ਖਬਰਾਂਵਪਾਰ30 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾBy Wishavwarta - August 13, 20171251Facebook Twitter Pinterest WhatsApp Gold bars AdvertisementGold barsਨਵੀਂ ਦਿੱਲੀ : ਸੋਨਾ ਇਕ ਵਾਰ ਫਿਰ ਤੋਂ ਉਚਾਈਆਂ ਛੂਹ ਰਿਹਾ ਹੈ। ਅੱਜ ਸੋਨੇ ਦੀਆਂ ਕੀਮਤਾਂ ਵਿਚ 130 ਰੁ. ਦਾ ਵਾਧਾ ਕੀਤਾ ਗਿਆ, ਜਿਸ ਨਾਲ ਇਹ 30,020 ਰੁ. ਪ੍ਰਤੀ ਤੋਲਾ ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਚਾਂਦੀ 40,130 ਰੁ. ਪ੍ਰਤੀ ਕਿਲੋ ਹੋ ਗਈ ਹੈ। Advertisement