ਅਦਿਤੀ ਰਾਓ ਹੈਦਰੀ ਤੇ ਸਿਧਾਰਥ ਮੰਗਣੀ ਤੋਂ ਬਾਅਦ ਇਕੱਠੇ ਫਿਲਮ ਸਕ੍ਰੀਨਿੰਗ ਵਿੱਚ ਹੋਏ ਸ਼ਾਮਲ
ਇਜ਼ਰਾਈਲ ਨੇ ਈਰਾਨ ਦੇ ਇਸਫਹਾਨ ਸ਼ਹਿਰ ‘ਤੇ ਕੀਤਾ ਹਮਲਾ 
ਰੂਸੀ ਖੇਤਰ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪਾਣੀ ਦਾ ਪੱਧਰ ਰਹਿੰਦਾ ਹੈ ਉੱਚਾ
Breaking News :  ਪਰਮਪਾਲ ਕੌਰ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ
ਲੋਕ ਸਭਾ ਚੋਣਾਂ 2024 – ਚੋਣ ਪ੍ਰਚਾਰ ਲਈ ਅਸਾਮ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਨਿਯੁਕਤ 
IPL 2024 ਦਾ ਅੱਜ ਹੋਵੇਗਾ ਆਗਾਜ਼
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ‘ਸ਼ਾਇਰ’
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
🙏🌸 ਅੱਜ ਦਾ ਵਿਚਾਰ 🌸🙏
WishavWarta -Web Portal - Punjabi News Agency

Day: April 7, 2018

ਆਈ.ਪੀ.ਐੱਲ ਦੀ ਹੋਈ ਰੰਗਾਰੰਗ ਸ਼ੁਰੂਆਤ

ਆਈ.ਪੀ.ਐੱਲ ਦੀ ਹੋਈ ਰੰਗਾਰੰਗ ਸ਼ੁਰੂਆਤ

ਮੁੰਬਈ, 7 ਅਪ੍ਰੈਲ (ਵਿਸ਼ਵ ਵਾਰਤਾ) - ਆਈ.ਪੀ.ਐੱਲ-11 ਦੀ ਅੱਜ ਤੋਂ ਸ਼ੁਰੂਆਤ ਹੋ ਗਈ| ਪਹਿਲਾਂ ਮੈਚ ਮੁੰਬਈ ਅਤੇ ਚੇਨੱਈ ਦਰਮਿਆਨ ਖੇਡਿਆ ਜਾ ਰਿਹਾ ਹੈ| ਚੇਨੱਈ ਨੇ ਪਹਿਲਾਂ ਟੌਸ ਜਿੱਤ ਕੇ ਗੇਂਦਬਾਜੀ ...

ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮਿਸ਼ਨ ਤਹਿਤ ‘ਘਰ ਘਰ ਰੋਜ਼ਗਾਰ’ ਮੇਲਾ 5 ਨੂੰ

ਸ਼੍ਰੋਮਣੀ ਕਮੇਟੀ ਨੇ ਸਕੂਲਾਂ ਲਈ 335 ਅਸਾਮੀਆਂ ਕੱਢੀਆਂ

ਅੰਮ੍ਰਿਤਸਰ 7 ਅਪ੍ਰੈਲ (ਵਿਸ਼ਵ ਵਾਰਤਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਵਿਦਿਅਕ ਅਦਾਰਿਆਂ ਅੰਦਰ ਭਰਤੀ ਪ੍ਰਕਿਰਿਆ ਆਰੰਭ ਕਰਦਿਆਂ ਵੱਖ-ਵੱਖ ਸਕੂਲਾਂ ਲਈ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀਆਂ ੩੩੫ ਅਸਾਮੀਆਂ ...

New President of SGPC to be elected on Nov 29

ਸ਼੍ਰੋਮਣੀ ਕਮੇਟੀ ਵਲੋਂ ਫਿਲਮ ‘ਨਾਨਕ ਸ਼ਾਹ ਫਕੀਰ’ ਰੋਕਣ ਦੀ ਮੰਗ

ਅੰਮ੍ਰਿਤਸਰ 7 ਅਪ੍ਰੈਲ (ਵਿਸ਼ਵ ਵਾਰਤਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਸੂਚਨਾ ...

ਭਾਰਤੀ ਕਿਸਾਨ ਯੁਨੀਅਨ (ਮਾਨ) ਵਲੋਂ ਬਟਾਲਾ ਵਿਚ ਖੰਡ ਮਿਲ ਸਥਾਪਿਤ ਕਰਨ ਬਾਰੇ ਮੁਖ ਮੰਤਰੀ ਦੇ ਐਲਾਨ ਦਾ ਸਵਾਗਤ

ਭਾਰਤੀ ਕਿਸਾਨ ਯੁਨੀਅਨ (ਮਾਨ) ਵਲੋਂ ਬਟਾਲਾ ਵਿਚ ਖੰਡ ਮਿਲ ਸਥਾਪਿਤ ਕਰਨ ਬਾਰੇ ਮੁਖ ਮੰਤਰੀ ਦੇ ਐਲਾਨ ਦਾ ਸਵਾਗਤ

- ਪੰਜਾਬ ਦੇ ਬਾਕੀ ਹਿਸਿਆਂ ਵਿਚ ਵੀ ਗੰਨਾਂ ਮਿੱਲਾਂ ਦਾ ਵਿਸਥਾਰ ਕਰਨ ਦੀ ਲੋੜ: ਮਾਨ ਚੰਡੀਗੜ੍ਹ, ੦੭ ਅਪ੍ਰੈਲ (ਵਿਸ਼ਵ ਵਾਰਤਾ)-ਭਾਰਤੀ ਕਿਸਾਨ ਯੁਨੀਅਨ (ਮਾਨ) ਵਲੋਂ ਗੁਰਦਾਸਪੁਰ ਵਿਖੇ ਮੁਖ ਮੰਤਰੀ ਕੈਪਟਨ ਅਮਰਿੰਦਰ ...

ਡੇਰਾ ਮੁੱਖੀ ਬਾਰੇ ਫੈਸਲਾ: ਹੋਈਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਫਿਟਕਾਰ

ਅਨਮੋਲ ਰਤਨ ਸਿੰਘ ਸਿੱਧੂ ਬਣੇ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ

ਚੰਡੀਗੜ੍ਹ, 7 ਅਪ੍ਰੈਲ - ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ ਦੂਸਰੀ ਵਾਰੀ ਪ੍ਰਧਾਨ ਚੁਣੇ ਗਏ ਹਨ| ਉਨ੍ਹਾਂ ਨੇ 1770 ਵੋਟਾਂ ਹਾਸਿਲ ਕਰ ...

ਕੈਪਟਨ ਅਮਰਿੰਦਰ ਅਤੇ ਰਾਣਾ ਗੁਰਜੀਤ ਖਿਲਾਫ 4 ਸਤੰਬਰ ਨੂੰ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਲਾਵਾਂਗੇ ਧਰਨਾ : ਖਹਿਰਾ

ਉੱਚ ਅਧਿਕਾਰੀ ਡਰੱਗ ਰੈਕੇਟ ਮਾਮਲੇ ‘ਚ ਹੋਵੇ ਸੀ.ਬੀ.ਆਈ ਜਾਂਚ : ਖਹਿਰਾ

ਚੰਡੀਗੜ੍ਹ, 7 ਅਪ੍ਰੈਲ - ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਡੀ.ਜੀ.ਪੀ ਪੱਧਰ ਤੇ ਅਧਿਕਾਰੀਆਂ ਦੀ ਚੱਲ ਰਹੀ ਅੰਦਰੂਨੀ ਲੜਾਈ ਦੇ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ| ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ