਰਸਿੰਘ ਪੰਨੂੰ, ਪ੍ਰਭਜੋਤ ਸਿੰਘ ਬਾਬੇ ਕੇ, ਗੁਰਦਿਆਲ ਸਿੰਘ ਭੁੱਲਾਰਾਈ,ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਕੋਆਰਡੀਨੇਟਰਹਰਕਿਰਨਜੀਤ ਸਿੰਘ ਫਾਜ਼ਿਲਕਾ, ਮੁਖਤਿਆਰ ਸਿੰਘ ਪਟਿਆਲਾਆਦਿ ਵੀ ਹਾਜਰ ਸਨ।

ਪਾਕਿਸਤਾਨ ਤੋਂ ਨਮਕ ਦੇ ਟਰੱਕ ‘ਚ ਆਇਆ 532 ਕਿੱਲੋ ਚਿੱਟਾ

ਪਾਕਿਸਤਾਨ ਤੋਂ ਨਮਕ ਦੇ ਟਰੱਕ ‘ਚ ਆਇਆ 532 ਕਿੱਲੋ ਚਿੱਟਾ

  ਪਾਕਿਸਤਾਨ ਤੋਂ ਨਮਕ ਦੇ ਟਰੱਕ 'ਚ ਆਇਆ 532 ਕਿੱਲੋ ਚਿੱਟਾ ਅੰਮ੍ਰਿਤਸਰ: ਕਸਟਮ ਵਿਭਾਗ ਨੇ ਆਈ.ਸੀ.ਪੀ. ਅਟਾਰੀ ਤੋਂ ਨਮਕ ਦੇ ਟਰੱਕ ਚੋਂ 532 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ...

ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰੋ : ਸਰਕਾਰੀਆ ਦੀ ਅਧਿਕਾਰੀਆਂ ਨੂੰ ਹਦਾਇਤ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ ਚੰਡੀਗੜ•, 30 ਜੂਨ : ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ...

ਪੰਜਾਬ ਦੇ ‘ਹੋਲੀ ਬੰਪਰ’ ਨੇ ਹਿਮਾਚਲ ਵਾਸੀ ਦੀ ਜ਼ਿੰਦਗੀ ‘ਚ ‘ਭਰੇ ਰੰਗ’ – ਦਸ ਸਾਲ ਤੋਂ ਪਾ ਰਿਹਾ ਸੀ ਲਾਟਰੀ, ਆਖਰ 3 ਕਰੋੜ ਦਾ ਨਿਕਲਿਆ ਇਨਾਮ

ਪੰਜਾਬ ਦੇ ‘ਹੋਲੀ ਬੰਪਰ’ ਨੇ ਹਿਮਾਚਲ ਵਾਸੀ ਦੀ ਜ਼ਿੰਦਗੀ ‘ਚ ‘ਭਰੇ ਰੰਗ’ – ਦਸ ਸਾਲ ਤੋਂ ਪਾ ਰਿਹਾ ਸੀ ਲਾਟਰੀ, ਆਖਰ 3 ਕਰੋੜ ਦਾ ਨਿਕਲਿਆ ਇਨਾਮ

ਪੰਜਾਬ ਦੇ 'ਹੋਲੀ ਬੰਪਰ' ਨੇ ਹਿਮਾਚਲ ਵਾਸੀ ਦੀ ਜ਼ਿੰਦਗੀ 'ਚ 'ਭਰੇ ਰੰਗ' - ਦਸ ਸਾਲ ਤੋਂ ਪਾ ਰਿਹਾ ਸੀ ਲਾਟਰੀ, ਆਖਰ 3 ਕਰੋੜ ਦਾ ਨਿਕਲਿਆ ਇਨਾਮ - ਹੁਣ ਸਾਵਨ ਬੰਪਰ-2019 ...

Page 1 of 36 1 2 36

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ