ਚੰਡੀਗੜ੍ਹ 30 ਅਗਸਤ ( ਵਿਸ਼ਵ ਵਾਰਤਾ )- ਮਿਜੋਰਮ ਦੀ ਰਹਿਣ ਵਾਲੀ 95 ਸਾਲਾ ਬਜੁਰਗ ਦਾਦੀ ਮਾਂ ਪੀ ਨਾਘਾਕਲਿਆਣੀ ਨੇ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਚ ਆਪਣੀ ਇਕ ਮਹੀਨੇ ਦੀ ਪੈਨਸ਼ਨ ਮੁੱਖ ਮੰਤਰੀ ਰਾਹਤ ਕੋਸ਼ ਲਈ ਦਾਨ ਦਿਤੀ ਹੈ ।ਉਹ ਖੁਦ ਸਿਲਾਈ ਕਰਕੇ ਜਰੂਰਤਮੰਦਾ ਨੂੰ ਮਾਸਕ ਬਣਾ ਕੇ ਵੰਡਦੀ ਹੈ ।ਉਸਦੇ ਚਿਹਰੇ ਤੇ ਭਲਾ ਝੁਰੜੀਆਂ ਪੈ ਚੁਕੀਆਂ ਹਨ, ਪਰ ਉਸਦਾ ਮਨ, ਹਿਰਦਾ ਅੱਜ ਵੀ ਬਹੁਤ ਸੋਹਣਾ ਹੈ।ਉਹ ਮਿਜੋਰਮ ਦੇ ਦਬੰਗ ਵਿਧਾਇਕ ਲਾਲਰਿੰਲਿਆਣਾ ਦੀ ਵਿਧਵਾ ਹੈ।ਉਸਦੇ ਪਤੀ 1972 ਚ ਐਮਐਲਏ ਚੁਣੇ ਗਏ ਸਨ ।
Breaking News: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਦੇ ਸੰਮੇਲਨ ਵਿੱਚ ਪੰਜਾਬ ਦੇ ਦ੍ਰਿਸ਼ਟੀਕੋਣ ਅਤੇ ਚਿੰਤਾਵਾਂ ਨੂੰ ਕੀਤਾ ਬਿਆਨ
Breaking News: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਦੇ ਸੰਮੇਲਨ ਵਿੱਚ ਪੰਜਾਬ ਦੇ ਦ੍ਰਿਸ਼ਟੀਕੋਣ ਅਤੇ ਚਿੰਤਾਵਾਂ ਨੂੰ...