ਜੰਕ ਫੂਡ ਅਤੇ ਖੰਡ ਦੇ ਸੇਵਨ ਕਾਰਨ ਬੱਚਿਆਂ ਵਿੱਚ ਵੱਧ ਰਹੀਆਂ ਹਨ ਜਿਗਰ ਦੀਆਂ ਬਿਮਾਰੀਆਂ 
ਕੀਨੀਆ ‘ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ
ਲੇਬਨਾਨ ‘ਚ ਇਜ਼ਰਾਇਲੀ ਹਵਾਈ ਹਮਲਿਆਂ ‘ਚ 2 ਦੀ ਮੌਤ, 3 ਜ਼ਖਮੀ
ਪਾਕਿਸਤਾਨ ‘ਚ ਭਾਰੀ ਮੀਂਹ ਕਾਰਨ 87 ਮੌਤਾਂ, 80 ਤੋਂ ਵੱਧ ਜ਼ਖਮੀ
ਕੈਮੀਕਲ ਪਲਾਂਟ ਨੂੰ ਅੱਗ ਲੱਗਣ ਕਾਰਨ 3 ਜ਼ਖਮੀ
ਕ੍ਰਿਕਟ ਸਟੇਡੀਅਮ ਚੰਡੀਗੜ੍ਹ ਨੂੰ ਬਣਾਇਆ ਆਰਜੀ ਜੇਲ੍ਹ
IPL 2024 ਦਾ ਅੱਜ ਹੋਵੇਗਾ ਆਗਾਜ਼
गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
WishavWarta -Web Portal - Punjabi News Agency

Day: January 12, 2018

ਲੜਕੇ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਹੋਏ ਧੋਖੇ ਕਾਰਨ ਕਿਸਾਨ ਵੱਲੋਂ ਆਤਮ ਹੱਤਿਆ

ਲੜਕੇ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਹੋਏ ਧੋਖੇ ਕਾਰਨ ਕਿਸਾਨ ਵੱਲੋਂ ਆਤਮ ਹੱਤਿਆ

ਪੁਲਿਸ ਵੱਲੋਂ ਦੋ ਔਰਤਾਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ਼ ਧੂਰੀ,  12 ਜਨਵਰੀ (ਰਾਜੇਸ਼ਵਰ ਪਿੰਟੂ)- ਨੇੜਲੇ ਪਿੰਡ ਕਾਤਰੋਂ ਦੇ ਇੱਕ ਕਿਸਾਨ ਵੱਲੋਂ ਆਪਣੇ ਪਰਿਵਾਰ ਨਾਲ ਹੋਏ ਧੋਖੇ ਨੂੰ ਲੈ ਕੇ ਆਪਣੇ ਆਪ ...

AAP demand for special session of Vidhan Sabha a political gimmick- Jakhar

ਜਾਖੜ ਨੇ ਅਕਾਲੀ ਦਲ ਨੂੰ ਪੁੱਛਿਆ, ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕਿਸਾਨੀ ਕਰਜਾ ਮਾਫੀ ਲਈ ਕੀ ਕੀਤਾ?

 ਅਕਾਲੀ ਦਲ ਦੱਸੇ ਕਿ ਕੀ ਉਹ ਕਿਸਾਨੀ ਕਰਜਾ ਮਾਫੀ ਦੇ ਹੱਕ ਵਿਚ ਜਾਂ ਵਿਰੋਧ ਵਿਚ ਸੁਨੀਲ ਜਾਖੜ  ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੋਂ ਅਕਾਲੀ ਆਗੂ ਕਿਉਂ ਘਬਰਾਏ ਚੰਡੀਗੜ੍ਹ , 12 ...

ਸਪੀਕਰ ਵੱਲੋਂ ਸਿੱਖ ਚਿੰਨਾਂ ਨੂੰ ਦਰਸਾਉਂਦਾ ਟੇਬਲ ਕੈਲੰਡਰ ਜਾਰੀ

ਚੰਡੀਗੜ੍ਹ , 12 ਜਨਵਰੀ: (ਵਿਸ਼ਵ ਵਾਰਤਾ ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਆਪਣੇ ਦਫਤਰ ਵਿਖੇ ਸਿੱਖ ਚਿੰਨ•ਾਂ ਨੂੰ ਦਰਸਾਉਂਦਾ ਸਾਲ 2018 ਦਾ ਇਕ ਟੇਬਲ ਕੈਲੰਡਰ ਜਾਰੀ ...

bn

ਭੋਲਾ ਡਰੱਗ ਕੇਸ : ਜਗਜੀਤ ਸਿੰਘ ਚਹਿਲ ਦੀ ਜ਼ਮਾਨਤ ਰੱਦ

ਪਟਿਆਲਾ, 12 ਜਨਵਰੀ (ਵਿਸ਼ਵ ਵਾਰਤਾ) :ਸੀ.ਬੀ.ਆਈ ਕੋਰਟ ਦੇ ਸਪੈਸ਼ਲ ਜੱਜ ਐਨ.ਐਸ. ਗਿੱਲ ਨੇ ਭੋਲਾ ਡਰੱਗਜ਼ ਕੇਸ ਵਿਚ ਗ੍ਰਿਫਤਾਰ ਜਗਜੀਤ ਸਿੰਘ ਚਹਿਲ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਹੈ| ਮਾਣਯੋਗ ...

ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਵਫਦ ਦੀ ਸਪੀਕਰ ਨਾਲ ਮੁਲਾਕਾਤ; ਢੁਕਵੇਂ ਵਪਾਰਕ ਸਬੰਧ ਵਧਾਉਣ ‘ਤੇ ਜ਼ੋਰ

- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਢੁਕਵਾਂ ਵਪਾਰਕ ਮਾਹੌਲ ਬਣਾਇਆ-ਰਾਣਾ ਕੇ.ਪੀ.ਸਿੰਘ - ਕੈਨੇਡੀਅਨ ਸਿਆਸੀ ਆਗੂ ਪੰਜਾਬ ਆ ਕੇ ਫੋਟੋਆਂ ਖਿਚਾਉਣ ਦੀ ਥਾਂ ਆਰਥਿਕ ਮਸਲੇ ਵਿਚਾਰਨ-ਕੈਨੇਡੀਅਨ ਵਫਦ ਚੰਡੀਗੜ੍ਹ ...

ਆਸਟ੍ਰੇਲੀਆ ਵਿੱਚ ਅਰਜੁਨ ਤੇਂਦੁਲਕਰ ਦਾ ਕਮਾਲ ,ਗੇਂਦ ਅਤੇ ਬੱਲੇ ਨਾਲ ਕੀਤਾ ਸ਼ਾਨਦਾਰ ਪ੍ਰਦਰਸ਼ਨ

ਆਸਟ੍ਰੇਲੀਆ ਵਿੱਚ ਅਰਜੁਨ ਤੇਂਦੁਲਕਰ ਦਾ ਕਮਾਲ ,ਗੇਂਦ ਅਤੇ ਬੱਲੇ ਨਾਲ ਕੀਤਾ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ (ਵਿਸ਼ਵ ਵਾਰਤਾ ) ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਅਰਜੁਨ ਆਸਟ੍ਰੇਲੀਆ ਦੇ ਦਿੱਗਜ ਤੇਜ ਗੇਂਦਬਾਜ ਮਿਸ਼ੇਲ ਸਟਾਰਕ ਅਤੇ ਸਟਾਰ ਇੰਗਲਿਸ਼ ਆਲਰਾਉਂਡਰ ਬੇਨ ਸਟੋਕਸ ...

JD(U) suspends 21 for anti-party activities

ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ ਉੱਤੇ ਪਥਰਾਵ , ਕਈ ਸੁਰੱਖਿਆ ਕਰਮੀ ਜਖ਼ਮੀ

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ  ਉੱਤੇ ਹਮਲਾ ਹੋਇਆ ਹੈ। ਬਕਸਰ ਦੇ ਨੰਦਨ ਵਿੱਚ ਸਮੀਖਿਆ ਯਾਤਰਾ ਦੇ ਦੌਰਾਨ ਉਨ੍ਹਾਂ ਦੇ ਕਾਫਲੇ ਉੱਤੇ ਪਥਰਾਵ ਕੀਤਾ ਗਿਆ। ਹਮਲੇ ਵਿੱਚ ਨੀਤੀਸ਼ ਕੁਮਾਰ ਨੂੰ ਬਚਾ ਲਿਆ ...

Page 3 of 4 1 2 3 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ