Chandigarh News:ਹੋ ਗਈ ਪੰਜਾਬ ਸੀਐਮ ਮਾਨ ਨੂੰ ਹਸਪਤਾਲ ਤੋਂ ਛੁੱਟੀ, ਮਿਲਣ ਲਈ ਪਹੁੰਚ ਲੱਗੇ ਸੀਐਮ ਆਵਾਸ ਪਹਿਲਾਂ ਹੀ ਲੋਕ 
Breaking News :  ਹੋ ਗਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ
Breaking News : ਸਰੋਵਰ ‘ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ
ਲੱਦਾਖ ਅਤੇ ਹਿਮਾਲਿਆ ਦੀ ਸੰਭਾਲ ਲਈ ਸੋਨਮ ਵਾਂਗਚੁਕ ਦਾ 850 ਕਿਲੋਮੀਟਰ ਦਾ ਸਫ਼ਰ ਪੂਰਾ, 27 ਦਿਨਾਂ ਬਾਅਦ Chandigarh ਪਹੁੰਚੀ ਪਦਯਾਤਰਾ
Latest News : ਲੱਦਾਖ ਅਤੇ ਹਿਮਾਲਿਆ ਦੀ ਸੰਭਾਲ ਲਈ ਸੋਨਮ ਵਾਂਗਚੁਕ ਦਾ 850 ਕਿਲੋਮੀਟਰ ਦਾ ਸਫ਼ਰ ਪੂਰਾ, 27 ਦਿਨਾਂ ਬਾਅਦ ਚੰਡੀਗੜ੍ਹ ਪਹੁੰਚੀ ਪਦਯਾਤਰਾ
ਕੰਗਨਾ ਦੀ ਫਿਲਮ ‘Emergency’ ਪੰਜਾਬ ਦੇ ਸਿਨੇਮਾਘਰਾਂ ‘ਚ ਨਹੀਂ ਚੱਲਣ ਦਿੱਤੀ ਜਾਵੇਗੀ, SGPC ਦਾ ਐਲਾਨ
Chandigarh News:ਪੰਜਾਬ ਸੀਐਮ ਦੀ ਸਿਹਤ ਦੇ ਵਿੱਚ ਸੁਧਾਰ, ਅੱਜ ਹੋ ਸਕਦੀ ਹੈ ਛੁੱਟੀ 
Canada ਦੇ ਕਿਊਬੈਕ ਸੂਬੇ ਵੱਲੋਂ ਦਸਤਾਰ ਤੇ ਪਾਬੰਦੀ, ਸਿੱਖ ਜਥੇਬੰਦੀਆਂ ਵੱਲੋਂ ਬਿਲ ਦਾ ਵਿਰੋਧ
Breaking News : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਬਣਾਵੇਗਾ ਆਪਣੀ ਸਿਆਸੀ ਪਾਰਟੀ ; ਪਿਤਾ ਨੇ ਕੀਤਾ ਐਲਾਨ
Breaking News : ਭਿਆਨਕ ਸੜਕ ਹਾਦਸੇ ‘ਚ 6 ਦੀ ਮੌਤ
Nepal ‘ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 66 ਲੋਕਾਂ ਦੀ ਮੌਤ
WishavWarta -Web Portal - Punjabi News Agency

Year: 2018

ਸਚਿਨ ਤੇਂਦੂਲਕਰ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ (ਦੇਖੋ ਤਸਵੀਰਾਂ)

ਸਚਿਨ ਤੇਂਦੂਲਕਰ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ (ਦੇਖੋ ਤਸਵੀਰਾਂ)

ਅੰਮ੍ਰਿਤਸਰ, 22 ਦਸਬੰਰ – ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਬੀਤੀ ਰਾਤ ਆਪਣੀ ਪਤਨੀ ਅੰਜਲੀ ਤੇਂਦੂਲਕਰ ਸਮੇਤ ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼੍ਰੋਮਣੀ ...

ਪਟਿਆਲਾ ‘ਚ ਧੁੰਦ ਦਾ ਕਹਿਰ, ਆਪਸ ‘ਚ ਟਕਰਾਈਆਂ ਕਈ ਗੱਡੀਆਂ

ਪਟਿਆਲਾ ‘ਚ ਧੁੰਦ ਦਾ ਕਹਿਰ, ਆਪਸ ‘ਚ ਟਕਰਾਈਆਂ ਕਈ ਗੱਡੀਆਂ

ਪਟਿਆਲਾ, 22 ਦਸਬੰਰ – ਪੰਜਾਬ ਵਿਚ ਸਰਦੀ ਵਧਣ ਨਾਲ ਧੁੰਦ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅੱਜ ਪਟਿਆਲਾ ਵਿਖੇ ਪਈ ਸੰਘਣੀ ਧੁੰਦ ਕਾਰਨ ਲਗਪਗ 10 ਗੱਡੀਆਂ ਇੱਕ ...

38ਵਾਂ ਸਾਲਾਨਾ ਸਤਿਸੰਗ ਸਮਾਗਮ 26 ਤੋਂ

38ਵਾਂ ਸਾਲਾਨਾ ਸਤਿਸੰਗ ਸਮਾਗਮ 26 ਤੋਂ

ਰੁਦਰਪੁਰ, 22 ਦਸਬੰਰ (ਵਿਸ਼ਵ ਵਾਰਤਾ) – ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ 38ਵਾਂ ਸਾਲਾਨਾ ਸਤਿਸੰਗ ਸਮਾਗਮ ਤਪ ਸਥਾਨ ਸੰਤ ਬਾਬਾ ਲਾਲ ਸਿੰਘ ਜੀ ਮਹਾਰਾਜ ਵਿਖੇ ਡੇਰਾ ਸ਼੍ਰੀ ਭਜਨਗੜ੍ਹ ...

ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਚਾਹਲ ਦੇ ਕੁੜਮ ਜਗਦੀਸ਼ ਗਰੇਵਾਲ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ

ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਚਾਹਲ ਦੇ ਕੁੜਮ ਜਗਦੀਸ਼ ਗਰੇਵਾਲ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਤੇ ਅਤੀ ਨਜ਼ਦੀਕੀ ਅਤੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਕੁੜਮ ਅਤੇ ਨੌਜਵਾਨ ਆਗੂ ਵਿਕਰਮਜੀਤ ਇੰਦਰ ਸਿੰਘ ਚਾਹਲ ਦੇ ਸਹੁਰਾ ਸਾਬ ਜਗਦੀਸ਼ ਪਾਲ ਸਿੰਘ ਗਰੇਵਾਲ ...

ਕੁਲਜੀਤ ਸਿੰਘ ਮਾਨਸ਼ਾਹੀਆ ਸਰਬਸੰਮਤੀ ਨਾਲ ਮਾਨਸਾ ਖੁਰਦ ਦੇ ਸਰਪੰਚ ਬਣੇ

ਕੁਲਜੀਤ ਸਿੰਘ ਮਾਨਸ਼ਾਹੀਆ ਸਰਬਸੰਮਤੀ ਨਾਲ ਮਾਨਸਾ ਖੁਰਦ ਦੇ ਸਰਪੰਚ ਬਣੇ

ਮਾਨਸਾ, 21 ਦਸੰਬਰ: ਪੰਜਾਬ ਸਰਕਾਰ ਤੋਂ ਸੇਵਾ ਮੁਕਤ ਬੀਡੀਪੀਓ ਕੁਲਜੀਤ ਸਿੰਘ ਮਾਨਸ਼ਾਹੀਆ ਨੂੰ ਪਿੰਡ ਮਾਨਸਾ ਖੁਰਦ ਦੇ ਲੋਕਾਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਉਹ ਲਗਭਗ 10 ਸਾਲ ਪਹਿਲਾਂ ...

ਪੰਜਾਬ ਸਰਕਾਰ ਵੱਲੋਂ 2 ਆਈ.ਏ.ਐਸ ਅਤੇ 1ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ 

ਪੰਜਾਬ ਸਰਕਾਰ ਵੱਲੋਂ 2 ਆਈ.ਏ.ਐਸ ਅਤੇ 1ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ 

ਚੰਡੀਗੜ, 21ਦਸੰਬਰ: ਪੰਜਾਬ ਸਰਕਾਰ ਨੇ ਅੱਜ 2 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਦੇ ਹੁਕਮ ਜ਼ਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ...

ਅਕਾਲੀ ਦਲ ਵੱਲੋਂ ਆਲੂ ਉਤਪਾਦਕਾਂ ਲਈ 20 ਹਜ਼ਾਰ ਪ੍ਰਤੀ ਏਕੜ ਰਾਹਤ ਦੀ ਮੰਗ

ਅਕਾਲੀ ਦਲ ਵੱਲੋਂ ਆਲੂ ਉਤਪਾਦਕਾਂ ਲਈ 20 ਹਜ਼ਾਰ ਪ੍ਰਤੀ ਏਕੜ ਰਾਹਤ ਦੀ ਮੰਗ

ਚੰਡੀਗੜ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਲੂ ਉਤਪਾਦਕਾਂ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਰਾਹਤ ਪੈਕਜ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਕਿਸਾਨਾਂ ਨੂੰ ਤਬਾਹੀ ਤੋਂ ਬਚਾਉਣ ਲਈ ਸਰਕਾਰ ...

Page 12 of 904 1 11 12 13 904


ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ