ਗਗਨੇਜਾ ਅਤੇ ਗੋਸਾਈਂ ਦੇ ਹਤਿਆਰਿਆਂ ਦੇ ਫੜੇ ਜਾਣ ਦਾ ਸਾਂਪਲਾ ਨੇ ਕੀਤਾ ਸਵਾਗਤ
ਚੰਡੀਗੜ ,7 ਨਵੰਬਰ ( ਵਿਸ਼ਵ ਵਾਰਤਾ) : ਪੰਜਾਬ ਪੁਲਿਸ ਦੁਆਰਾ ਕੇਂਦਰੀ ਸੁਰੱਖਿਆ ਏਜੇਂਸੀਆਂ ਦੇ ਸਹਿਯੋਗ ਨਾਲ ਜਗਦੀਸ਼ ਗਗਨੇਜਾ ਅਤੇ ਹੋਰ ਨੇਤਾਵਾਂ ਦੀਆਂ ਹਤਿਆਵਾਂ ਲਈ ਜਿੰਮੇਵਾਰ ਚਾਰ ਦੋਸ਼ੀਆਂ ਨੂੰ ਗਿਰਫਤਾਰ ਕੀਤੇ ਜਾਣ ਦਾ ਸਵਾਗਤ ...