Chandigarh News:ਹੋ ਗਈ ਪੰਜਾਬ ਸੀਐਮ ਮਾਨ ਨੂੰ ਹਸਪਤਾਲ ਤੋਂ ਛੁੱਟੀ, ਮਿਲਣ ਲਈ ਪਹੁੰਚ ਲੱਗੇ ਸੀਐਮ ਆਵਾਸ ਪਹਿਲਾਂ ਹੀ ਲੋਕ 
Breaking News :  ਹੋ ਗਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ
Breaking News : ਸਰੋਵਰ ‘ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ
ਲੱਦਾਖ ਅਤੇ ਹਿਮਾਲਿਆ ਦੀ ਸੰਭਾਲ ਲਈ ਸੋਨਮ ਵਾਂਗਚੁਕ ਦਾ 850 ਕਿਲੋਮੀਟਰ ਦਾ ਸਫ਼ਰ ਪੂਰਾ, 27 ਦਿਨਾਂ ਬਾਅਦ Chandigarh ਪਹੁੰਚੀ ਪਦਯਾਤਰਾ
Latest News : ਲੱਦਾਖ ਅਤੇ ਹਿਮਾਲਿਆ ਦੀ ਸੰਭਾਲ ਲਈ ਸੋਨਮ ਵਾਂਗਚੁਕ ਦਾ 850 ਕਿਲੋਮੀਟਰ ਦਾ ਸਫ਼ਰ ਪੂਰਾ, 27 ਦਿਨਾਂ ਬਾਅਦ ਚੰਡੀਗੜ੍ਹ ਪਹੁੰਚੀ ਪਦਯਾਤਰਾ
ਕੰਗਨਾ ਦੀ ਫਿਲਮ ‘Emergency’ ਪੰਜਾਬ ਦੇ ਸਿਨੇਮਾਘਰਾਂ ‘ਚ ਨਹੀਂ ਚੱਲਣ ਦਿੱਤੀ ਜਾਵੇਗੀ, SGPC ਦਾ ਐਲਾਨ
Chandigarh News:ਪੰਜਾਬ ਸੀਐਮ ਦੀ ਸਿਹਤ ਦੇ ਵਿੱਚ ਸੁਧਾਰ, ਅੱਜ ਹੋ ਸਕਦੀ ਹੈ ਛੁੱਟੀ 
Canada ਦੇ ਕਿਊਬੈਕ ਸੂਬੇ ਵੱਲੋਂ ਦਸਤਾਰ ਤੇ ਪਾਬੰਦੀ, ਸਿੱਖ ਜਥੇਬੰਦੀਆਂ ਵੱਲੋਂ ਬਿਲ ਦਾ ਵਿਰੋਧ
Breaking News : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਬਣਾਵੇਗਾ ਆਪਣੀ ਸਿਆਸੀ ਪਾਰਟੀ ; ਪਿਤਾ ਨੇ ਕੀਤਾ ਐਲਾਨ
Breaking News : ਭਿਆਨਕ ਸੜਕ ਹਾਦਸੇ ‘ਚ 6 ਦੀ ਮੌਤ
Nepal ‘ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 66 ਲੋਕਾਂ ਦੀ ਮੌਤ
WishavWarta -Web Portal - Punjabi News Agency

Month: April 2020

ਤੁਰੰਤ ਰੋਕੀ ਜਾਵੇ ਪੰਚਾਇਤੀ ਜ਼ਮੀਨਾਂ ਠੇਕੇ ‘ਤੇ ਚੜ੍ਹਾਉਣ ਦੀ ਪ੍ਰਕਿਰਿਆ-ਹਰਪਾਲ ਸਿੰਘ ਚੀਮਾ

ਤੁਰੰਤ ਰੋਕੀ ਜਾਵੇ ਪੰਚਾਇਤੀ ਜ਼ਮੀਨਾਂ ਠੇਕੇ ‘ਤੇ ਚੜ੍ਹਾਉਣ ਦੀ ਪ੍ਰਕਿਰਿਆ-ਹਰਪਾਲ ਸਿੰਘ ਚੀਮਾ

*ਵਰਤਮਾਨ ਹਾਲਤਾਂ ਦੇ ਮੱਦੇਨਜ਼ਰ ਅਸਲੀਅਤ ਤੋਂ ਦੂਰ ਬਚਕਾਨਾ ਦੱਸਿਆ ਸਰਕਾਰ ਦਾ ਫ਼ੈਸਲਾ* *ਨਰਮ ਸ਼ਰਤਾਂ ਰਾਹੀਂ ਪੁਰਾਣੀ ਕੀਮਤ 'ਤੇ ਪੁਰਾਣੇ ਵਾਹੀਦਾਰਾਂ ਨੂੰ ਹੀ ਦੁਬਾਰਾ ਠੇਕਾ ਦੇਣ ਦੀ ਕੀਤੀ ਵਕਾਲਤ* *ਚੰਡੀਗੜ੍ਹ, 29 ...

ਮਾਨਸਾ ਜ਼ਿਲ੍ਹੇ ਨਾਲ ਸਬੰਧਤ 40 ਮਜ਼ਦੂਰ ਰਾਜਸਥਾਨ ਤੋਂ ਪਰਤੇ ਵਾਪਸ : ਮਜ਼ਦੂਰਾਂ ਦੀ ਸਕਰੀਨਿੰਗ ਤੋਂ ਬਾਅਦ ਡੇਰਾ ਰਾਧਾ ਸੁਆਮੀ ਮਾਨਸਾ ਵਿਖੇ ਕਰਵਾਇਆ ਠਹਿਰ ਦਾ ਪ੍ਰਬੰਧ

ਮਾਨਸਾ ਜ਼ਿਲ੍ਹੇ ਨਾਲ ਸਬੰਧਤ 40 ਮਜ਼ਦੂਰ ਰਾਜਸਥਾਨ ਤੋਂ ਪਰਤੇ ਵਾਪਸ : ਮਜ਼ਦੂਰਾਂ ਦੀ ਸਕਰੀਨਿੰਗ ਤੋਂ ਬਾਅਦ ਡੇਰਾ ਰਾਧਾ ਸੁਆਮੀ ਮਾਨਸਾ ਵਿਖੇ ਕਰਵਾਇਆ ਠਹਿਰ ਦਾ ਪ੍ਰਬੰਧ

ਮਾਨਸਾ, 29 ਅਪਰੈਲ( ਵਿਸ਼ਵ ਵਾਰਤਾ)- ਕੋਵਿਡ-19 ਦੇ ਮੱਦੇਨਜ਼ਰ ਲਗਾਏ ਕਰਫਿਊ ਦੌਰਾਨ ਸੂਬੇ ਦੇ ਕਈ ਵਿਅਕਤੀ ਬਾਹਰਲੇ ਰਾਜਾਂ ਵਿੱਚ ਫਸੇ ਹੋਏ ਹਨ,ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ...

ਵਧੀਕ ਮੁੱਖ ਸਕੱਤਰ ਰਵਨੀਤ ਕੌਰ ਵੱਲੋਂ ਕੋਵਿਡ ਰੋਕਥਾਮ ਅਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹੇ ਦਾ ਦੌਰਾ

ਵਧੀਕ ਮੁੱਖ ਸਕੱਤਰ ਰਵਨੀਤ ਕੌਰ ਵੱਲੋਂ ਕੋਵਿਡ ਰੋਕਥਾਮ ਅਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹੇ ਦਾ ਦੌਰਾ

?????? ਕੋਵਿਡ ਰੋਕਥਾਮ ਲਈ ਜ਼ਿਲ੍ਹੇ ’ਚ ਬਣਾਏ ਕੋਵਿਡ ਕੇਅਰ ਸੈਂਟਰ ਅਤੇ ਦਾਣਾ ਮੰਡੀ ਨਵਾਸ਼ਹਿਰ ਦਾ ਨਿਰੀਖਣ ਨਵਾਂਸ਼ਹਿਰ, 29 ਅਪਰੈਲ( ਵਿਸ਼ਵ ਵਾਰਤਾ)- ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਵਣ ਤੇ ਜੰਗਲੀ ...

ਪੰਜਾਬ ਸਰਕਾਰ ਦੇ ਉਦਮ ਨਾਲ ਬਰਨਾਲਾ ਨਾਲ ਸਬੰਧਤ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਣੇ ਸ਼ੁਰੂ

ਪੰਜਾਬ ਸਰਕਾਰ ਦੇ ਉਦਮ ਨਾਲ ਬਰਨਾਲਾ ਨਾਲ ਸਬੰਧਤ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਣੇ ਸ਼ੁਰੂ

* ਅੱਜ ਪੁੱਜੇ ਲਗਭਗ 70 ਸ਼ਰਧਾਲੂਆਂ ਨੂੰ ਕੀਤਾ ਗਿਆ ਇਕਾਂਤਵਾਸ * ਰਾਜਸਥਾਨ ਤੋਂ ਪਰਤੇ 26 ਮਜ਼ਦੂਰਾਂ ਅਤੇ ਹੋਰ ਵਿਅਕਤੀਆਂ ਨੂੰ ਕੀਤਾ ਇਕਾਂਤਵਾਸ * ਸਬੰਧਤ ਲੋੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ...

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਵਧੀਤ ਮੁੱਖ ਸਕੱਤਰ ਗ੍ਰਹਿ ਨੇ ਦੁਕਾਨਾਂ ਖੋਲਣ ਲਈ ਵੇਰਵੇ ਸਹਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਵਧੀਤ ਮੁੱਖ ਸਕੱਤਰ ਗ੍ਰਹਿ ਨੇ ਦੁਕਾਨਾਂ ਖੋਲਣ ਲਈ ਵੇਰਵੇ ਸਹਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ

• ਸੂਬੇ ਵਿਚ ਦੁਕਾਨਾਂ ਸਿਰਫ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਰੋਟੇਸ਼ਨ ਨਾਲ ਖੋਲ•ੀਆਂ ਜਾਣਗੀਆਂ ਚੰਡੀਗੜ•, 29 ਅਪਰੈਲ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ...

पटियाला मे 2 और कोरोना पॉजिटिव आये सामने, कुल संख्या बढकर हुई 63

पटियाला मे 2 और कोरोना पॉजिटिव आये सामने, कुल संख्या बढकर हुई 63

चंडीगढ, 29 अप्रैल (विश्ववार्ता): कोरोनावायरस का का आतंक पंजाब मे लगातार बढता जा रहा है। पटियाला मे आज 2 और कोरोना मरीज सामने आये है। जो नदेड से श्रद्धालु बताये ...

ਪਟਿਆਲਾ ਚ ਵੀ ਕਰੋਨਾ ਦਾ ਕਹਿਰ ਜਾਰੀ , ਦੋ ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ,ਗਿਣਤੀ ਹੋਈ 63

ਪਟਿਆਲਾ ਚ ਵੀ ਕਰੋਨਾ ਦਾ ਕਹਿਰ ਜਾਰੀ , ਦੋ ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ,ਗਿਣਤੀ ਹੋਈ 63

ਪਟਿਆਲਾ 29 ਅਪ੍ਰੈਲ( ਵਿਸ਼ਵ ਵਾਰਤਾ) -ਪਟਿਆਲਾ ਚ ਵੀ ਕਰੋਨਾ ਦਾ ਕਹਿਰ ਜਾਰੀ , ਦੋ ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ,ਗਿਣਤੀ ਹੋਈ 63 ।ਨਵੇਂ ਮਰੀਜ਼ ਨੰਦੇੜ  ਤੋਂ ਆਏ ਸਨ ਵਾਪਿਸ ।

चंडीगढ मे बढते कोरोना के कहर के बीच सलाहकार ने जताई आशंका

चंडीगढ मे बढते कोरोना के कहर के बीच सलाहकार ने जताई आशंका

चंडीगढ, 29 अप्रैल (विश्ववार्ता):चंडीगढ मे कोरोनावायरस की बढती रफतार व दिन प्रतिदिन कोरोना विकराल रूप धारण करता जा रहा है जिसके बीच चंडीगढ़ के प्रशासक के सलाहकार मनोज परिदा ने ...

Page 13 of 220 1 12 13 14 220


ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ