ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਸੰਗਰੂਰ ਦਾ ਭਖਿਆ ਸਿਆਸੀ ਦੰਗਲ – ਸਿਮਰਨਜੀਤ ਮਾਨ ਦੇ ਬਿਆਨ ਤੇ ਮੀਤ ਹੇਅਰ ਨੇ ਦਿੱਤਾ ਜਵਾਬ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਸ਼ਾਰਟ ਸਰਕਟ ਦੇ ਕਾਰਨ ਲੱਗੀ ਅੱਗ, 20 ਏਕੜ ਤੋਂ ਜਿਆਦਾ ਫਸਲ ਸੜ ਕੇ ਸਵਾਹ
ਉੱਘੇ ਸਮਾਜ ਸੇਵਕ ਮੋਨੀਸ਼ ਬਹਿਲ ਬਣੇ ਸਟੇਟ ਚੋਕਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ
ਮਾਝੇ ‘ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ ‘ਚ ‘ਆਪ’ ਦੀ ਚੋਣ ਮੁਹਿੰਮ ਕੀਤੀ ਸ਼ੁਰੂ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਸਮੁੱਚੀਆ ਪੰਥਕ ਜਥੇਬੰਦੀਆਂ ਨੂੰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਦਦ ਕਰਨੀ ਚਾਹੀਦੀ ਹੈ : ਜਥੇਦਾਰ ਗੁਰਿੰਦਰ ਸਿੰਘ ਬਾਜਵਾ
ਚੰਡੀਗੜ੍ਹ ਵਿੱਚ Amazon.in ‘ਤੇ ਘਰ, ਰਸੋਈ ਅਤੇ ਆਊਟਡੋਰ ਕਾਰੋਬਾਰ ਲਈ ਤਿਮਾਹੀ-ਦਰ-ਤਿਮਾਹੀ ਦੋਹਰੇ ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ
ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਸਿਬਿਨ ਸੀ
WishavWarta -Web Portal - Punjabi News Agency

Day: May 28, 2019

ਬੈਲਜੀਅਮ ਵਿਚ ਤੀਸਰੇ ਸਾਲ ਦਾ ਤੀਆਂ ਮੇਲਾ 30 ਜੂਨ ਨੂੰ

ਬੈਲਜੀਅਮ ਵਿਚ ਤੀਸਰੇ ਸਾਲ ਦਾ ਤੀਆਂ ਮੇਲਾ 30 ਜੂਨ ਨੂੰ

ਬੈਲਜੀਅਮ, 28 ਮਈ – ਬੈਲਜੀਅਮ ਦੇ ਸੰਤਰੂੰਧਨ ਸ਼ਹਿਰ (ਲਿਮਬਰਗ) ਨਿਵਾਸੀ ਬੀਬੀਆਂ ਵਲੋਂ ਮਿਲ ਕੇ ‘ਮਹਿਕ ਪੰਜਾਬ ਦੀ’ ਗਰੁੱਪ ਵਲੋਂ ਤੀਸਰੇ ਸਾਲ ਦਾ ਤੀਆਂ ਮੇਲਾ 30 ਜੂਨ 2019 ਨੂੰ ਕਰਵਾਇਆ ਜਾ ...

ਧੋਨੀ ਦੀ ਫਿਫਟੀ, ਭਾਰਤ ਜਿੱਤ ਦੇ ਨੇੜੇ ਪਹੁੰਚਿਆ

ਵਾਰਮਅੱਪ ਮੈਚ : ਕੇ.ਐੱਲ ਰਾਹੁਲ ਤੇ ਧੋਨੀ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਬਣਾਈਆਂ 359 ਦੌੜਾਂ

ਲੰਡਨ, 28 ਮਈ :  ਬੰਗਲਾਦੇਸ਼ ਖਿਲਾਫ ਵਾਰਮਅੱਪ ਮੈਚ ਵਿਚ ਕੇ.ਐੱਲ ਰਾਹੁਲ ਤੇ ਧੋਨੀ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ 359/7 ਦੌੜਾਂ ਬਣਾਈਆਂ ਹਨ। ਰਾਹੁਲ ਨੇ 108 ਤੇ ਧੋਨੀ ਨੇ 113 ...

Jalandhar Press Club condemned murder of Journalist Gauri Lankesh

ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਹੋਈ ਸਰਬਸੰਮਤੀ ਨਾਲ ਚੋਣ

ਲਖਵਿੰਦਰ ਜੌਹਲ ਪ੍ਰਧਾਨ ਅਤੇ ਮੇਜਰ ਸਿੰਘ ਜਨਰਲ ਸਕੱਤਰ ਬਣੇ ਜਲੰਧਰ, 28 ਮਈ :   ਪੰਜਾਬ ਪ੍ਰੈੱਸ ਕਲੱਬ ਦੀਆਂ ਸਾਲ 2019 ਦੀਆਂ ਚੋਣਾਂ ਸਬੰਧੀ ਰਿਟਰਨਿੰਗ ਅਫਸਰ ਸਾਹਿਬਾਨ ਵਲੋਂ ਮਿਤੀ 27 ਮਈ ਨੂੰ ...

ਇਕ ਹੋਰ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ

ਤਨਖ਼ਾਹ ’ਚ ਕਟੌਤੀ ਤੋਂ ਪ੍ਰੇਸ਼ਾਨ ਅਧਿਆਪਕਾ ਵੱਲੋਂ ਖੁਦਕੁਸ਼ੀ

ਪਟਿਆਲਾ, 28 ਮਈ : ਪਟਿਆਲਾ ਦੇ ਸਮਾਣਾ ਵਿਖੇ ਇੱਕ ਈਟੀਟੀ ਅਧਿਆਪਕਾ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸਮਾਣਾ ਦੇ ਸਰਕਾਰੀ ਸਕੂਲ ’ਚ ਤਾਇਨਾਤ ਇਹ ਅਧਿਆਪਕਾ ਤਨਖਾਹ 55 ...

ਸ੍ਰੀ ਮੁਕਤਸਰ ਸਾਹਿਬ ਜ਼ਿਲੇ ‘ਚ 14 ਜਨਵਰੀ ਦੀ ਛੁੱਟੀ ਦਾ ਐਲਾਨ

ਕਪੂਰਥਲਾ ਤਹਿਸੀਲ/ਸਬ-ਡਵੀਜਨ ਵਿਚ 30 ਮਈ ਨੂੰ ਛੁੱਟੀ ਦਾ ਐਲਾਨ

ਚੰਡੀਗੜ, 28 ਮਈ:  ਪੰਜਾਬ ਸਰਕਾਰ ਵੱਲੋਂ ਕਪੂਰਥਲਾ ਤਹਿਸੀਲ/ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ 30 ਮਈ, 2019 ਦਿਨ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ...

ਆਦਿਤਿਆ ਸਚਦੇਵਾ ਹੱਤਿਆਕਾਂਡ : ਮੁੱਖ ਦੋਸ਼ੀ ਰੌਕੀ ਯਾਦਵ ਸਮੇਤ ਤਿੰਨ ਨੂੰ ਉਮਰ ਕੈਦ ਦੀ ਸਜ਼ਾ

ਭੋਲਾ ਡਰੱਗਜ਼ ਮਾਮਲਾ : ਅਨੂਪ ਕਾਹਲੋਂ ਤੇ ਮਨਪ੍ਰੀਤ ਗਿੱਲ ਨੂੰ ਮਿਲੀ ਜ਼ਮਾਨਤ

ਮੋਹਾਲੀ, 28 ਮਈ : ਭੋਲਾ ਡਰੱਗਜ਼ ਮਾਮਲੇ ਵਿਚ ਅਨੂਪ ਕਾਹਲੋਂ ਤੇ ਮਨਪ੍ਰੀਤ ਗਿੱਲ ਨੂੰ ਜ਼ਮਾਨਤ ਮਿਲ ਗਈ ਹੈ। ਦੱਸਣਯੋਗ ਹੈ ਕਿ ਭੋਲਾ ਡਰੱਗਜ਼ ਮਾਮਲੇ ਵਿਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਲੋਂ ...

I favour PM Modi, not Amit Shah: Mamata Banerjee

ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਨੂੰ ਲੱਗਾ ਵੱਡਾ ਝਟਕਾ

ਕੋਲਕਾਤਾ, 28 ਮਈ : ਲੋਕ ਸਭਾ ਚੋਣਾਂ ਤੋਂ ਮਗਰੋਂ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਲੱਗਾ, ਜਦੋਂ ਉਹਨਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ 2 ਵਿਧਾਇਕ ...

ਸੁਖਬੀਰ ਬਾਦਲ ਤੋਂ ‘ਜਲ ਬੱਸ’ ਦੇ ਘਾਟੇ ਦੀ ਭਰਪਾਈ ਕਰਾਉਣ ਸਿੱਧੂ : ਅਮਨ ਅਰੋੜਾ

ਬੱਚੀਆਂ ਦੇ ਬਲਾਤਕਾਰੀਆਂ ਨੂੰ ਫਾਂਸੀ ਦੀ ਸਜਾ ਯਕੀਨੀ ਬਣਾਵੇ ਕੈਪਟਨ ਸਰਕਾਰ : ਅਮਨ ਅਰੋੜਾ

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਦੀ ਸਥਾਪਤੀ ਵੀ ਮੰਗੀ ਬੱਚਿਆਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ 'ਆਪ' ਨੇ ਕੀਤੀ ਪੋਸਕੋ ਐਕਟ 2012 'ਚ ਸੋਧ ਦੀ ਮੰਗ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ