ਸਾਬਕਾ ਡੀਜੀਪੀ ਵਿਰਕ ਨਾਲ ਧੋਖਾਧੜੀ ਮਾਮਲੇ ਵਿਚ ਵਿਜੇ ਪਾਲ ਡਿੰਪੀ ਨੂੰ ਇੱਕ ਸਾਲ ਦੀ ਸਜ਼ਾ by Wishavwarta March 13, 2019 0 ਚੰਡੀਗੜ, 13 ਮਾਰਚ – ਚੰਡੀਗੜ ਦੇ ਨੇੜਲੇ ਇਲਾਕਿਆਂ ਵਿਚ ਸਸਤੀ ਜ਼ਮੀਨ ਦਿਵਾਏ ਜਾਣ ਉਤੇ ਪੰਜਾਬ ਦੇ ਸਾਬਕਾ ਡੀਜੀਪੀ ਐਸਐਸ ਵਿਰਕ ਤੋਂ 50 ਲੱਖ ਰੁਪਏ ਲੈਣ ਵਾਲੇ ਯੂਥ ਕਾਂਗਰਸ ਚੰਡੀਗੜ ਦੇ ...
ਅਕਾਲੀ ਦਲ ਕਾਂਗਰਸ ਸਰਕਾਰ ਦੀ ਵਾਅਦਾ-ਖ਼ਿਲਾਫੀ ਵਿਰੁੱਧ 16 ਮਾਰਚ ਨੂੰ ‘ਵਿਸ਼ਵਾਸ਼ਘਾਤ ਦਿਵਸ’ ਮਨਾਏਗਾ by Wishavwarta March 13, 2019 0 ਵਰਕਿੰਗ ਕਮੇਟੀ ਵੱਲੋਂ ਲੋਕ ਸਭਾ ਉਮੀਦਵਾਰਾਂ ਦੀ ਚੋਣ ਦੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ ਚੰਡੀਗੜ•/13 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਸਿੰਘ ਸਰਕਾਰ ਵੱਲੋਂ ਪੰਜਾਬ ...
ਚੋਣ ਕਮਿਸ਼ਨ ਭਾਰਤ ਤੋਂ ਰਹਿਬਰੀ ਲੈਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ by Wishavwarta March 13, 2019 0 ਚੰਡੀਗੜ੍ਹ, 13 ਮਾਰਚ :ਚੋਣ ਕਮਿਸਨ ਭਾਰਤ ਨੇ ਅੱਜ ਇਕ ਪੱਤਰ ਜਾਰੀ ਕਰਕੇ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸੇ ਵੀ ਮਾਮਲੇ ਰਹਿਬਰੀ ਲੈਣ ਲਈ ...
ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 11 ਨਵੇਂ ਮੈਂਬਰ ਨਿਯੁਕਤ by Wishavwarta March 13, 2019 0 ਫਤਿਹਗੜ• ਸਾਹਿਬ (ਸ਼ਹਿਰੀ) ਦੇ ਜ਼ਿਲ•ਾ ਪ੍ਰਧਾਨ ਦੀ ਨਿਯੁਕਤੀ ਚੰਡੀਗੜ•/13 ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ...
ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਗਠਿਤ by Wishavwarta March 13, 2019 0 ਚੰਡੀਗੜ੍ਹ, 13 ਮਾਰਚ : ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਦਫਤਰ ਮੁੱਖ ਚੋਣ ਅਫਸਰ, ਪੰਜਾਬ, ਵੱਲੋਂ ਅੱਜ ਇਕ ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ...
ਪੰਜਵਾਂ ਵਨਡੇ : ਆਸਟ੍ਰੇਲੀਆ ਨੇ ਭਾਰਤ ਅੱਗੇ ਰੱਖਿਆ 273 ਦੌੜਾਂ ਦਾ ਟੀਚਾ by Wishavwarta March 13, 2019 0 ਨਵੀਂ ਦਿੱਲੀ, 13 ਮਾਰਚ – ਦਿੱਲੀ ਵਿਚ ਪੰਜਵੇਂ ਵਨਡੇ ਮੈਚ ਵਿਚ ਆਸਟ੍ਰੇਲੀਆ ਨੇ 50 ਓਵਰਾਂ ਵਿਚ ਭਾਰਤ ਅੱਗੇ ਜਿੱਤ ਲਈ 273 ਦੌੜਾਂ ਦਾ ਟੀਚਾ ਰੱਖਿਆ ਹੈ. ਆਸਟ੍ਰੇਲੀਆ ਨੇ 9 ਵਿਕਟਾਂ ...
ਉਮੀਦਵਾਰਾਂ ਦਾ ਐਲਾਨ ਇੱਕ ਹਫਤੇ ਵਿਚ ਕਰ ਦਿੱਤਾ ਜਾਵੇਗਾ : ਸੁਖਬੀਰ ਬਾਦਲ by Wishavwarta March 13, 2019 0 ਚੰਡੀਗੜ, 13 ਮਾਰਚ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਇੱਕ ਹਫਤੇ ਵਿਚ ਕਰ ਦਿੱਤਾ ਜਾਵੇਗਾ। ਇਸ ...
ਕੇਜਰੀਵਾਲ ਵਲੋਂ ਰਾਹੁਲ ਗਾਂਧੀ ਨੂੰ ਹਰਿਆਣਾ ਵਿਚ ਇਕੱਠੇ ਚੋਣ ਲੜਨ ਦਾ ਆਫਰ by Wishavwarta March 13, 2019 0 ਨਵੀਂ ਦਿੱਲੀ, 13 ਮਾਰਚ – ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਿਆਣਾ ਵਿਚ ਇਕੱਠੇ ਚੋਣ ਲੜਨ ਦਾ ਆਫਰ ਦਿੱਤਾ ...
ਪੰਜਵਾਂ ਵਨਡੇ : 40 ਓਵਰਾਂ ਬਾਅਦ ਆਸਟ੍ਰੇਲੀਆ 202/4 by Wishavwarta March 13, 2019 0 ਨਵੀਂ ਦਿੱਲੀ, 13 ਮਾਰਚ – ਦਿੱਲੀ ਵਿਚ ਪੰਜਵੇਂ ਵਨਡੇ ਮੈਚ ਵਿਚ ਆਸਟ੍ਰੇਲੀਆ ਨੇ 40 ਓਵਰਾਂ ਵਿਚ 202/4 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ ਉਸਮਾਨ ਖਵਾਜਾ ਨੇ 100 ਦੌੜਾਂ ਦੀ ਪਾਰੀ ...
VB nabs SHO, head constable for taking bribe of Rs. 30,000 by Wishavwarta March 13, 2019 0 Mohali: State Vigilance Bureau here on Wednesday nabbed a police Inspector and head constable (HC) posted at Phase 1 police station, SAS Nagar district red handed while accepting bribe of Rs. ...