ਅਮ੍ਰਿਤਪਾਲ ਜੇਲ੍ਹ ਚੋਂ ਕਰੂ ਸਿਆਸੀ ਧਮਾਕਾ ? ਵਕੀਲ ਦਾ ਦਾਅਵਾ – ਲੜੇਗਾ ਲੋਕਸਭਾ ਚੋਣ ! ਜਾਣੋ ਕਿਹੜੇ ਹਲਕੇ ਤੋਂ
ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ – ਅਨੂਮਾ ਅਚਾਰੀਆ
ਇਸ ਤਰੀਕ ਨੂੰ ਸੜਕਾਂ ਤੋਂ ਹਟ ਜਾਣਗੀਆਂ 9 ਲੱਖ ਤੋਂ ਵੱਧ ਸਰਕਾਰ ਗੱਡੀਆਂ 
ਸੰਤ ਨਿਰੰਕਾਰੀ ਭਵਨ ਵਿਖੇ ਖੂਨਦਾਨ ਕੈੰਪ ਦੋਰਾਨ ਚੰਨੀ ਨੇ ਭਰੀ ਹਾਜ਼ਰੀ ਤੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਦੇ ਪੋਤੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਕਿਸਾਨ ਅੰਦੋਲਨ 8ਵਾਂ ਦਿਨ: ਰੇਲਵੇ ਲਈ ਵੱਡੀ ਸਿਰਦਰਦੀ, ਲੱਖਾਂ ਕਰਨੇ ਪੈ ਰਹੇ ਰਿਫੰਡ !
पंजाब की शिक्षा व्यवस्था को लेकर दिल्ली के उपमुख्यमंत्री सिसोदिया का बडा टवीट
ਪੰਜਾਬੀ ਗਾਇਕ ਰਣਜੀਤ ਬਾਵਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਕੁਦਰਤ ਵਿੱਚ ਵਧੀਆ ਸਮਾਂ ਬਿਤਾਉਣ ਨਾਲ ਦਿਲ ਦੀ ਬਿਮਾਰੀ, ਸ਼ੂਗਰ ਦਾ ਖਤਰਾ ਘੱਟ ਸਕਦਾ ਹੈ: ਅਧਿਐਨ
ਤਣਾਅ ਤੁਹਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ
ਪੰਜਾਬ ਸਰਕਾਰ ਵਲੋਂ IPS ਤੇ PPS ਅਧਿਕਾਰੀਆਂ ਦੇ ਤਬਾਦਲੇ
WishavWarta -Web Portal - Punjabi News Agency

Day: April 5, 2019

ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਪੁਲੀਸ ਮੁਲਾਜ਼ਮ ਨਿਯੁਕਤ ਹੋਣ: ਮਨੀਸ਼ਾ ਗੁਲਾਟੀ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ ਚੰਡੀਗੜ੍ਹ, 5 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਬਖਸ਼ੀੀਵਾਲਾ ਜਿਲਾ ਪਟਿਆਲਾ ਵਿਖੇ ਤਾਇਨਾਤ ਏ.ਐਸ.ਆਈ. ਬਲਬੀਰ ਸਿੰਘਨੂੰ 3,000 ਰੁਪਏ ਦੀ ਰਿਸ਼ਵਤ ਲੈਂਦੇਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਸੇਵਾਮੁਕਤ ਨਾਇਬ ਸੂਬੇਦਾਰ ਵਿਜੈ ਕੁਮਾਰ ਵਾਸੀਪਿੰਡ ਛੋਟੀ ਰੌਣੀ ਜਿਲਾ ਪਟਿਆਲਾ  ਦੀ ਸ਼ਿਕਾਇਤ 'ਤੇ ਫ਼ੜਿਆ ਹੈ।

ਦੇਖੋ ਆਈ.ਪੀ.ਐੱਲ 2019 ਦੇ ਮੈਚਾਂ ਦੀ ਪੂਰੀ ਸੂਚੀ

KKR v RCB   : ਕੋਲਕਾਤਾ ਵੱਲੋਂ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੀ ਫੈਸਲਾ

ਬੰਗਲੌਰ, 5 ਅਪ੍ਰੈਲ- ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਰਾਇਲ ਚੈਲੰਜਰਸ ਬੰਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਹੋਣ ਜਾ ਰਿਹਾ ਹੈ। ਇਸ ਦੌਰਾਨ ਕੋਲਕਾਤਾ ਵੱਲੋਂ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੀ ਫੈਸਲਾ ਕੀਤਾ ...

ਸ਼ਾਹਰੁਖ ਨੇ ਮਨਾਇਆ 53ਵਾਂ ਜਨਮ ਦਿਨ, ਘਰ ਦੇ ਬਾਹਰ ਲੱਗੀ ਪ੍ਰਸ਼ੰਸਕਾਂ ਦੀ ਭੀੜ (ਦੇਖੋ ਤਸਵੀਰਾਂ)

ਸ਼ਾਹਰੁਖ ਖਾਨ ਨੂੰ ਲੰਡਨ ਦੀ ਯੂਨੀਵਰਸਿਟੀ ਨੇ ਦਿੱਤੀ ਡਾਕਟਰੇਟ ਦੀ ਉਪਾਧੀ

ਲੰਡਨ, 5 ਅਪ੍ਰੈਲ- ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਲੰਡਨ ਦੀ ਯੂਨੀਵਰਸਿਟੀ ਆਫ ਲਾਅ ਨੇ ਡਾਕਟਰੇਟ ਦੀ ਉਪਾਧੀ ਦਿੱਤੀ ਹੈ। ਇਸ ਸਬੰਧੀ ਖੁਦ ਸ਼ਾਹਰੁਖ ਨੇ ਟਵਿੱਟਰ ਉਤੇ ਜਾਣਕਾਰੀ ਦਿੰਦਿਆਂ ਇਸ ਯੂਨੀਵਰਸਿਟੀ ...

ਨਿਰਪੱਖ ਤੇ ਭੈਅ ਮੁਕਤ ਚੋਣਾਂ ਲਈ ਤਿਆਰੀਆਂ ਮੁਕੰਮਲ: ਡਾ. ਐਸ. ਕਰੁਣਾ ਰਾਜੂ

ਸ਼ੋਸ਼ਲ ਮੀਡੀਆ ‘ਤੇ ਚਲ ਰਹੇ ਝੂਠੇ ਸੰਦੇਸ਼ਾਂ ਤੋਂ ਬਚੋ: ਮੁੱਖ ਚੋਣ ਅਫਸਰ

ਲੋਕਾਂ ਨੂੰ www.nvsp.in 'ਤੇ ਜਾਣ, ਵੋਟਰ ਹੈਲਪਲਾਈਨ ਐਪ ਡਾਉਨਲੋਡ ਕਰਨ ਜਾਂ 1950 'ਤੇ ਕਾਲ ਕਰਨ ਲਈ ਪ੍ਰੇਰਿਆ ਚੰਡੀਗੜ, 5 ਅਪ੍ਰੈਲ: ਭਾਰਤੀ ਚੋਣ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਚੋਣ ਪ੍ਰਕਿਰਿਆ ਦੇ ...

ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਨਕਦੀ ਦੀ ਢੋਆ-ਢੁਆਈ ਬਾਰੇ ਦਿਸ਼ਾ ਨਿਰਦੇਸ਼ ਜਾਰੀ

ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾ ਅਲਾਟ

ਅਦਾਇਗੀ ਅਤੇ ਲੈਣ-ਦੇਣ ਸਬੰਧੀ ਰਾਜਨੀਤਕ ਪਾਰਟੀਆਂ ਨੂੰ ਜਾਣੂ ਕਰਵਾਇਆ ਵਾਤਾਵਰਣ ਪੱਖੀ ਪ੍ਰਚਾਰ ਸਮੱਗਰੀ ਵਰਤਣ ਦੀ ਅਪੀਲ ਚੰਡੀਗੜ੍ਹ, 5 ਅਪ੍ਰੈਲ : ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਅੱਜ ਪੰਜਾਬ ਦੀਆਂ ਮਾਨਤਾ ...

ਮੁੱਖ ਮੰਤਰੀ ਨੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦਰਮਿਆਨ ਪ੍ਰਕਾਸ਼ ਪੁਰਬ ਐਕਸਪ੍ਰੈਸ ਚਲਾਉਣ ਦੀ ਮੰਗ ਰੇਲਵੇ ਮੰਤਰੀ ਕੋਲ ਉਠਾਈ

ਭਾਰਤੀ ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਜਲਿਆਂਵਾਲਾ ਬਾਗ ਸਾਕਾ ਯਾਦਗਾਰੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਨੂੰ ਪ੍ਰਵਾਨਗੀ

ਚੰਡੀਗੜ, 5 ਅਪ੍ਰੈਲ: ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀ, ਐਮ.ਪੀ./ਐਮ.ਐਲ.ਏ ਅਤੇ ਹੋਰ ਰਾਜਨੀਤਿਕ ਸ਼ਖਸ਼ੀਅਤਾਂ ਨੂੰ ਜਲਿਆਂਵਾਲਾ ਬਾਗ ਸਾਕਾ ਸਮਾਗਮ ਵਿੱਚ ਸ਼ਮੂਲੀਅਤ ...

ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਨਕਦੀ ਦੀ ਢੋਆ-ਢੁਆਈ ਬਾਰੇ ਦਿਸ਼ਾ ਨਿਰਦੇਸ਼ ਜਾਰੀ

ਭਾਰਤੀ ਚੋਣ ਕਮਿਸ਼ਨ ਵੱਲੋਂ ਐੱਸ.ਏ.ਐੱਸ. ਨਗਰ ਜ਼ਿਲੇ ਨੂੰ ਸੀ.ਸੀ.ਟੀ. ਕੈਮਰੇ ਖਰੀਦਣ ਦੀ ਪ੍ਰਵਾਨਗੀ

ਚੰਡੀਗੜ, 5 ਅਪ੍ਰੈਲ: ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਐੱਸ.ਏ.ਐੱਸ. ਨਗਰ ਜ਼ਿਲ•ੇ ਨੂੰ ਸੀ.ਸੀ.ਟੀ. ਕੈਮਰਿਆਂ ਨੂੰ ਖਰੀਦਣ ਦੀ ਪ੍ਰਵਾਨਗੀ ਦੇਣ ਲਈ ਇੱਕ ਪੱਤਰ ਜਾਰੀ ਕੀਤਾ ...

ਐਸ.ਏ.ਐਸ. ਨਗਰ ਪੁਲੀਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਅੱਠ ਕਾਰਾਂ ਬਰਾਮਦ

ਐਸ.ਏ.ਐਸ. ਨਗਰ ਪੁਲੀਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਅੱਠ ਕਾਰਾਂ ਬਰਾਮਦ

ਕਾਰਾਂ ਚੋਰੀ ਕਰਨ ਲਈ ਵਰਤੇ ਜਾਂਦੇ ਔਜ਼ਾਰ ਤੇ ਨੌਂ ਆਰ ਸੀਜ਼ ਵੀ ਫੜੀਆਂ: ਜ਼ਿਲ੍ਹਾ ਪੁਲਿਸ ਮੁਖੀ ਐਸ.ਏ.ਐਸ. ਨਗਰ, 5 ਅਪ੍ਰੈਲ- ਐਸ.ਏ.ਐਸ. ਨਗਰ ਪੁਲਿਸ ਨੇ ਇਕ ਕਾਰ ਚੋਰ ਗਿਰੋਹ ਦਾ ਪਰਦਾਫ਼ਾਸ਼ ...

ਆਪ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਚੀਮਾ ਨੂੰ ਬਣਾਇਆ ਵਿਰੋਧੀ ਧਿਰ ਦਾ ਆਗੂ

ਬਾਦਲਾਂ ਵਾਂਗ ਕੈਪਟਨ ਸਰਕਾਰ ਵੀ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ‘ਤੇ ਤੁਲੀ : ਹਰਪਾਲ ਚੀਮਾ

- ਮਾਮਲਾ ਪੋਸਟ ਮੈਟ੍ਰਿਕ ਵਜੀਫਾ ਸਕੀਮ ਦੀ ਬਕਾਇਆ ਰਾਸ਼ੀ ਕਾਰਣ ਪੰਜਾਬ ਯੂਨੀਵਰਸਿਟੀ ਵੱਲੋਂ ਦਲਿਤ ਵਿਦਿਆਰਥਿਆਂ ਦੀਆ ਡਿਗਰੀਆਂ ਰੋਕਣ ਦਾ - ਅਕਾਲੀ-ਭਾਜਪਾ ਸਰਕਾਰ ਵਾਂਗ ਕਾਂਗਰਸ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ