ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
पंजाब सरकार ने जारी किए कोरोना के नए निर्देश
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
भारतीय नोटों पर महात्मा गांधी के साथ गणेश और लक्ष्मी की तस्वीर हो -मुख्यमंत्री अरविंद केजरीवाल
ਪ੍ਰਨੀਤ ਕੌਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਹੋਣਗੇ ਸ਼ਾਮਲ
पंजाब सीएम भगवंत मान ने अपनी लाडली की फोटो टवीट पर की शेयर
पंजाब सीएम भगवंत मान ने अपनी लाडली की फोटो टवीट पर की शेयर
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮਿ੍ਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ
WishavWarta -Web Portal - Punjabi News Agency

Day: May 3, 2019

ਚੰਡੀਗੜ੍ਹ ਪੰਜਾਬੀ ਮੰਚ ਨੇ ਲੋਕਸਭਾ ਉਮੀਦਵਾਰਾਂ ਨੂੰ ਪੰਜਾਬੀਆਂ ਦੀ ਕਚਹਿਰੀ ‘ਚ ਕੀਤਾ ਖੜ੍ਹਾ

ਚੰਡੀਗੜ੍ਹ ਪੰਜਾਬੀ ਮੰਚ ਨੇ ਲੋਕਸਭਾ ਉਮੀਦਵਾਰਾਂ ਨੂੰ ਪੰਜਾਬੀਆਂ ਦੀ ਕਚਹਿਰੀ ‘ਚ ਕੀਤਾ ਖੜ੍ਹਾ

ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ ਚੰਡੀਗੜ੍ਹ/ ਇਹ ਪਹਿਲਾ ਮੌਕਾ ਸੀ ਕਿ ਜਦੋਂ ਚੰਡੀਗੜ੍ਹ ਲੋਕਸਭਾ ਹਲਕੇ ਤੋਂ ਤਿੰਨੋਂ ਪ੍ਰਮੁੱਖ ਉਮੀਦਵਾਰ ਪਵਨਕੁਮਾਰ ਬਾਂਸਲ, ਕਿਰਨ ਖੇਰ ਅਤੇ ਹਰਮੋਹਨਧਵਨ ਇਕ ਮੰਚ 'ਤੇ ਨਜ਼ਰ ਆਏ, ਉਹ ਮੰਚ ਸੀਚੰਡੀਗੜ੍ਹ ਪੰਜਾਬੀ ਮੰਚ ਵਲੋਂ ਬੁਲਾਈ ਗਈ ਸੱਥ।ਜਿੱਥੇ ਪੰਜਾਬੀ ਦਰਦੀਆਂ ਦੀ ਕਚਹਿਰੀ ਵਿਚ ਖਲੋਕੇ ਤਿੰਨੋਂ ਉਮੀਦਵਾਰਾਂ ਨੇ ਆਪੋ-ਆਪਣੇ ਨਜ਼ਰੀਏਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਮਾਂਬੋਲੀ ਪੰਜਾਬੀ ਦੇ ਹੀ ਧੀਆਂ-ਪੁੱਤ ਹਾਂ ਤੇ ਚੰਡੀਗੜ੍ਹਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾਬਾਂਸਲ, ਕਿਰਨ ਤੇ ਧਵਨ ਨੇ ਵਾਅਦਾ ਵੀ ਕੀਤਾ। ਜ਼ਿਕਰਯੋਗ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਬਣਾਉਣ ਲਈਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਚੰਡੀਗੜ੍ਹਪੰਜਾਬੀ ਮੰਚ ਤੇ ਇਸਦੇ ਸਮੂਹ ਸਹਿਯੋਗੀਸੰਗਠਨਾਂ ਵਲੋਂ ਇਕ ਵਿਸ਼ੇਸ਼ ਸੱਥ ਪੰਜਾਬ ਕਲਾਪਰਿਸ਼ਦ ਸੈਕਟਰ 16, ਚੰਡੀਗੜ੍ਹ ਵਿਖੇ ਲਗਾਈਗਈ, ਜਿਸ ਵਿਚ ਕਾਂਗਰਸ ਪਾਰਟੀ ਦੇਉਮੀਦਵਾਰ ਪਵਨ ਕੁਮਾਰ ਬਾਂਸਲ, ਭਾਰਤੀਜਨਤਾ ਪਾਰਟੀ ਦੀ ਉਮੀਦਵਾਰ ਕਿਰਨ ਖੇਰ ਤੇਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨਧਵਨ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂਮੂਹਰੇ ਮੰਚ ਦੇ ਸੰਘਰਸ਼ ਤੇ ਮਾਂ ਬੋਲੀ ਪੰਜਾਬੀ ਨੂੰਕਿਵੇਂ ਚੰਡੀਗੜ੍ਹ ਵਿਚੋਂ ਬਾਹਰ ਕੀਤਾ ਗਿਆ ਤੇਸਮੇਂ-ਸਮੇਂ ਦੇ ਸਿਆਸਤਦਾਨਾਂ ਦੀ ਇਸ ਵਿਚ ਕੀਭੂਮਿਕਾ ਰਹੀ, ਉਹ ਸਾਰੇ ਮਾਮਲੇ ਨੂੰ ਸਟੇਜ ਤੋਂਚੰਡੀਗੜ੍ਹ ਪੰਜਾਬੀ ਮੰਚ ਦੇ ਧੁਰੇ ਵਜੋਂ ਕੰਮ ਕਰਨਵਾਲੇ ਤਰਲੋਚਨ ਸਿੰਘ ਹੋਰਾਂ ਨੇ ਉਠਾਇਆ।ਤਰਲੋਚਨ ਸਿੰਘ ਹੋਰਾਂ ਨੇ ਤਿੰਨੋਂ ਉਮੀਦਵਾਰਾਂ ਨੂੰਆਪਣੇ ਅੰਦਾਜ਼ ਵਿਚ ਦੱਸ ਦਿੱਤਾ ਕਿ ਚੰਡੀਗੜ੍ਹ ਦੇਲੋਕਾਂ ਨੇ ਤੁਹਾਨੂੰ ਤਿੰਨਾਂ ਨੂੰ ਮੌਕੇ ਦਿੱਤੇ, ਕੇਂਦਰ ਤੱਕਭੇਜਿਆ, ਮੰਤਰੀ ਅਹੁਦੇ ਵੀ ਦਿਵਾਏ, ਪਰ ਤੁਸੀਂਪੰਜਾਬੀ ਭਾਸ਼ਾ ਦੀ ਤੇ ਪੰਜਾਬੀਆਂ ਦੀ ਬਾਂਹ ਨਹੀਂਫੜੀ। ਇਸ ਮੌਕੇ ਮੰਚ ਤੋਂ ਆਪਣੀ ਤਕਰੀਰ ਸਾਂਝੀਕਰਦਿਆਂ ਤਿੰਨੋਂ ਲੋਕ ਸਭਾ ਉਮੀਦਵਾਰਾਂ ਨੇ ਖੁਦਨੂੰ ਪੰਜਾਬੀ ਹੋਣ 'ਤੇ ਮਾਣ ਕੀਤਾ ਤੇ ਇਹ ਵੀਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬੀਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਹਾਂ। ਪਵਨਕੁਮਾਰ ਬਾਂਸਲ ਨੇ ਆਖਿਆ ਕਿ ਮੈਂ ਸਮੇਂ-ਸਮੇਂ ਸਿਰਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਬਹਾਲੀ ਖਾਤਰਕੇਂਦਰ ਦੀਆਂ ਸਰਕਾਰਾਂ ਨੂੰ, ਵਿਭਾਗਾਂ ਨੂੰ,ਮੰਤਰੀਆਂ ਨੂੰ ਤੇ ਰਾਜਪਾਲ ਨੂੰ ਚਿੱਠੀਆਂ ਲਿਖੀਆਂਤੇ ਉਨ੍ਹਾਂ ਆਖਿਆ ਕਿ ਜੇਕਰ ਚੰਡੀਗੜ੍ਹ ਵਾਸੀਆਂਨੇ ਮੈਨੂੰ ਚੁਣਿਆ ਤਾਂ ਮੈਂ ਪੰਜਾਬੀ ਭਾਸ਼ਾ ਦੀ ਬਹਾਲੀਖਾਤਰ ਪੂਰੀ ਜੱਦੋ ਜਹਿਦ ਕਰਾਂਗਾ। ਇਸੇ ਤਰ੍ਹਾਂ ਮੰਚ ਤੋਂ ਆਪਣੀ ਗੱਲ ਸਾਂਝੀ ਕਰਦਿਆਂਕਿਰਨ ਖੇਰ ਨੇ ਆਖਿਆ ਕਿ ਅਫਸਰਸ਼ਾਹੀ ਤੇਕੇਂਦਰ ਦੀ ਭੂਮਿਕਾ ਮਾਂ ਬੋਲੀ ਪ੍ਰਤੀ ਬੇਸ਼ੱਕ ਸੁਚਾਰੂਨਾ ਰਹੀ ਹੋਵੇ ਪਰ ਮੈਂ ਸਿੱਖਾਂ ਦੀ ਧੀ ਹਾਂ, ਪੰਜਾਬਣਹਾਂ ਤੇ ਇਸ ਲਈ ਮੈਂ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂਹਨ ਤੇ ਜੇ ਦੁਬਾਰਾ ਚੁਣੀ ਤਦ ਫਿਰ ਪੰਜਾਬੀ ਦੇਸਨਮਾਨ ਖਾਤਰ ਪੁਰਜ਼ੋਰ ਕੋਸ਼ਿਸ਼ ਕਰਾਂਗੀ। ਇਸੇ ਤਰ੍ਹਾਂ ਹਰਮੋਹਨ ਧਵਨ ਹੋਰਾਂ ਨੇ ਵੀ ਜਿੱਥੇਆਪਣੇ ਸਮੇਂ ਕਰਵਾਏ ਕੰਮਾਂ ਦਾ ਜ਼ਿਕਰ ਕੀਤਾ,ਉਥੇ ਉਨ੍ਹਾਂ ਵਾਅਦਾ ਵੀ ਕੀਤਾ ਕਿ ਜੇਕਰ ਮੈਂ ਸੰਸਦਮੈਂਬਰ ਚੁਣਿਆ ਜਾਂਦਾ ਹਾਂ ਤਾਂ ਦੋ ਸਾਲਾਂ ਦੇ ਅੰਦਰ-ਅੰਦਰ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਲਾਗੂਕਰਾਵਾਂਗਾ ਨਹੀਂ ਤਾਂ ਫਿਰ ਅਸਤੀਫਾ ਦੇਦਿਆਂਗਾ। ਧਿਆਨ ਰਹੇ ਕਿ ਬੇਸ਼ੱਕ ਤਿੰਨੋਂ ਉਮੀਦਵਾਰ ਇਕੋਸਮੇਂ ਮੰਚ 'ਤੇ ਮੌਜੂਦ ਸਨ, ਪਰ ਪੰਜਾਬੀ ਦਰਦੀਆਂਨੇ ਬੜੀ ਗੰਭੀਰਤਾ ਨਾਲ ਉਨ੍ਹਾਂ ਦੀ ਗੱਲ ਸੁਣੀ, ਜੋਮੰਚ ਵਲੋਂ ਤੈਅ ਸੀ ਕਿ ਅੱਜ ਉਨ੍ਹਾਂ ਦੀ ਰਾਏਜਾਣਨੀ ਹੈ ਤੇ ਫੈਸਲਾ ਅਸੀਂ ਕਰਨਾ ਹੈ। ਇਸ ਮੌਕੇਮੰਚ ਦੀ ਕਾਰਵਾਈ ਜਿੱਥੇ ਸਾਂਝੇ ਤੌਰ 'ਤੇ ਸੁਖਜੀਤਸਿੰਘ ਸੁੱਖਾ ਤੇ ਗੁਰਪ੍ਰੀਤ ਸੋਮਲ ਨੇ ਨਿਭਾਈ, ਉਥੇਹੀ ਤਿੰਨੋਂ ਉਮੀਦਵਾਰਾਂ ਨੂੰ ਚੰਡੀਗੜ੍ਹ ਪੰਜਾਬੀ ਮੰਚਵਲੋਂ ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ,ਬਾਬਾ ਗੁਰਦਿਆਲ ਸਿੰਘ, ਜੋਗਿੰਦਰ ਸਿੰਘ ਬੁੜੈਲਤੇ ਦੀਪਕ ਸ਼ਰਮਾ ਚਨਾਰਥਲ ਹੋਰਾਂ ਵਲੋਂ ਇਕਮੰਗ ਪੱਤਰ ਵੀ ਸੌਂਪਿਆ ਗਿਆ। ਚੰਡੀਗੜ੍ਹਪੰਜਾਬੀ ਮੰਚ ਦੀ ਸੱਥ ਵਿਚ ਪੇਂਡੂ ਸੰਘਰਸ਼ ਕਮੇਟੀ,ਗੁਰਦੁਆਰਾ ਪ੍ਰਬੰਧਕ ਸੰਗਠਨ, ਪੰਜਾਬੀ ਲੇਖਕਸਭਾ ਤੇ ਹੋਰ ਸਹਿਯੋਗੀ ਸੰਗਠਨਾਂ ਦੇ ਅਹੁਦੇਦਾਰ,ਨੁਮਾਇੰਦੇ ਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲਸਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ,ਸੈਕਟਰਾਂ ਤੋਂ ਵੀ ਵੱਡੀ ਗਿਣਤੀ ਵਿਚ ਬੀਬੀਆਂ,ਬਜ਼ੁਰਗ ਤੇ ਭਾਰੀ ਤਾਦਾਦ ਵਿਚ ਨੌਜਵਾਨਾਂ ਨੇ ਵੀਹਾਜ਼ਰੀ ਭਰੀ। ਆਖਰ ਵਿਚ ਚੰਡੀਗੜ੍ਹ ਪੰਜਾਬੀਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾਨੇ ਸਮੂਹ ਪੰਜਾਬੀ ਸੰਗਠਨਾਂ, ਸਹਿਯੋਗੀਆਂ,ਲੇਖਕਾਂ ਅਤੇ ਮੌਜੂਦ ਪੰਜਾਬੀ ਦਰਦੀਆਂ ਦਾਧੰਨਵਾਦ ਕੀਤਾ।

New President of SGPC to be elected on Nov 29

ਐੱਸ.ਜੀ.ਪੀ.ਸੀ ਮੈਂਬਰ ਸੁਖਦੇਵ ਸਿੰਘ ਬਾਠ ਦਾ ਦੇਹਾਂਤ

ਜੈਤੋ, 3 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਬਾਠ ਦਾ ਦਿਹਾਂਤ ਹੋ ਗਿਆ ਹੈ। ਉਹ ਲੁਧਿਆਣਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਸਨ । ਉਹਨਾਂ ਦਾ ਅੰਤਿਮ ...

ਬਦ ਤੋਂ ਬਦਤਰ ਹੋਈ ਸੂਬੇ ਦੀ ਕਾਨੂੰਨ ਵਿਵਸਥਾ : ਅਮਨ ਅਰੋੜਾ 

ਅਫ਼ਵਾਹਾਂ ‘ਤੇ ਅਮਨ ਅਰੋੜਾ ਨੇ ਲਾਇਆ ਵਿਰਾਮ, ਕਿਹਾ – ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ

ਕੈਪਟਨ ਤੇ ਬਾਦਲ 'ਆਪ' ਆਗੂਆਂ ਦੇ ਖ਼ਿਲਾਫ਼ ਗ਼ਲਤ ਅਫ਼ਵਾਹਾਂ ਫੈਲਾਉਣ ਤੋਂ ਕਰਨ ਗੁਰੇਜ਼ ਸੁਨਾਮ, 3 ਮਈ -ਪਿਛਲੇ ਕਈ ਦਿਨਾਂ ਤੋਂ ਵਿਰੋਧੀ ਪਾਰਟੀਆਂ ਵੱਲੋਂ ਫੈਲਾਈ ਜਾ ਰਹੀ ਅਫ਼ਵਾਹਾਂ ਕੀ 'ਮੈਂ ਕਾਂਗਰਸ ...

Surinder Pal Sibia and Jaswinder Tillu MC joins Congress under the leadership of Captain Amrinder Singh ji.

ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ ਦੀ ਕਾਂਗਰਸ ‘ਚ ਘਰ ਵਾਪਸੀ

ਚੰਡੀਗੜ੍ਹ, 3 ਮਈ – ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ ਅੱਜ ਅਕਾਲੀ ਦਲ ਨੂੰ ਛੱਡ ਕੇ ਮੁੜ ਤੋਂ ਕਾਂਗਰਸ ਵਿਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿਚ ...

ਕੇਰਲ ‘ਚ ਚੱਕਰਵਾਤੀ ਤੂਫਾਨ ਨੇ ਮਚਾਇਆ ਕਹਿਰ – 8 ਮੌਤਾਂ, 40 ਲਾਪਤਾ

‘ਫਾਨੀ’ ਚੱਕਰਵਾਤ ਨੇ ਓੜੀਸ਼ਾ ਵਿਚ ਮਚਾਈ ਭਾਰੀ ਤਬਾਹੀ

ਭੁਵਨੇਸ਼ਵਰ, 3 ਮਈ –ਫਾਨੀ ਚੱਕਰਵਾਤ ਅੱਜ ਸਮੁੰਦਰੀ ਕੱਢੇ ਉਤੇ ਵਸੇ ਓੜੀਸ਼ਾ ਨਾਲ ਟਕਰਾ ਗਿਆ, ਜਿਸ ਕਾਰਨ ਇਥੇ ਭਾਰੀ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਨੇ ਸੂਬੇ ਵਿਚ ਵੱਡੀ ਗਿਣਤੀ ਵਿਚ ਦਰਖਤਾਂ ...

ਹਲਕਾ ਘਨੌਰ ਵਿੱਚ ਕਾਂਗਰਸ ਨੂੰ ਮਿਲੀ ਹੋਰ ਮਜਬੂਤੀ : ਪਰਨੀਤ ਕੌਰ

ਹਲਕਾ ਘਨੌਰ ਵਿੱਚ ਕਾਂਗਰਸ ਨੂੰ ਮਿਲੀ ਹੋਰ ਮਜਬੂਤੀ : ਪਰਨੀਤ ਕੌਰ

ਸ਼੍ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਦੇ ਵਰਕਰ ਕਾਂਗਰਸ ਵਿੱਚ ਸ਼ਾਮਲ ਪਟਿਆਲਾ, 3 ਮਈ- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ