ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੱਲ੍ਹ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੱਲ੍ਹ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ
ਕਾਰ ਖਾਈ ‘ਚ ਡਿੱਗੀ, ਇਕ ਦੀ ਮੌਤ, ਚਾਰ ਜ਼ਖਮੀ
ਸਿਮਰਨਜੀਤ ਸਿੰਘ ਮਾਨ ਕੋਲ ਆਪਣੀ ਵੋਟ ਨਹੀਂ, ਦੂਜੀ ਪਾਰਟੀ ਦੇ ਨਾਰਾਜ਼ ਲੋਕ ਉਹਨਾਂ ਨੂੰ ਵੋਟ ਦਿੰਦੇ ਹਨ : ਖਹਿਰਾ
ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਲੈ ਕੇ ਐਚ ਐਸ ਫੁਲਕਾ ਹੋਏ ਮੀਡੀਆ ਨੂੰ ਮੁਖਾਤਿਬ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ
ਦਿਲਰੋਜ਼ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ
ਕਪੂਰਥਲਾ ਪੁਲਿਸ ਨੂੰ ਵੱਡੀ ਸਫਲਤਾ: ਧਮਕਾ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਲੰਡਾ ਗੈਂਗ ਦੇ 12 ਮੈਂਬਰ ਕਾਬੂ
बडी खबर: बॉलीवुड अभिनेता सलमान खान को मिली वाई+ सिक्योरटी
ਹੰਸ ਰਾਜ ਹੰਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਗ੍ਰਿਫਤਾਰ 
WishavWarta -Web Portal - Punjabi News Agency

Day: April 9, 2019

11 ਸਾਲਾ ਬੱਚੇ ਨੂੰ ਅਗਵਾ ਕਰਨ ਵਾਲਾ ਗ੍ਰਿਫਤਾਰ

11 ਸਾਲਾ ਬੱਚੇ ਨੂੰ ਅਗਵਾ ਕਰਨ ਵਾਲਾ ਗ੍ਰਿਫਤਾਰ

ਫਿਰੌਤੀ ਦੇ ਪੈਸਿਆਂ ਨਾਲ ਮੁੰਬਈ ਜਾ ਕੇ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ ਸੀ ਮੁਲਜ਼ਮ ਐਸ.ਏ.ਐਸ. ਨਗਰ, 9 ਅਪ੍ਰੈਲ- ਕੁਝ ਦਿਨ ਪਹਿਲਾਂ ਕੁਰਾਲੀ ਤੋਂ 11 ਸਾਲਾ ਬੱਚੇ ਅਸ਼ੀਸ਼ਜੋਤ ਨੂੰ ਅਗਵਾ ਕਰਨ ...

ਬਦ ਤੋਂ ਬਦਤਰ ਹੋਈ ਸੂਬੇ ਦੀ ਕਾਨੂੰਨ ਵਿਵਸਥਾ : ਅਮਨ ਅਰੋੜਾ 

ਅਮਨ ਅਰੋੜਾ ‘ਆਪ’ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ

ਅਮਨ ਅਰੋੜਾ ਦੀ ਕਾਬਲੀਅਤ ਤੇ ਸਿਆਸੀ ਤਜਰਬੇ ਦੇ ਆਧਾਰ ਉੱਤੇ ਸੌਂਪੀ ਗਈ ਅਹਿਮ ਜ਼ਿੰਮੇਵਾਰੀ-ਭਗਵੰਤ ਮਾਨ ਚੰਡੀਗੜ੍ਹ 9 ਅਪ੍ਰੈਲ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ...

ਕੈਪਟਨ ਅਮਰਿੰਦਰ ਅਤੇ ਰਾਣਾ ਗੁਰਜੀਤ ਖਿਲਾਫ 4 ਸਤੰਬਰ ਨੂੰ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਲਾਵਾਂਗੇ ਧਰਨਾ : ਖਹਿਰਾ

ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਅਕਾਲੀ-ਭਾਜਪਾ ਦੀ ਸਾਜਿਸ਼ ਵਿਚ ਚੋਣ ਕਮਿਸ਼ਨ ਬਣਿਆ ਭਾਈਵਾਲ : ਖਹਿਰਾ

ਕਿਹਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਇਸਦਾ ਵਿਰੋਧ ਕਰਦੇ ਹਨ ਤਾਂ ਸੁਪਰੀਮ ਕੋਰਟ ਵਿਚ ਪਹੁੰਚ  ਕਰਨ ਚੰਡੀਗੜ੍ਹ, ਅਪ੍ਰੈਲ 9-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬੇਹਬਲ ਕਲਾਂ  ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ ਆਈ ਟੀ ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਭਾਰਤੀ ਚੋਣ ਕਮਿਸ਼ਨ  ਵਲੋਂ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੇ ਹੁਕਮਾਂ ਦੀ ਕਰੜੇ ਸ਼ਬਦਾਂ ਵਿਚ ਨਿੱਖਦੀ ਕੀਤੀ ਹੈ ਅਤੇ ਅਜਿਹੇ ਨਾਦਰਸ਼ਾਹੀ ਹੁਕਮ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ । ਅੱਜ ਇਥੇ ਜਾਰੀ ਇਕ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਐੱਸ ਆਈ ਟੀ ਬੇਹਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇਪ੍ਰਧਾਨ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ  ਬਾਦਲ ਦੇ ਰੋਲ ਦੀ ਜਾਂਚ ਕਰ ਰਹੀ ਹੈ ਜਿਸ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਬੂਤ ਇਕੱਠੇ ਕੀਤੇ ਸਨ ।  ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਹ ਹੁਕਮ ਬੜੇ ਨਾਜ਼ੁਕ ਸਮੇ ਉਤੇ ਕੀਤੇ ਹਨ ਜਦੋ ਕਿ ਐੱਸ ਆਈ ਟੀ ਕਿਸੇ ਨਿਰਣੇ ਉੱਤੇ ਪੁੱਜਣ ਵਾਲੀ ਸੀ । ਉਹਨਾਂ ਕਿਹਾ ਕਿ ਬਾਦਲ ਪਰਿਵਾਰ ਸ਼ੁਰੂ ਤੋਂਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵਿਰੋਧ ਕਰਦਾ ਰਿਹਾ ਹੈ ਅਤੇ ਹੁਣ ਚੋਣ ਜਾਬਤੇ ਦਾ ਸਹਾਰਾ ਲੈਕੇ ਇਸ ਅਫਸਰ ਨੂੰ ਅਹੁਦੇ ਤੋਂ ਹਟਾਉਣ ਦੀ ਡੂੰਘੀ ਸਾਜਿਸ਼ ਰਚੀ ਗਈ ਹੈ ਜਿਸ ਵਿਚ ਕੇਂਦਰ ਵਿਚ ਕਾਬਜ ਭਾਜਪਾ ਦਾ ਪੂਰਾ ਸਾਥ  ਹੈ । ਖਹਿਰਾ ਨੇ ਕਿਹਾ ਕਿ ਐੱਸ ਆਈ ਟੀ ਦਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਸ ਦਾ ਗਠਨ ਵੀ ਚੋਣ ਅਮਲ ਸ਼ੁਰੂ ਹੋਣ ਤੋਂ ਕੀਤੇ ਪਹਿਲਾਂ ਕੀਤਾ ਗਿਆ ਸੀ । ਉਹਨਾਂ ਜਿਕਰ ਕੀਤਾਕਿ ਐੱਸ ਆਈ ਟੀ ਮੁਖੀ ਬਾਦਲਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ । ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਆਪਣੇ ਅਧਿਕਾਰਾਂ ਦੀ ਦੂਰਵਰਤੋਂ ਕਰਕੇ ਕੁੰਵਰ ਵਿਜੈ  ਪ੍ਰਤਾਪ ਦੀਬਦਲੀ ਕੀਤੀ ਹੈ ਅਤੇ ਇਹ ਕਾਰਵਾਈ ਐੱਸ ਆਈ ਟੀ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਦਖਲ ਅੰਦਾਜੀ ਹੈ ਅਤੇ ਨਿਆਂ ਵਿਚ ਖਲਲ ਪਾਉਣ ਦੀ ਕੋਸ਼ਿਸ਼ ਹੈ । ਖਹਿਰਾ ਨੇ ਕਿਹਾ ਅਗਲੇ ਦੋ ਮਹੀਨੇ ਤਕ ਮਾਡਲ ਚੋਣ ਜਾਬਤਾ ਲੱਗਿਆ ਰਹੇਗਾ ਅਤੇ ਉਹਨਾਂ ਨੂੰ ਡਰ ਹੈ ਕਿ  ਇਸ ਸਮੇਂ ਦੌਰਾਨ ਐੱਸ ਆਈ ਟੀ ਵਲੋਂ ਇਕੱਠੇ ਕੀਤੇ ਤੱਥ ਤੋੜੇ ਮਰੋੜੇ ਜਾਸਕਦੇ ਹਨ ਅਤੇ ਐੱਸ ਆਈ ਟੀ ਦੇ ਦੂਜੇ ਮੈਂਬਰਾਂ ਉਤੇ ਵੀ ਦਬਾਅ ਪਾਇਆ ਜਾ ਸਕਦਾ ਹੈ ।  ਉਹਨਾਂ ਕਿਹਾ ਕਿ ਇਹ ਇਕ ਗੰਭੀ ਮਸਲਾ ਹੈ ਤੇ ਇਸ ਗੱਲ ਤੋਂ ਹੈਰਾਨ ਨੇ ਕਿ ਮੁਖ ਮੰਤਰੀਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਦੀ ਇਸ ਕਾਰਵਾਈ ਦਾ ਸਰਕਾਰ ਅਤੇ ਨਿਜੀ ਪੱਧਰ ਉਤੇ ਕੋਇ ਵਿਰੋਧ ਨਹੀਂ ਕੀਤਾ ।  ਉਹਨਾਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਕਹਿੰਦੇ ਆਏਹਨ,  ਅਮਰਿੰਦਰ ਸਿੰਘ  ਅਤੇ  ਬਾਦਲ ਪਰਿਵਾਰ ਆਪਸ ਵਿਚ ਘਿਓ ਖਿਚੜੀ ਹਨ ਅਤੇ ਇਕ ਦੂਜੇ ਵਿਰੁੱਧ ਦਰਜ ਕੇਸਾਂ ਨੂੰ ਖਤਮ ਕਰਨ ਲਈ ਸਰਕਾਰੀ ਪ੍ਰਣਾਲੀ ਦਾ ਦੁਰਉਪਯੋਗ ਕਰਦੇ ਹਨ  । ਉਹਨਾਂ ਦੇ ਖ਼ਦਸ਼ੇ ਸਹੀ ਸਾਬਤ ਹੋ ਰਹੇ ਹਨ । ਖਹਿਰਾ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਚੋਣ ਕਮਿਸ਼ਨ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਦਾ ਲਿਖਤੀ ਰੂਪ ਵਿਚ ਆਪਣਾ ਇਤਰਾਜ਼ ਦਰਜ ਕਰਨ ਅਤੇ ਤੁਰੰਤ ਸੁਪਰੀਮਕੋਰਟ ਵਿਚ ਚੋਣ ਕਮਿਸ਼ਨ ਦੇ ਫੈਸਲੇ ਵਿਰੁੱਧ ਪਟੀਸ਼ਨ ਦਰਜ ਕਰਨ ।ਖਹਿਰਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਰਾਜਸੀ ਸਾਜਿਸ਼ ਦਾ ਹਿੱਸਾ ਨਾ ਬਣੇ ਅਤੇ ਅਕਾਲੀ ਦਲ ਤੇ ਕਾਂਗਰਸ ਵਲੋਂ ਚੋਣ ਜਾਬਤੇ ਦੀ ਉਲੰਘਣਾ, ਡ੍ਰਗ੍ਸ, ਸ਼ਰਾਬ ਅਤੇ ਪੈਸੇਦੀ ਵਰਤੋਂ  ਉਤੇ ਨਜ਼ਰ ਰੱਖੇ।

Vigilance nabs revenue patwari in bribery case

ਵਿਜੀਲੈਂਸ ਵਲੋਂ 20,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਚੰਡੀਗੜ੍ਹ, 9 ਅਪਰੈਲ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਾਲ ਹਲਕਾ ਦੋਲੋ ਨੰਗਲ, ਜਿਲਾ ਅੰਮ੍ਰਿਤਸਰ ਵਿਖੇ ਤਾਇਨਾਤ ਪਟਵਾਰੀ ਰਵਿੰਦਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ...

ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਪੁਲੀਸ ਮੁਲਾਜ਼ਮ ਨਿਯੁਕਤ ਹੋਣ: ਮਨੀਸ਼ਾ ਗੁਲਾਟੀ

ਪੰਜਾਬ ਸਰਕਾਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਦੇ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਕਰੇਗੀ

ਪੰਜਾਬ ਸਰਕਾਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਦੇ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਕਰੇਗੀ ਕੈਪਟਨ ਅਮਰਿੰਦਰ ਸਿੰਘ ਨੇ ਤਬਾਦਲੇ ਦੇ ...

ਲੋਕ ਸਭਾ ਦੀਆਂ ਤੀਸਰੇ ਪੜਾਅ ਤਹਿਤ ਵੋਟਾਂ ਕੱਲ੍ਹ ਨੂੰ

20 ਸੂਬਿਆਂ ‘ਚ 91 ਸੀਟਾਂ ਉਤੇ ਮਤਦਾਨ 11 ਅਪ੍ਰੈਲ ਨੂੰ, ਅੱਜ ਹੈ ਚੋਣ ਪ੍ਰਚਾਰ ਦਾ ਆਖਰੀ ਦਿਨ

ਨਵੀਂ ਦਿੱਲੀ, 9 ਅਪ੍ਰੈਲ – ਲੋਕ ਸਭਾ ਚੋਣਾਂ 2019 ਲਈ 11 ਅਪ੍ਰੈਲ ਨੂੰ 20 ਸੂਬਿਆਂ ਵਿਚ 91 ਸੀਟਾਂ ਉਤੇ ਮਤਦਾਨ ਹੋਣ ਜਾ ਰਿਹਾ ਹੈ। 11 ਅਪ੍ਰੈਲ ਨੂੰ ਆਂਧਰ ਪ੍ਰਦੇਸ਼, ਅਰੁਣਾਚਲ ...

Page 2 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ