ਸਕੂਲ ਆਫ ਐਮੀਨੈਂਸ ਵਿਖੇ ਸਵੀਪ ਗਤੀਵਿਧੀਆ ਤਹਿਤ ਚਾਰਟ ਮੇਕਿੰਗ ਮੁਕਾਬਲੇ ਹੋਏ
ਵਿਰਾਸਤੀ ਗਲੀ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤਾ ਪ੍ਰਦਰਸ਼ਨ
ਵਿਦਿਆਰਥੀਆਂ ਵਲੋਂ ਚੋਣ ਮੋਬਾਈਲ ਐਪਾਂ ਕੀਤੀਆਂ ਗਈਆਂ ਡਾਊਨਲੋਡ
ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਖੇਤਰ ਵਿਚ ਐਨ ਸੀ ਸੀ ਦੀ ਮਜਬੂਤੀ ਉਤੇ ਜ਼ੋਰ
ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚ ਆਉਣ ਤੋਂ ਰੋਕੀ ਜਾਵੇ-ਡਿਪਟੀ ਕਮਿਸ਼ਨਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਇਸ ਦਿਨ ਕਰਵਾਈ ਜਾਵੇਗੀ ਪੰਜਾਬੀ ਭਾਸ਼ਾ ਕਾਨਫ਼ਰੰਸ
ਆਪ ਸਰਕਾਰ ਨੇ ਪੰਜਾਬ ਵਿੱਚ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ -ਚਰਨਜੀਤ ਸਿੰਘ ਚੰਨੀ
DRDO ਨੇ ਬਣਾਇਆ ਸਭ ਤੋਂ ਹਲਕਾ ਬੁਲੇਟ ਪਰੂਫ ਜੈਕੇਟ
ਸੁਖਬੀਰ ਸਿੰਘ ਬਾਦਲ ਵੱਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ ਦੇ ਕੋਆਰਡੀਨੇਟਰ ਨਿਯੁਕਤ
Lok Sabha Elections 2024 – ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਅੱਜ 
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
WishavWarta -Web Portal - Punjabi News Agency

Day: October 6, 2018

Rana K P Singh mourns the death of Makhan Lal Fotedar

ਦਬਾਅ-ਮੁਕਤ ਅਤੇ ਨਿਰਪੱਖ ਪੱਤਰਕਾਰਤਾ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਜ਼ਰੂਰਤ : ਸਪੀਕਰ ਰਾਣਾ ਕੇ.ਪੀ. ਸਿੰਘ

ਬਲਾਚੌਰ, 6 ਅਕਤੂਬਰ-  ਮੀਡੀਆ ਦੀ ਲੋਕਤੰਤਰ ਵਿੱਚ ਬਹੁਤ ਵੱਡੀ ਭੂਮਿਕਾ ਹੈ ਅਤੇ ਅੱਜ ਸੰਸਾਰ ਭਰ ਵਿੱਚ ਜਲਦੀ ਤੋ ਜਲਦੀ ਸੂਚਨਾ ਦਾ ਆਦਾਨ-ਪਰ੍ਦਾਨ ਕਰਨ ਦੀ ਹੋੜ ਲੱਗੀ ਹੋਈ ਹੈ. ਇਸ ਵਿੱਚ ਰਫ਼ਤਾਰ ...

ਹਿੰਸਾ ਭੜਕਾਉਣ ਦੇ ਦੋਸ਼ ਸੁਰਿੰਦਰ ਧੀਮਾਨ ਇੰਸਾ ਗ੍ਰਿਫਤਾਰ

ਗੂੰਗੀ ਬੋਲੀ ਲੜਕੀ ਨਾਲ ਜਬਰ-ਜਨਾਹ ਕਰਨ ਵਾਲਾ ਕਾਬੂ

ਮਾਨਸਾ, 6 ਅਕਤੂਬਰ - ਪਿੰਡ ਦਲੇਲ ਸਿੰਘ ਵਾਲਾ ਵਿਖੇ ਘਰ ਵਿਚ ਇਕੱਲੀ ਦੇਖਕੇ ਇਕ ਨਾਬਾਲਿਗ ਤੇ ਗੂµਗੀ ਬੋਲੀ ਲੜਕੀ ਨਾਲ ਜਬਰ—ਜਨਾਹ ਕਰਨ ਵਾਲੇ ਨੌਜਵਾਨ ਹਰਜਿµਦਰ ਸਿµਘ ਵਾਸੀ ਦਲੇਲ ਸਿµਘ ਵਾਲਾ ...

ਬਜ਼ੁਰਗ ਸਮਾਜ ਸੇਵੀ ਬਾਬੂ ਸਿੰਘ ਧਾਲੀਵਾਲ ਦਾ ਦੇਹਾਂਤ

ਮਾਨਸਾ ਦੀਆਂ ਮੰਡੀਆਂ ਵਿਚ ਝੋਨਾ ਨਾ ਆਉਣ ਕਾਰਨ ਮਜ਼ਦੂਰਾਂ ਲਈ ਬਣੀ ਸਮੱਸਿਆ

ਛੇਵੇਂ ਦਿਨ ਵੀ ਝੋਨੇ ਦੀ ਨਾ ਹੋ ਸਕੀ ਕੋਈ ਖਰੀਦ ਮਾਨਸਾ, 6 ਅਕਤੂਬਰ- ਭਾਵੇਂ ਸਰਕਾਰੀ ਤੌਰ ‘ਤੇ ਪµਜਾਬ ਵਿਚ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਗਈ ਹੈ, ਪਰ ਮਾਨਸਾ ...

ਕਿਸਾਨ ਜਥੇਬੰਦੀ ਨੇ ਬਿਨਾਂ ਐਸਐਮਐਸ ਵਾਲੀ ਕੰਬਾਇਨ ਤੋਂ ਝੋਨੇ ਦੀ ਵਾਢੀ ਕਰਕੇ ਸਰਕਾਰ ਨੂੰ ਵੰਗਾਰਿਆ

ਕਿਸਾਨ ਜਥੇਬੰਦੀ ਨੇ ਬਿਨਾਂ ਐਸਐਮਐਸ ਵਾਲੀ ਕੰਬਾਇਨ ਤੋਂ ਝੋਨੇ ਦੀ ਵਾਢੀ ਕਰਕੇ ਸਰਕਾਰ ਨੂੰ ਵੰਗਾਰਿਆ

ਸਰਕਾਰ ਨੇ ਇਸ ਯੰਤਰ ਤੋਂ ਬਿਨਾਂ ਕੰਬਾਇਨਾਂ ਚਲਾਉਣ *ਤੇ ਲਾਈ ਹੈ ਮਨਾਹੀ ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਵਰਕਰਾਂ ਨੇ ਅੱਜ ਬਿਨਾਂ ਐਸਐਮਐਸ ਵਾਲੀ ਕੰਬਾਇਨ ਤੋਂ ...

ਨੈਬ ਸੂਬੇਦਾਰ ਸੁਖਦੇਵ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ

ਲਿਬਰੇਸ਼ਨ ਵੱਲੋਂ ਬਰਗਾੜੀ ਰੋਸ ਮਾਰਚ ਦੇ ਸਮਰਥਨ ਦਾ ਐਲਾਨ

ਮਾਨਸਾ, 6 ਅਕਤੂਬਰ - ਸੀਪੀਆਈ (ਐਮਐਲ) ਲਿਬਰੇਸ਼ਨ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ, ਸੱਤਾ ਦੀ ਦੁਰਵਰਤੋਂ ਕਰਕੇ ਇµਨ੍ਹਾਂ ਦੋਸ਼ੀਆਂ ਨੂੰ ਬਚਾਉਣ ਅਤੇ ਉਲਟਾ ਇਸ ਕਾਂਡ ਖਿਲਾਫ ਸ਼ਾਂਤਮਈ ...

ਬਜ਼ੁਰਗ ਸਮਾਜ ਸੇਵੀ ਬਾਬੂ ਸਿੰਘ ਧਾਲੀਵਾਲ ਦਾ ਦੇਹਾਂਤ

ਪੰਜਾਬ ਕਿਸਾਨ ਯੂਨੀਅਨ ਨੇ ਭਲਕੇ ਬਰਗਾੜੀ ਦੇ ਮੋਰਚੇ ਵਿਚ ਸ਼ਾਮਲ ਹੋਣ ਦਾ ਕੀਤਾ ਐਲਾਨ

ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਕਿਸਾਨ ਯੂਨੀਅਨ ਨੇ ਭਲਕੇ 7 ਅਕਤੂਬਰ ਨੂੰ ਬਰਗਾੜੀ ਵਿਖੇ ਜਸਟਿਸ ਰਣਜੀਤ ਸਿµਘ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਲਗਾਏ ਮੋਰਚੇ ਵਿ¤ਚ ਸ਼ਾਮਿਲ ਹੋਣ ...

7 ਅਕਤੂਬਰ ਦੀਆਂ ਰੈਲੀਆਂ ਵਿਚ ਇਕੱਠ ਵਧਾਉਣ ਲਈ ਪਿੰਡਾਂ ਵਿਚ ਕਾਂਗਰਸੀ ਅਤੇ ਅਕਾਲੀ ਹੋਏ ਪੱਬਾਂ-ਭਾਰ

7 ਅਕਤੂਬਰ ਦੀਆਂ ਰੈਲੀਆਂ ਵਿਚ ਇਕੱਠ ਵਧਾਉਣ ਲਈ ਪਿੰਡਾਂ ਵਿਚ ਕਾਂਗਰਸੀ ਅਤੇ ਅਕਾਲੀ ਹੋਏ ਪੱਬਾਂ-ਭਾਰ

ਬਰਗਾੜੀ ਦੇ ਇਕੱਠ ਲਈ ਲੋਕ ਆਪ—ਮੁਹਾਰੇ ਜਾਣ ਲਈ ਕਾਹਲੇ ਬਾਦਲਾਂ ਦੀਆਂ ਬੱਸਾਂ ਆਮ ਦੀ ਤਰ੍ਹਾਂ ਨੋਟ ਕਮਾਉਣਗੀਆਂ ਮਾਨਸਾ, 6 ਅਕਤੂਬਰ (ਵਿਸ਼ਵ ਵਾਰਤਾ)- ਭਾਵੇਂ ਪੰਜਾਬ ਵਿਚ ਪੰਚੀ—ਸਰਪੰਚੀ ਦੀਆਂ ਚੋਣਾਂ ਪਿੱਛੇ ਪੈ ...

Indian hockey legend Balbir Singh Sr critical, admitted to PGI

ਬਲਬੀਰ ਸਿੰਘ ਸੀਨੀਅਰ ਦੇ ਇਲਾਜ ਲਈ ਮੁੱਖ ਮੰਤਰੀ ਵੱਲੋਂ ਪੰਜ ਲੱਖ ਰੁਪਏ ਜਾਰੀ: ਰਾਣਾ ਸੋਢੀ

ਚੰਡੀਗੜ•, 6 ਅਕਤੂਬਰ  (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਤਿੰਨ ਵਾਰ ਦੇ ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂ ਸ ਬਲਬੀਰ ਸਿੰਘ ਸੀਨੀਅਰ ਲਈ ...

ਪੰਚਾਇਤੀ ਪੇਂਡੂ ਡਿਸਪੈਂਸਰੀਆਂ ’ਚ ਅਚਨਚੇਤੀ ਛਾਪੇ

ਸੂਬੇ ਵਿੱਚ 50514 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਚੰਡੀਗੜ•, 6 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਵਿੱਚ 5 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 50514 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ...

Page 1 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ