ਗੁਆਂਢ ‘ਚ ਰਹਿਣ ਵਾਲੇ ਨਾਬਾਲਿਗ ਨੇ ਚੌਥੀ ਕਲਾਸ ਦੀ ਵਿਦਿਆਰਥਣ ਦੇ ਨਾਲ ਕੀਤਾ ਰੇਪ by Wishavwarta March 8, 2018 0 ਗੁਰੁਗਰਾਮ - ਚੌਥੀ ਕਲਾਸ ਦੀ ਵਿਦਿਆਰਥਣ ਦੇ ਨਾਲ ਗੁਆਂਢ ਵਿੱਚ ਰਹਿਣ ਵਾਲੇ ਨਾਬਾਲਿਗ ਨੇ ਰੇਪ ਕੀਤਾ। ਪੁਲਿਸ ਮਾਮਲਾ ਦੀ ਜਾਂਚ ਕਰ ਰਹੀ ਹੈ।
ਦਾਊਦ ਇਬਰਾਹੀਮ ਦੇ ਸਹਾਇਕ ਫਾਰੂਖ ਨੂੰ ਅੱਜ ਕੀਤਾ ਜਾਵੇਗਾ TADA ਕੋਰਟ ‘ਚ ਪੇਸ਼ by Wishavwarta March 8, 2018 0 ਮੁੰਬਈ - ਦਾਊਦ ਇਬਰਾਹੀਮ ਦੇ ਸਹਾਇਕ ਫਾਰੂਖ ਟਕਲਾ ਨੂੰ ਮੁੰਬਈ ਲਿਆਇਆ ਗਿਆ। ਫਾਰੂਖ ਨੂੰ ਮੁੰਬਈ ਦੀ TADA ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ , 1993 ਦੇ ਧਮਾਕਾਂ ਦੇ ਬਾਅਦ ਭਾਰਤ ਛੱਡ ਕਰ ਭੱਜ ਗਿਆ ਸੀ।
ਮਿਡ ਡੇ ਮੀਲ ਵਰਕਰਸ ਆਪਣੀਆਂ ਮੰਗਾ ਨੂੰ ਲੈਕੇ ਅੱਜ ਹਰਿਆਣਾ ਵਿਧਾਨਸਭਾ ਦਾ ਕਰਨਗੇ ਘਿਰਾਓ by Wishavwarta March 8, 2018 0 ਹਰਿਆਣਾ ਦੇ ਸਰਕਾਰੀ ਸਕੂਲਾਂ ਦੇ ਮਿਡ ਡੇ ਮੀਲ ਵਰਕਰਸ ਆਪਣੀ ਮੰਗਾ ਨੂੰ ਲੈਕਿ ਅੱਜ ਪੰਚਕੂਲਾ ਤੋਂ ਹਰਿਆਣਾ ਵਿਧਾਨਸਭਾ ਦੇ ਘਿਰਾਉ ਲਈ ਆਉਣਗੇ।
ਜ਼ਮੀਨ ਘੋਟਾਲਾ ਮਾੱਮਲਾ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੀ ਸੁਣਵਾਈ ਅੱਜ by Wishavwarta March 8, 2018 0 ਭੁਪਿੰਦਰ ਸਿੰਘ ਹੁੱਡਾ ਦੇ ਖਿਲਾਫ ਅੱਜ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਵਿੱਚ ਸੁਣਵਾਈ , ਭੁਪਿੰਦਰ ਸਿੰਘ ਹੁੱਡਾ ਸਹਿਤ 34 ਆਰੋਪੀਆਂ ਦੇ ਖਿਲਾਫ ਚਾਰਜਸ਼ੀਟ ਫਾਈਲ ਕੀਤੀ ਜਾ ਚੁੱਕੀ ਹੈ
ਹਰਿਆਣਾ : ਸਰਕਾਰੀ ਹਸਪਤਾਲਾ ਲਈ 157 ਡਾਕਟਰਾਂ ਨੀ ਨਿਯੁਕਤੀ ਅੱਜ by Wishavwarta March 8, 2018 0 ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ ਵਿੱਚ ਸਰਕਾਰੀ ਹਸਪਤਾਲਾ ਲਈ 157 ਡਾਕਟਰਸ ਕੀਤੀ ਹੋਵੇਗੀ ਨਿਯੁਕਤੀ , ਕੱਲ ਦਿੱਤੇ ਜਾਣਗੇ ਨਿਯੁਕਤੀ ਪੱਤਰ।
ਕਰਜ ਤੋਂ ਤੰਗ ਮਜਦੂਰ ਨੇ ਕੀਤੀ ਖ਼ੁਦਕੁਸ਼ੀ by Wishavwarta March 8, 2018 0 ਸੰਗਰੂਰ - ਲਹਿਰਾਗਾਗਾ ਵਿੱਚ ਕਰਜ ਤੋਂ ਤੰਗ 50 ਸਾਲ ਦਾ ਮਜਦੂਰ ਦਰਸ਼ਨ ਸਿੰਘ ਨੇ ਦੀ ਖੁਦਕੁਸ਼ੀ ਕਰ ਲਈ , ਕੁੜੀ ਦੇ ਵਿਆਹ ਲਈ ਚੁੱਕਿਆ ਸੀ ਕਰਜ