ਡਾਇਬੀਟੀਜ਼ ਦੇ ਪ੍ਰਬੰਧਨ ਵਿੱਚ ਖੁਰਾਕ ਅਤੇ ਕਸਰਤ ਦੀ ਹੈ ਮੁੱਖ ਭੂਮਿਕਾ
ਜੰਕ ਫੂਡ ਅਤੇ ਖੰਡ ਦੇ ਸੇਵਨ ਕਾਰਨ ਬੱਚਿਆਂ ਵਿੱਚ ਵੱਧ ਰਹੀਆਂ ਹਨ ਜਿਗਰ ਦੀਆਂ ਬਿਮਾਰੀਆਂ 
ਕੀਨੀਆ ‘ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ
ਲੇਬਨਾਨ ‘ਚ ਇਜ਼ਰਾਇਲੀ ਹਵਾਈ ਹਮਲਿਆਂ ‘ਚ 2 ਦੀ ਮੌਤ, 3 ਜ਼ਖਮੀ
ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ 87 ਮੌਤਾਂ, 80 ਤੋਂ ਵੱਧ ਜ਼ਖਮੀ
ਕੈਮੀਕਲ ਪਲਾਂਟ ਨੂੰ ਅੱਗ ਲੱਗਣ ਕਾਰਨ 3 ਜ਼ਖਮੀ
ਕ੍ਰਿਕਟ ਸਟੇਡੀਅਮ ਚੰਡੀਗੜ੍ਹ ਨੂੰ ਬਣਾਇਆ ਆਰਜੀ ਜੇਲ੍ਹ
IPL 2024 ਦਾ ਅੱਜ ਹੋਵੇਗਾ ਆਗਾਜ਼
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹
WishavWarta -Web Portal - Punjabi News Agency

Day: March 8, 2018

ਵਿਕਾਸ ਨੂੰ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੀ ਲੋੜ: ਪ੍ਰਨੀਤ ਕੌਰ

ਵਿਕਾਸ ਨੂੰ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੀ ਲੋੜ: ਪ੍ਰਨੀਤ ਕੌਰ

• ਔਰਤਾਂ ਦੇ ਸਸ਼ਕਤੀਕਰਨ ਨਾਲ ਹੀ ਆਦਰਸ਼ ਸਮਾਜ ਸਿਰਜਿਆ ਜਾ ਸਕਦਾ ਹੈ: ਅਰੁਨਾ ਚੌਧਰੀ • 'ਵਿਮੈਨਜ਼ ਪ੍ਰਾਈਡ ਕਨਕਲੇਵ' ਦੌਰਾਨ ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਸਣੇ ਵੱਖ-ਵੱਖ ਖੇਤਰਾਂ 'ਚ ਪ੍ਰਾਪਤੀਆਂ ਕਰਨ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਪੰਜਾਬ ਦੇ ਲੋਕ ਸਭਾ ਮੈਂਬਰਾਂ ਨੇ ਸੁਨੀਲ ਜਾਖੜ ਦੀ ਅਗਵਾਈ ਵਿਚ ਲੋਕਾ ਸਭਾ ਸਪੀਕਰ ਨੂੰ ਦਿੱਤੀ ਮਹਿਲਾ ਦਿਵਸ ਦੀ ਵਧਾਈ

ਪੰਜਾਬ ਦੇ ਲੋਕ ਸਭਾ ਮੈਂਬਰਾਂ ਨੇ ਸੁਨੀਲ ਜਾਖੜ ਦੀ ਅਗਵਾਈ ਵਿਚ ਲੋਕਾ ਸਭਾ ਸਪੀਕਰ ਨੂੰ ਦਿੱਤੀ ਮਹਿਲਾ ਦਿਵਸ ਦੀ ਵਧਾਈ ‑ਰਾਜਨੀਤਿਕ ਭਾਗਦਾਰੀ ਤੋਂ ਬਾਅਦ ਔਰਤਾਂ ਦੀ ਆਰਥਿਕ ਅਜਾਦੀ ਸਮੇਂ ਦੀ ...

ਬਰਨਾਲਾ ਵਿਚ ਕਿਸਾਨਾਂ ਦਾ ਲਾ-ਮਿਸਾਲ ਇਕੱਠ ਹੋ ਨਿਬੜਿਆ ਸਰਕਾਰ ਨੂੰ ਲਲਕਾਰ

ਬਰਨਾਲਾ ਵਿਚ ਕਿਸਾਨਾਂ ਦਾ ਲਾ-ਮਿਸਾਲ ਇਕੱਠ ਹੋ ਨਿਬੜਿਆ ਸਰਕਾਰ ਨੂੰ ਲਲਕਾਰ

- ਬਰਨਾਲਾ ਵਿਖੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ ਬਰਨਾਲਾ, 8 ਮਾਰਚ (ਵਿਸ਼ਵ ਵਾਰਤਾ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਉਤੇ ਮੁਕੰਮਲ ਕਰਜਾ ...

ਪੰਜਾਬ ਗਵਰਨਰ ਹਾਊਸ ਦਾ ਘਿਰਾਓ 1 ਨਵੰਬਰ ਨੂੰ

ਚੰਡੀਗੜ੍ਹ ‘ਚ ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰ ਵਿਸ਼ਾਲ ਮਾਰਚ 14 ਜੂਨ ਨੂੰ

  ਚੰਡੀਗੜ੍ਹ 'ਚ ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰਵਿਸ਼ਾਲ ਮਾਰਚ 14 ਜੂਨ ਨੂੰ ਚੰਡੀਗੜ੍ਹ ਪੰਜਾਬੀ ਮੰਚ ਦੀ ਹੰਗਾਮੀ ਬੈਠਕ 'ਚਫੈਸਲਾ, ਜਿਹੜੀ ਪਾਰਟੀ ਪੰਜਾਬੀ ਬੋਲੀ ਦੀਬਹਾਲੀ ਦਾ ਵਾਅਦਾ ਕਰੇਗੀ ਵੋਟ ਉਸੇ ਨੂੰਮਿਲੇਗੀ ਚੰਡੀਗੜ੍ਹ ਚੰਡੀਗੜ੍ਹ ਪੰਜਾਬੀ ਮੰਚ ਦੀ ਹੰਗਾਮੀ ਬੈਠਕ 'ਚ ਜਿੱਥੇ ਸਮੂਹ ਸਬੰਧਤ ਧਿਰਾਂ ਨੇਇਕਸੁਰ 'ਚ ਇਹ ਫੈਸਲਾ ਲਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਉਸੇ ਸਿਆਸੀ ਦਲ ਨੂੰ ਮਿਲੇਗੀ ਜੋ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਬਹਾਲੀਦਾ ਵਾਅਦਾ ਕਰੇਗੀ। ਇਸ ਦੇ ਨਾਲ ਹੀ ਪੰਜਾਬੀ ਦਰਦੀਆਂ ਨੇ ਮਾਂ ਬੋਲੀ ਦੇ ਹੱਕਵਿਚ 14 ਜੂਨ ਨੂੰ ਚੰਡੀਗੜ੍ਹ ਵਿਚ ਵਿਸ਼ਾਲ ਮਾਂ ਬੋਲੀ ਮਾਰਚ ਕੱਢਣ ਦਾ ਫੈਸਲਾਕੀਤਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੰਜਾਬੀ ਮੰਚ ਨੇ ਇਥੋਂ ਦੇ ਪਿੰਡਾਂ ਦੀਆਂਪੰਚਾਇਤਾਂ ਦੀ ਬੋਲੀ ਬੋਲਣ ਵਾਲਿਆਂ ਨੂੰ ਹੀ ਅਗਲੀਆਂ ਚੋਣਾਂ ਦੌਰਾਨ ਵੋਟਾਂਪਾਉਣ ਦੀ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ। ਇਸ ਤਹਿਤ ਸਿਆਸੀਪਾਰਟੀਆਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਪੰਚਾਇਤੀ ਸੰਸਥਾਵਾਂ ਵੱਲੋਂ ਯੂਟੀਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਨ ਦੇ ਪਾਸ ਕੀਤੇਮਤੇ ਵਫਦਾਂ ਦੇ ਰੂਪ ਵਿੱਚ ਸੌਂਪ ਕੇ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਵਿੱਚਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਨਿਰਧਾਰਤ ਕਰਨ ਦੀ ਮੱਦਜੋੜਣ ਦੀ ਮੰਗ ਕੀਤੀ ਜਾਵੇਗੀ। ਮੰਚ ਦੀ ਕਾਰਜਕਾਰਨੀ ਦੇ ਸੀਨੀਅਰ ਟਰੇਡਯੂਨੀਅਨ ਆਗੂ ਰਘਬੀਰ ਸਿੰਘ ਸੰਧੂ ਅਤੇ ਯੂਨਾਈਟਿਡ ਅਕਾਲੀ ਦਲ ਦੇਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗਵਿੱਚ ਫੈਸਲਾ ਲਿਆ ਗਿਆ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰਅਤੇ ਸਲਾਹਕਾਰ ਪਰਿਮਲ ਰਾਏ

SAD appoints Aujla and Mahajan as Senior Advisors, Public Grievances

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਜਾ ਮੁਆਫੀ ਦੇ ਮੁੱਦੇ ‘ਤੇ ਵਿਧਾਨ ਸਭਾ ਦਾ ਘਿਰਾਉ 20 ਮਾਰਚ ਨੂੰ- ਡਾ. ਚੀਮਾ।

• ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ ਜਥੇਦਾਰਾਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੀ 14 ਮਾਰਚ ਨੂੰ ਚੰਡੀਗੜ• ਵਿਖੇ ਮੀਟਿੰਗ ਬੁਲਾਈ। ਚੰਡੀਗੜ• 8 ਮਾਰਚ -- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ...

Page 3 of 6 1 2 3 4 6

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ