ਬਿਹਾਰ ਕੇਡਰ ਦੇ ਆਈ ਏ ਐਸ ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ
ਜ਼ਿਲ੍ਹੇ ਵਿੱਚ 10,000 ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ ਦਰਜ
‘1 ਜੂਨ ਨੂੰ ਵੋਟ ਪਾਓ’ ਸਵੀਪ ਸਰਗਰਮੀ ਰਾਹੀਂ ਵੋਟਰਾਂ ਨੂੰ ਕੀਤਾ ਜਾਗਰੂਕ
ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
ਮਜੀਠਾ ਦੇ ਮੁੰਡੇ ਦੀ ਸਰੀ ਚ ਮੌਤ, ਮਹੀਨਾ ਪਹਿਲਾਂ ਗਿਆ ਸੀ ਗੁਰਸਾਹਬ ਸਿੰਘ ਕੈਨੇਡਾ
‘ਆਪ’ ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ ‘ਚ ਭਰਿਆ ਨਾਮਜ਼ਦਗੀ ਪੱਤਰ
WishavWarta -Web Portal - Punjabi News Agency

Day: January 8, 2018

Tript Bajwa calls upon water supply officials to work with dedication and commitment

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਆਬਜ਼ਰਵਰ ਨਿਯੁਕਤ ਕੀਤਾ

ਚੰਡੀਗੜ੍ਹ, 8 ਜਨਵਰੀ - (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨਗਰ ਨਿਗਮ (ਐਮ.ਸੀ.) ਚੋਣਾਂ ਲਈਕਾਂਗਰਸ ਦੇ ਓਬਜ਼ਰਵਰ (ਨਿਰੀਖਕ) ਵਜੋਂ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ...

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾਡ਼ੇ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ ਵੱਲੋਂ ਪ੍ਰਚਾਰਕਾਂ ਨਾਲ ਇਕੱਤਰਤਾ

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾਡ਼ੇ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ ਵੱਲੋਂ ਪ੍ਰਚਾਰਕਾਂ ਨਾਲ ਇਕੱਤਰਤਾ

ਅੰਮ੍ਰਿਤਸਰ, 8 ਜਨਵਰੀ (ਵਿਸ਼ਵ ਵਾਰਤਾ) - ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ੨੭ ਜਨਵਰੀ ਨੂੰ ਮਨਾਏ ਜਾ ਰਹੇ ਜਨਮ ਦਿਹਾਡ਼ੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਕਰਵਾਏ ਜਾਣ ਵਾਲੇ ...

ਚੰਡੀਗੜ੍ਹ ਮੇਅਰ ਦੀ ਉਮੀਦਵਾਰੀ ਦਾ ਮਾਮਲਾ : ਆਸ਼ਾ ਜੈਸਵਾਲ ਨੇ ਆਪਣੀ ਨਾਮਜ਼ਦਗੀ ਲਈ ਵਾਪਸ

ਚੰਡੀਗੜ੍ਹ ਮੇਅਰ ਦੀ ਉਮੀਦਵਾਰੀ ਦਾ ਮਾਮਲਾ : ਆਸ਼ਾ ਜੈਸਵਾਲ ਨੇ ਆਪਣੀ ਨਾਮਜ਼ਦਗੀ ਲਈ ਵਾਪਸ

ਚੰਡੀਗੜ੍ਹ, 8 ਜਨਵਰੀ - (ਵਿਸ਼ਵ ਵਾਰਤਾ) : ਮੌਜੂਦਾ ਮੇਅਰ ਆਸ਼ਾ ਜੈਸਵਾਲ ਨੇ ਆਪਣਾ ਨਾਮਜਦਗੀ ਕਾਗਜ਼ ਵਾਪਸ ਲੈ ਲਿਆ ਹੈ| ਜੈਸਵਾਲ ਨੇ ਭਾਜਪਾ  ਦੇ ਖਿਲਾਫ ਬਤੌਰ ਆਜਾਦ ਉਮੀਦਵਾਰ ਨਾਮਜ਼ਦਗੀ ਭਰੀ ਸੀ| ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਪਾਕਿਸਤਾਨ ਨੇ 147 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਅੰਮ੍ਰਿਤਸਰ, 8 ਜਨਵਰੀ - ਪਾਕਿਸਤਾਨ ਨੇ ਅੱਜ 147 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ| ਇਹ ਮਛੇਰੇ ਅੰਮ੍ਰਿਤਸਰ ਦੇ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੇ| ਇਸ ਦੌਰਾਨ ਦੇਸ਼ ਵਾਪਸ ਪਰਤਣ ਮੌਕੇ ਇਨ੍ਹਾਂ ...

Don’t outsource solution to your problems, Rana tells Kejriwal

ਰਾਣਾ ਗੁਰਜੀਤ ਸਿੰਘ ਵੱਲੋਂ ‘ਉਜਾਲਾ ਜਾਗਰੂਕਤਾ ਮੁਹਿੰਮ’ ਦੀ ਸ਼ੁਰੂਆਤ 10 ਜਨਵਰੀ ਤੋਂ

- ਮੁਹਿੰਮ ਨੂੰ ਬਲ ਦੇਣ ਲਈ ਈ.ਈ.ਐਸ.ਐਲ. ਦੀਆਂ 16 ਮੋਬਾਇਲ ਵੈਨਾਂ ਨੂੰ ਕੀਤਾ ਜਾਵੇਗਾ ਰਵਾਨਾ - ਅਤਿ ਆਧੁਨਿਕ ਬਿਜਲੀ ਉਪਕਰਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੈਨਾਂ ਕਰਨਗੀਆਂ ਪੂਰੇ ਸੂਬੇ ...

ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਲਈ ਸੁਚਾਰੂ ਕਾਰਜ ਕਰਾਂਗਾ : ਬਲਕਾਰ ਸਿੱਧੂ

ਪੰਜਾਬੀ ਲੇਖਕ ਸਭਾ ਚੰਡੀਗੜ• ਦੀ ਸਮੁੱਚੀ ਕਾਰਜਕਾਰਨੀ, ਸਲਾਹਕਾਰ ਬੋਰਡ ਤੇ ਵਿਸ਼ੇਸ਼ ਸੱਦੇ ਵਾਲੇ ਨੁਮਾਇੰਦਿਆਂ ਦੀ ਹੋਈ ਪਲੇਠੀ ਬੈਠਕ ਚੰਡੀਗੜ• ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ• ਦੀ ਨਵੀਂ ਚੁਣੀ ਟੀਮ ਵੱਲੋਂ ਪ੍ਰਧਾਨ ਬਲਕਾਰ ਸਿੱਧੂ ਦੀ ਪ੍ਰਧਾਨਗੀ ਹੇਠ ਪਲੇਠੀ ਬੈਠਕ ਹੋਈ। ਉਤਮ ਰੈਸਟੋਰੈਂਟ ਦੇ ਹਾਲ ਵਿਚ ਆਯੋਜਿਤ ਇਸ ਬੈਠਕ ਵਿਚ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਸੀਨੀਅਰਮੀਤ ਪ੍ਰਧਾਨ ਮਨਜੀਤ ਇੰਦਰਾ, ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਸਕੱਤਰ ਮਨਜੀਤ ਕੌਰ ਮੀਤ, ਸਕੱਤਰ ਹਰਮਿੰਦਰ ਸਿੰਘ ਕਾਲੜਾ ਅਤੇ ਵਿੱਤ ਸਕੱਤਰ ਪਾਲ ਅਜਨਬੀ ਸ਼ਾਮਲ ਸਨ। ਬੈਠਕ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਕਾਰਜਕਾਰਨੀ ਵਿਚਸ਼ਾਮਲ ਹਸਤੀਆਂ ਦਾ ਜਿੱਥੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ, ਉਥੇ ਸਲਾਹਕਾਰ ਬੋਰਡ ਦੇ ਨੁਮਾਇੰਦਿਆਂ ਨੂੰ ਵੀ ਸਭਾ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਜੀ ਆਇਆਂ ਆਖਿਆ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਸੱਦੇ ਵਾਲੇ ਮਹਿਮਾਨਾਂ ਨੂੰ ਵੀ ਹਾਰ ਪਹਿਨਾ ਕੇ ਤੇ ਲੇਖਕ ਸਭਾ ਦੀ ਵਿਸ਼ੇਸ਼ ਸੱਦੇ ਵਾਲੀਸੂਚੀ ਵਿਚ ਸ਼ਾਮਲ ਹੋਣ 'ਤੇ ਵਧਾਈਆਂ ਦਿੱਤੀਆਂ ਗਈਆਂ। ਪੰਜਾਬੀ ਲੇਖਕ ਸਭਾ ਦੀ ਅਗਵਾਈ ਕਰ ਰਹੇ ਪ੍ਰਧਾਨ ਬਲਕਾਰ ਸਿੱਧੂ ਨੇ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਹੀ ਪੰਜਾਬ ਅਤੇ ਦੇਸ਼ ਤੇ ਦੁਨੀਆ ਭਰ ਵਿਚ ਸਾਹਿਤਕ ਖੇਤਰ ਵਿਚ ਵੱਡਾ ਸਥਾਨ ਰੱਖਣ ਵਾਲੇ ਲੇਖਕਾਂ, ਕਵੀਆਂ, ਬੁੱਧੀਜੀਵੀਆਂ, ਆਲੋਚਕਾਂ ਅਤੇ ਪੱਤਰਕਾਰਤਾ ਨਾਲ ਸਬੰਧਤ ਨਾਮਵਰਪੱਤਰਕਾਰਾਂ ਦਾ ਜਿੱਥੇ ਦਿਲੋਂ ਸਵਾਗਤ ਕੀਤਾ, ਉਥੇ ਉਨ•ਾਂ ਸਮੂਹ ਹਸਤੀਆਂ ਨੂੰ ਬੇਨਤੀ ਕਿ ਪੰਜਾਬੀ ਲੇਖਕ ਸਭਾ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿਚ ਹੋਰ ਵੀ ਸੁਚਾਰੂ ਤੇ ਤਕੜੀ ਭੂਮਿਕਾ ਨਿਭਾਅ ਸਕੇ ਇਸ ਦੇ ਲਈ ਆਪ ਜੀ ਦੇ ਸਾਥ ਤੇ ਸੁਝਾਵਾਂ ਦੀ ਲੋੜ ਹੈ। ਇਸ ਮੌਕੇ 'ਤੇ ਸਲਾਹਕਾਰ ਬੋਰਡ ਦੇ ਪ੍ਰਮੁੱਖ ਨੁਮਾਇੰਦਿਆਂ ਵਿਚੋਂ ਨ੍ਰਿਪਇੰਦਰ ਸਿੰਘ ਰਤਨ, ਮਨਮੋਹਨ ਸਿੰਘ ਦਾਊਂ, ਜਨਕ ਰਾਜ ਸਿੰਘ ਹੁਰਾਂ ਨੇ ਆਪਣੇ ਕੀਮਤੀ ਸੁਝਾਅ ਦਿੰਦਿਆਂ ਆਖਿਆ ਕਿ ਸਾਰੇ ਮੈਂਬਰ ਸਾਹਿਬਾਨ ਨੂੰ ਮਿਲ ਬੈਠ ਕੇ ਸਮੇਂ-ਸਮੇਂ ਅਜਿਹੀਆਂ ਬੈਠਕਾਂ ਆਯੋਜਿਤ ਕਰਨੀਆਂ ਚਾਹੀਦੀਆਂਹਨ ਤਾਂ ਜੋ ਸਾਹਿਤ ਅਤੇ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਸਹੀ ਢੰਗ ਨਾਲ ਹੋ ਸਕੇ। ਇਸ ਮੌਕੇ ਵਿਸ਼ੇਸ਼ ਸੱਦੇ ਵਾਲੀ ਸੂਚੀ ਵਿਚ ਸ਼ਾਮਲ ਨੁਮਾਇੰਦਿਆਂ ਵਿਚੋਂ ਪੱਤਰਕਾਰ ਤਰਲੋਚਨ ਸਿੰਘ ਨੇ ਪੰਜਾਬੀ ਲੇਖਕ ਸਭਾ ਦੀ ਟੀਮ ਨੂੰ ਚੰਡੀਗੜ• ਵਿਚ ਅੰਗਰੇਜ਼ੀ ਦਾ ਕਬਜ਼ਾ ਛੁਡਾ ਕੇ ਪੰਜਾਬੀ ਭਾਸ਼ਾ ਦੀ ਬਹਾਲੀਵਾਲੀ ਜੰਗ ਵਿਚ ਹੋਰ ਤਕੜੇ ਹੋ ਕੇ ਸਾਥ ਦੇਣ ਦੀ ਜਿੱਥੇ ਅਪੀਲ ਕੀਤੀ ਉਥੇ ਉਨ•ਾਂ ਉਤਮ ਰੈਸਟੋਰੈਂਟ ਦੇ ਮਾਲਕ ਬਲਵਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਇਸ ਹਾਲ ਦਾ ਨਾਂ 'ਉਤਮ ਪੰਜਾਬੀ ਬੈਠਕ' ਰੱਖ ਦੇਣ ਕਿਉਂਕਿ ਉਹ ਹਮੇਸ਼ਾ ਸਾਹਿਤਕਾਰਾਂ ਲਈ ਆਪਣੇ ਬੂਹੇ ਖੁੱਲ•ੇ ਰੱਖਦੇ ਹਨ। ਇਸੇ ਤਰ•ਾਂ ਜੰਗ ਬਹਾਦਰ ਗੋਇਲ ਜੀ ਨੇ ਸਭਾ ਦੇ ਉਦਮ ਨੂੰ ਸਲਾਹਉਂਦਿਆਂ ਜਿੱਥੇ ਸਾਥ ਦੇਣ ਦਾ ਭਰੋਸਾ ਦਿਵਾਇਆ, ਉਥੇ ਕਰਮ ਸਿੰਘ ਵਕੀਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਮੁੱਚੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੇਰੇ ਜ਼ਿੰਮੇ ਵੀ ਕੋਈ ਕੰਮ ਜ਼ਰੂਰਲਗਾਉਣਾ। ਸਭਾ ਦੀ ਵਿਸ਼ੇਸ਼ ਸੱਦੇ ਵਾਲੀ ਸੂਚੀ ਵਿਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਿਜੜਾ ਭਾਈਚਾਰੇ 'ਚੋਂ ਧਨੰਜੇ ਚੌਹਾਨ ਨੇ ਆਖਿਆ ਕਿ ਇਹ ਤੁਹਾਡਾ ਪਿਆਰ ਤੇ ਵਡੱਪਣ ਹੈ ਕਿ ਤੁਸੀਂ ਸਾਨੂੰ ਵੀ ਬਰਾਬਰਤਾ ਦੀ ਥਾਂ ਦਿੱਤੀ ਹੈ। ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਚ ਆਪਣੇ ਸੰਘਰਸ਼ ਦੀਕਹਾਣੀ ਨੂੰ ਸਾਂਝੀ ਕਰਦਿਆਂ ਕਿਹਾ ਕਿ ਅੱਜ ਸਾਡੇ ਲਈ ਵੱਖਰਾ ਹੋਸਟਲ ਬਣ ਗਿਆ ਹੈ, ਵੱਖਰਾ ਬੋਰਡ ਬਣ ਗਿਆ ਹੈ। ਇਸ ਮੌਕੇ ਸਵਰਾਜ ਸੰਧੂ ਨੇ ਸੁਝਾਅ ਦਿੱਤਾ ਕਿ ਟ੍ਰਾਈਸਿਟੀ ਦੀਆਂ ਸਮੁੱਚੀਆਂ ਪੰਜਾਬੀ ਭਾਸ਼ਾ ਨਾਲ ਸਬੰਧਤ ਸਾਹਿਤਕ ਸਭਾਵਾਂ ਤੇ ਸੰਸਥਾਵਾਂ ਇਕ ਸਾਂਝੀ ਕਮੇਟੀ ਬਣਾਉਣ ਤਾਂ ਜੋਕਿਸੇ ਸਮਾਗਮ ਦੇ ਸਮੇਂ ਅਤੇ ਸਥਾਨ ਨੂੰ ਲੈ ਕੇ ਭੁਲੇਖੇ ਜਾਂ ਟਕਰਾਅ ਨਾ ਹੋਣ। ਆਖਰ ਵਿਚ ਪੰਜਾਬੀ ਲੇਖਕ ਸਭਾ ਵੱਲੋਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਇੰਦਰਾ ਨੇ ਆਏ ਸੁਝਾਵਾਂ 'ਤੇ ਗੌਰ ਕਰਨ ਦੇ ਵਾਅਦੇ ਨਾਲ ਸਭਨਾਂ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕਸ਼ਰਮਾ ਚਨਾਰਥਲ ਨੇ ਨਿਭਾਈ। ਸਭਾ ਵੱਲੋਂ ਅਹੁਦੇਦਾਰਾਂ ਦੇ ਨਾਲ ਕਾਰਜਕਾਰਨੀ ਵਿਚ ਪ੍ਰਮੁੱਖ ਮੈਂਬਰ ਵਜੋਂ ਗੁਰਨਾਮ ਸਿੰਘ ਕੰਵਰ, ਸਿਰੀਰਾਮ ਅਰਸ਼, ਡਾ. ਅਵਤਾਰ ਸਿੰਘ ਪਤੰਗ, ਕੇਵਲ ਸਿੰਘ ਰਾਣਾ, ਡਾ. ਗੁਰਮਿੰਦਰ ਸਿੱਧੂ, ਬਲਜਿੰਦਰ ਦਾਰਾਪੁਰੀ, ਨਰਿੰਦਰ ਕੌਰ ਨਿੰਦੀ, ਪ੍ਰਿੰ. ਗੁਰਦੇਵ ਕੌਰ ਪਾਲ, ਰਾਜਿੰਦਰ ਕੌਰ, ਮਲਕੀਅਤਬਸਰਾ, ਪਰਮਜੀਤ ਪਰਮ, ਰਮਨ ਸੰਧੂ, ਰਾਮ ਸਿੰਘ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸੇ ਤਰ•ਾਂ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਬੋਰਡ ਵਿਚ ਨ੍ਰਿਪਇੰਦਰ ਸਿੰਘ ਰਤਨ,  ਮਨਮੋਹਨ ਸਿੰਘ ਦਾਊਂ, ਅਵਤਾਰ ਸਿੰਘ ਪਾਲ, ਡਾ. ਅਜਮੇਰ ਸਿੰਘ, ਜਨਕ ਰਾਜ ਸਿੰਘ, ਭੁਪਿੰਦਰ ਸਾਂਬਰ, ਮਨਮੋਹਨਸਿੰਘ ਆਈ ਪੀ ਐਸ, ਦਵਿੰਦਰ ਦਮਨ, ਡਾ. ਸੁਰਿੰਦਰ ਗਿੱਲ, ਪੂਨਮ ਪ੍ਰੀਤਲੜੀ, ਸੁਰਿੰਦਰ ਤੇਜ, ਰਿਪੂਦਮਨ ਰਿਪੀ, ਜੋਗਿੰਦਰ ਸਿੰਘ, ਡਾ. ਸ਼ਰਨਜੀਤ ਕੌਰ ਵਰਗੇ ਵੱਡੇ ਨਾਮ ਹਨ। ਜਦੋਂਕਿ ਕਾਰਜਕਾਰਨੀ ਦੇ ਨਾਲ ਸਾਥ ਨਿਭਾਉਣ ਲਈ ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਵਜੋਂ  ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਲਾਭ ਸਿੰਘ ਖੀਵਾ, ਸ਼ਾਮ ਸਿੰਘ ਅੰਗਸੰਗ, ਸੇਵੀ ਰਾਇਤ, ਕਰਮ ਸਿੰਘ ਵਕੀਲ, ਬਲਦੇਵ ਸਿੰਘ ਖਹਿਰਾ, ਬਾਬੂ ਰਾਮ ਦੀਵਾਨਾ, ਕੇਦਾਰ ਨਾਥ ਕੇਦਾਰ,ਸ੍ਰੀਮਤੀ ਸੁਦਰਸ਼ਨ ਵਾਲੀਆ, ਸੰਜੀਵਨ ਸਿੰਘ, ਡਾ. ਅਮੀਰ ਸੁਲਤਾਨਾ ਚੰਨ (ਸ੍ਰੀਮਤੀ), ਪ੍ਰੋ. ਮੀਨਾਕਸ਼ੀ ਰਾਠੌਰ, ਕਸ਼ਮੀਰ ਕੌਰ ਸੰਧੂ , ਪ੍ਰੋ. ਨਿਰਮਲ ਦੱਤ (ਸ੍ਰੀ.), ਪ੍ਰੋ. ਜਸਰੀਤ ਕੌਰ , ਸਤਪਾਲ ਸਿੰਘ ਨੂਰ, ਸਰੂਪ ਸਿੰਘ ਸਾਕੀ, ਗੁਰਦਰਸ਼ਨ ਸਿੰਘ ਮਾਵੀ, ਸਰਦਾਰਾ ਸਿੰਘ ਚੀਮਾ, ਸੁਸ਼ੀਲ ਦੁਸਾਂਝ,ਡਾ. ਸਾਹਿਬ ਸਿੰਘ , ਸ਼ਬਦੀਸ਼, ਡਾ. ਕੰਵਲਜੀਤ ਕੌਰ ਢਿੱਲੋਂ, ਅਹੀਰ ਹੁਸ਼ਿਆਰਪੁਰੀ, ਅਵਤਾਰ ਸਿੰਘ ਭੰਵਰਾ, ਅਜੈਬ ਸਿੰਘ ਔਜਲਾ, ਐਸ ਡੀ ਸ਼ਰਮਾ,  ਸਰਬਜੀਤ ਕੌਰ ਸੋਹਲ, ਬਲਵਿੰਦਰ ਜੰਮੂ, ਮਾਧਵ ਕੌਸ਼ਿਕ, ਐਸ. ਸ਼ਿੰਦਰ, ਤਰਲੋਚਨ ਸਿੰਘ ਪੱਤਰਕਾਰ, ਫਤਿਹ ਸਿੰਘ ਬਾਗੜੀ, ਸ੍ਰੀਮਤੀ ਊਸ਼ਾਕੰਵਰ, ਲਾਲਜੀ ਸਾਡਾ ਯੁੱਗ, ਡਾ.ਸਤੀਸ਼ ਵਰਮਾ, ਪ੍ਰੀਤਮ ਰੁਪਾਲ, ਜੰਗ ਬਹਾਦਰ ਗੋਇਲ, ਭੁਪਿੰਦਰ ਮਲਿਕ, ਨੀਤੂ ਸ਼ਰਮਾ, ਅਸ਼ੋਕ ਨਾਦਿਰ, ਧਨੰਜੇ ਚੌਹਾਨ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟ, ਹਰੀਸ਼ ਜੈਨ (ਲੋਕ ਗੀਤ ਪ੍ਰਕਾਸ਼ਨ), ਤਰਲੋਚਨ ਸਿੰਘ (ਤਰਲੋਚਨ ਪਬਲਿਸ਼ਰਜ਼), ਡਾ. ਬਲਦੇਵਸਿੰਘ ਛਾਜਲੀ (ਸਪਤਰਿਸ਼ੀ ਪਬਲੀਕੇਸ਼ਨਜ਼), ਸ਼ਮਸ ਤਬਰੇਜੀ ਦੇ ਨਾਂ ਸ਼ਾਮਲ ਹਨ।

Haryana govt shifts Varnika Kundu’s father to low-key dept

ਚੰਡੀਗੜ੍ਹ ਛੇੜਛਾੜ ਮਾਮਲਾ : ਵਰਣਿਕਾ ਦਾ ਅਦਾਲਤ ‘ਚ ਹੋਇਆ ਕ੍ਰਾਸ ਐਕਜ਼ਾਮਿਨੇਸ਼ਨ

ਚੰਡੀਗੜ੍ਹ, 8 ਜਨਵਰੀ - (ਵਿਸ਼ਵ ਵਾਰਤਾ)-ਚੰਡੀਗੜ੍ਹ ਦੇ ਵਰਣਿਕਾ ਛੇੜਛਾੜ ਮਾਮਲੇ ਵਿਚ ਅੱਜ ਜ਼ਿਲ੍ਹਾ ਅਦਾਲਤ ਵਿਚ ਪੀੜਤ ਵਰਣਿਕਾ ਦਾ ਕ੍ਰਾਸ ਐਗਜ਼ਾਮਿਨੇਸ਼ਨ ਹੋਇਆ| ਇਸ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਦੇਸ ਪ੍ਰਧਾਨ ਸੁਭਾਸ਼ ਬਰਾਲਾ ...

ਭਾਰਤ ਨੂੰ ਲੱਗਾ ਪੰਜਵਾਂ ਝਟਕਾ, ਰੋਹਿਤ ਸ਼ਰਮਾ 10 ਦੌੜਾਂ ਬਣਾ ਕੇ ਆਊਟ

ਭਾਰਤ ਨੂੰ ਲੱਗਾ ਪੰਜਵਾਂ ਝਟਕਾ, ਰੋਹਿਤ ਸ਼ਰਮਾ 10 ਦੌੜਾਂ ਬਣਾ ਕੇ ਆਊਟ

ਕੇਪ ਟਾਊਨ, 8 ਜਨਵਰੀ - ਕੇਪ ਟਾਊਨ ਵਿਚ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ| ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ 28 ...

ਹਰਿਆਣਾ ‘ਚ ਧਾਰਾ 144 ਲਾਗੂ

ਹਰਿਆਣਾ ਸਕੂਲ ਸਿੱਖਿਆ ਵਿਭਾਗ ਨੇ ਸਰਦੀ ਦੀਆਂ ਛੁੱਟੀਆਂ ਬਾਰੇ ਜਾਰੀ ਕੀਤੇ ਨਵੇਂ ਆਦੇਸ਼ 

ਚੰਡੀਗੜ, 8 ਜਨਵਰੀ (ਵਿਸ਼ਵ ਵਾਰਤਾ)- ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸੋਧ ਦੇ ਨਾਲ ਸਰਦੀ ਦੀ ਛੁੱਟੀਆਂ ਬਾਰੇ ਨਵੇਂ ਆਦੇਸ਼ਜਾਰੀ ਕੀਤੇ ਹਨ। ਸਕੂਲ ਸਿਖਿਆ ਵਿਭਾਗ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ...

Page 2 of 5 1 2 3 5

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ