ਨਵੀਂ ਦਿੱਲੀ, 19 ਮਾਰਚ – ਅੱਜ ਤੋਂ 4 ਸਾਲ ਪਹਿਲਾਂ 8 ਮਾਰਚ 2014 ਨੂੰ ਲਾਪਤਾ ਹੋਏ ਮਲੇਸ਼ਾਈ ਹਵਾਈ ਜਹਾਜ਼ ਐਮ.ਐਚ 370 ਦਾ ਮਲਬਾ ਆਖਿਰਕਾਰ ਲੱਭ ਲਿਆ ਗਿਆ ਹੈ| ਆਸਟ੍ਰੇਲੀਆ ਇੰਜੀਨੀਅਰ ਨੇ ਗੂਗਲ ਮੈਪ ਰਾਹੀਂ ਇਸ ਜਹਾਜ਼ ਦਾ ਪਤਾ ਲਗਾਇਆ, ਜੋ ਕਿ ਮੋਰਿਸ਼ਸ਼ ਦੇ ਨੇੜੇ ਸਮੁੰਦਰ ਵਿਚ ਡਿੱਗ ਗਿਆ ਸੀ|
ਦੱਸਣਯੋਗ ਹੈ ਕਿ ਇਸ ਜਹਾਜ਼ ਵਿਚ 239 ਲੋਕ ਸਵਾਰ ਸਨ, ਜਿਨ੍ਹਾਂ ਬਾਰੇ ਅੱਜ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ| ਇਸ ਜਹਾਜ਼ ਦਾ ਸੰਪਰਕ ਟੁੱਟਣ ਕਾਰਨ ਇਹ ਲਾਪਤਾ ਹੋ ਗਿਆ ਸੀ, ਜਿਸ ਦੀ ਬਹੁਤ ਜ਼ਿਆਦਾ ਭਾਲ ਕੀਤੀ ਗਈ, ਪਰ ਹੁਣ ਆਸਟ੍ਰੇਲੀਆਈ ਇੰਜੀਨੀਅਰ ਨੇ ਇਸ ਜਹਾਜ ਨੂੰ ਲੱਭ ਲਿਆ ਹੈ|
Australia : ਪੰਜਾਬੀ ਨੌਜਵਾਨ ਦੀ ਆਸਟਰੇਲੀਆ ‘ਚ ਮੌਤ
Australia : ਪੰਜਾਬੀ ਨੌਜਵਾਨ ਦੀ ਆਸਟਰੇਲੀਆ ‘ਚ ਮੌਤ ਚੰਡੀਗੜ੍ਹ, 28 ਅਪ੍ਰੈਲ(ਵਿਸ਼ਵ ਵਾਰਤਾ) Australia : ਆਸਟਰੇਲੀਆ ਤੋਂ ਇਕ ਮੰਦਭਾਗੀ ਖ਼ਬਰ...