ਅਕਾਲੀ ਦਲ ਦੀ ‘ਪੰਜਾਬ ਬਚਾਲੋ’ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਸਿਆ ਤੰਜ 
ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅੱਜ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
खट्टर के इस्तीफे के बाद नायब सिंह सैनी होंगे नए CM
ਅਦਾਕਾਰਾ ਨੀਰੂ ਬਾਜਵਾ ਦੀ ਅਦਾਲਤ ‘ਚ ਹੋਈ ਪੇਸ਼ੀ
ਅਦਾਕਾਰਾ ਨੀਰੂ ਬਾਜਵਾ ਦੀ ਅਦਾਲਤ ‘ਚ ਹੋਈ ਪੇਸ਼ੀ
एक बार फिर लोकसभा चुनाव में पंजाब में शिरोमणि अकाली दल व भाजपा मे हो सकता है गठजोड
WishavWarta -Web Portal - Punjabi News Agency

Day: November 8, 2017

ਕੈਪਟਨ ਅਮਰਿੰਦਰ ਅਤੇ ਰਾਣਾ ਗੁਰਜੀਤ ਖਿਲਾਫ 4 ਸਤੰਬਰ ਨੂੰ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਲਾਵਾਂਗੇ ਧਰਨਾ : ਖਹਿਰਾ

ਨਸ਼ਾ ਮਾਮਲੇ ‘ਚ ਮਜੀਠੀਆ ਖਿਲਾਫ ਪੁਖ਼ਤਾ ਸਬੂਤ : ਖਹਿਰਾ

ਚੰਡੀਗੜ੍ਹ: ਖੁਦ ਨਸ਼ਾ ਤਸਕਰੀ ਮਾਮਲੇ 'ਚ ਫਸੇ ਸੁਖਪਾਲ ਖਹਿਰਾ ਨੇ ਨਸ਼ਾ ਮਾਮਲੇ ਨੂੰ ਲੈ ਕੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਦੇ ਖਿਲਾਫ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਖਹਿਰਾ ਮੁਤਾਬਕ ਮਜੀਠੀਆ ਦੇ ...

ਬੰਦੂਕ ਦੀ ਨੋਕ ’ਤੇ ਲੁੱਟ ਕਰਨ ਵਾਲੇ ਗਿਰੋਹ ਦੇ ਸਰਗਨੇ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ

ਚੰਡੀਗੜ੍ਹ : ਨਸ਼ੀਲੇ ਇੰਜੈਕਸ਼ਨ ਅਤੇ ਗਾਂਜਾ ਸਪਲਾਈ ਕਰਣ ਵਾਲੇ ਦੋ ਨੌਜਵਾਨ ਕਾਬੂ

ਚੰਡੀਗੜ੍ਹ (ਵਿਸ਼ਵ ਵਾਰਤਾ ) ਨਸ਼ੀਲੇ ਇੰਜੈਕਸ਼ਨ ਅਤੇ ਗਾਂਜਾ ਸਪਲਾਈ ਕਰਨ ਵਾਲੇ ਦੋ ਤਸਕਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਵੱਖ -ਵੱਖ ਜਗ੍ਹਾ ਨਾਕਾ ਲਗਾਕੇ ਦਬੋਚ ਲਿਆ । ਫੜੇ ਗਏ ਸਾਹਰਨਪੁਰ ਨਿਵਾਸੀ ਨਸੀਬ ਤੋਂ 40 ਇੰਜੈਕਸ਼ਨ ...

ਹਿੰਸਾ ਭੜਕਾਉਣ ਦੇ ਦੋਸ਼ ਸੁਰਿੰਦਰ ਧੀਮਾਨ ਇੰਸਾ ਗ੍ਰਿਫਤਾਰ

ਗਮਾਡਾ ਦੇ ਚੀਫ ਇੰਜੀਨੀਅਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ

  ਚੰਡੀਗੜ੍ਹ 8 ਨਵੰਬਰ: ਪੰਜਾਬ ਵਿਜੀਲੈਂਸ ਬਿਓਰੋ ਨੇ ਗਮਾਡਾ ਦੇ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਦਕਿ ਇਸ ਤੋਂ ਪਹਿਲਾਂ ਦੋਸ਼ੀ ਖਿਲਾਫ ਆਪਣੇ ਆਹੁਦੇ ਦੀ ਦੁਰਵਰਤੋਂਕਰਕੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਫੌਜਦਾਰੀ ਮੁਕੱਦਮਾ ਦਰਜ ਕੀਤਾ ਹੋਇਆ ਹੈ।           ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਸਾਲ 2005 ਤੋਂ 2017 ਤੱਕ ਦੀ ਆਮਦਨ ਅਤੇ ਖਰਚੇ ਦਾ ਮੁਕੱਮਲ ਚਾਰਟ ਤਿਆਰ ਕੀਤਾ ਗਿਆ। ਜਿਸ ਵਿਚਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਅਰਸੇ ਦੌਰਾਨ 5.24 ਕਰੋੜ ਰੁਪਏ ਦੀ ਆਮਦਨ ਹੋਈ। ਇਸ ਸਮੇਂ ਦੌਰਾਨ ਉਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਹੋਰ ਖਰਚਿਆਂ ਸਮੇਤ ਚਲ ਅਤੇ ਅਚੱਲ ਜਾਇਦਾਦ ਖਰੀਦ ਕਰਨ 'ਤੇ  29.67 ਕਰੋੜ ਰੁਪਏ ਦਾਖਰਚਾ ਕੀਤਾ ਗਿਆ ਜਿਸ ਵਿਚੋਂ 2.44 ਕਰੋੜ ਦੀ ਚਲ ਜਾਇਦਾਦ ਅਤੇ 26.68 ਕਰੋੜ ਦੀ ਅਚੱਲ ਜਾਇਦਾਦ ਬਣਾਈ ਗਈ ਅਤੇ ਇਸ ਤੋਂ ਇਲਾਵਾ 53.46 ਲੱਖ ਰੁਪਏ ਘਰੋਲੁ ਅਤੇ ਹੋਰ ਖਰਚਿਆਂ ਵਿਚ ਵਰਤੇ ਗਏ।  ਇਸ ਤਰ੍ਹਾਂ ਦੋਸ਼ੀ ਅਤੇ ਉਸਦੇ ਪਰਿਵਾਰਕਮੈਂਬਰਾਂ ਵਲੋਂ ਇਸ ਅਰਸੇ ਦੌਰਾਨ ਆਪਣੇ ਜਾਣੂੰ ਵਸੀਲਿਆਂ ਤੋਂ ਹਾਸਲ ਹੋਈ ਕੁੱਲ ਆਮਦਨ ਨਾਲੋਂ 24.43 ਕਰੋੜ ਰੁਪਏ  ਦਾ ਵੱਧ ਖਰਚਾ ਪਾਇਆ ਗਿਆ ਜੋ ਇਹ ਖਰਚਾ ਕੁੱਲ ਆਮਦਨ ਨਾਲੋਂ 465 ਫੀਸਦੀ ਵੱਧ ਬਣਦਾ ਹੈ।                 ਬੁਲਾਰੇ ਨੇ ਅੱਗੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਵੱਲੋਂ ਉਕਤ ਅਰਸੇ ਦੌਰਾਨ ਆਪਣੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਮ ਉਪਰ ਤਿੰਨ ਪ੍ਰਾਈਵੇਟ ਲਿਮਟਿਡ ਕੰਪਨੀਆਂ ਦਰਜ ਕਰਵਾਈਆਂ ਗਈਆਂ ਜਿਨਾਂ ਵਿੱਚ ਅਸੈਸ ਐਗਰੋਸੀਡਜ਼ ਪ੍ਰਾਈ: ਲਿਮ:, ਐਵਾਰਡ ਐਗਰੋ ਟਰੇਡਰਜ਼ ਪ੍ਰਾਈ: ਲਿਮ: ਅਤੇ ਓਸਟਰ ਐਗਰੋ ਟਰੇਡਰਜ਼ ਪ੍ਰਾਈ: ਲਿਮ: ਕੰਪਨੀਆਂ  ਵਿਚ 65.85 ਕਰੋੜ ਰੁਪਏ ਨਕਦ ਜਮਾ ਹੋਏ ਹਨ। ਇਸ ਰਾਸ਼ੀ ਵਿਚੋ ਉਨ੍ਹਾਂ ਵਲੋਂ ਕੁੱਲ ਕਰੀਬ 25.85 ਕਰੋੜ ਰੁਪਏ ਦੀ ਅਚੱਲਜਾਇਦਾਦਾਂ ਦੀ ਖਰੀਦ ਕੀਤੀ ਗਈ ਅਤੇ ਬਾਕੀ ਰਹਿੰਦੀ ਕੁੱਲ ਕਰੀਬ 40 ਕਰੋੜ ਰੁਪਏ ਦੀ ਰਕਮ ਖਾਤਿਆਂ ਵਿਚੋ ਕਢਵਾਈ ਗਈ ਜਿਸ ਦੀ ਪੜਤਾਲ ਵਿਜੀਲੈਂਸ ਵਲੋਂ ਜਾਰੀ ਹੈ।           ਵਿਜੀਲੈਂਸ ਦੀ ਪੜਤਾਲ ਦੋਰਾਨ ਇਹ ਸਪੱਸ਼ਟ ਹੈ ਕਿ ਸੁਰਿੰਦਰਪਾਲ ਸਿੰਘ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਇੱਧਰ-ਉਧਰ ਕਰਕੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਟਰਾਂਸਫਰ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਮੌਜੂਦਕੰਪਨੀਆਂ ਵਿੱਚ ਨਿਵੇਸ਼ ਵਿਖਾ ਕੇ ਟਿਕਾਣੇ ਲਗਾਇਆ ਗਿਆ। ਜਿਨਾਂ ਵਿਰੁੱਧ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਨੇ ਸਿਵਲ ਸਰਜਨਾਂ ਨੂੰ ‘ਫਲੂ ਕਾਰਨਰ’ ਸਥਾਪਿਤ ਕਰਨ ਦੇ ਦਿੱਤੇ ਆਦੇਸ਼ 

ਮੁੱਖ ਮੰਤਰੀ ਵੱਲੋਂ ਝੋਨੇ ਦਾ ਲੰਬਿਤ ਭੁਗਤਾਨ ਕਿਸਾਨਾਂ ਨੂੰ 48 ਘੰਟੇ ਵਿਚ ਕਰਨ ਦੇ ਨਿਰਦੇਸ਼

ਚੰਡੀਗੜ, 8 ਨਵੰਬਰ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਵੱਲੋਂ ਨਗਦ ਕਰਜ਼ਾ ਹੱਦ ਵਿਚ ਵਾਧਾ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਖਰੀਦ ਸਬੰਧੀ ਲੰਬਿਤ ...

ਅਮ੍ਰਿਤਸਰ ਪੁਲਿਸ ਨੇ ਸ਼ਿਵ ਸੈਨਾ ਨੇਤਾ ਨੂੰ ਕੀਤਾ ਗਿਰਫਤਾਰ

ਅੰਮ੍ਰਿਤਸਰ (ਵਿਸ਼ਵ ਵਾਰਤਾ )ਵਿਪਿਨ ਸ਼ਰਮਾ ਦੀ ਹੱਤਿਆ ਦੇ ਬਾਅਦ ਸੋਸ਼ਲ ਮੀਡਿਆ ਉੱਤੇ ਭਡਕਾਉ ਪੋਸਟ ਪਾਉਣ ਦੇ ਇਲਜ਼ਾਮ ਵਿੱਚ ਅਮ੍ਰਿਤਸਰ ਪੁਲਿਸ ਨੇ ਸ਼ਿਵ ਸੈਨਾ ਦੇ ਜਿਲੇ ਪ੍ਰਧਾਨ ਸੁਧੀਰ ਕੁਮਾਰ ਨੂੰ ਗਿਰਫਤਾਰ ਕਰ ਲਿਆ ...

ਹਰਿਆਣਾ ਦੇ ਮੁੱਖ ਮੰਤਰੀ ਨੇ ਸੱਦੀ ਐਮਰਜੈਂਸੀ ਮੀਟਿੰਗ

ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਕੀਤਾ ਜਾਵੇਗਾ – ਮੁੱਖ ਮੰਤਰੀ

ਚੰਡੀਗੜ੍ਹ, 08 ਨਵੰਬਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਰਾਹੀਂ ਅਤੇ ਪੁਲਿਸ ਆਧੁਨਿਕੀਕਰਣ ਲਈ ਸਮੂਚਿਤ ਫ਼ੰਡ ਉਪਲੱਬਧ ਕਰਾ ਕੇ ਹਰਿਆਣਾ ਪੁਲਿਸ ਦੀ ਦਿੱਖ ਤੇ ਕਾਰਜਕੁਸ਼ਲਤਾ ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ‘ਤੇ ਵਧਾਈ

 ਮੁੱਖ ਮੰਤਰੀ ਵੱਲੋਂ ਡਰਾਈਵਰਾਂ ਲਈ ਸਖਤ ਦਿਸ਼ਾ ਨਿਰਦੇਸ਼ 

ਚੰਡੀਗੜ, 8 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਠ ਵਿਦਿਆਰਥੀਆਂ ਸਣੇ 10 ਵਿਅਕਤੀਆਂ ਦੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਮਾਰੇ ਜਾਣ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸਥਾਨਕ ਵਿਧਾਇਕ ਅਤੇ ਵਿੱਤ ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ‘ਤੇ ਵਧਾਈ

ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੀ ਅਪੀਲ ’ਤੇ ਭਰਿਆ ਹੁੰਗਾਰਾ

ਚੰਡੀਗੜ, 8 ਨਵੰਬਰ: ਉੱਤਰੀ ਸੂਬਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦ ਤੱਕ ਵਧਣ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫਿਕਰਮੰਦੀ ਨਾਲ ਸਹਿਮਤੀ ਜ਼ਾਹਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ...

Page 1 of 6 1 2 6

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ