2 ਆਈ.ਪੀ.ਐੱਸ ਅਧਿਕਾਰੀ ਇੱਧਰੋਂ-ਉੱਧਰ

288
Advertisement


ਚੰਡੀਗੜ੍ਹ, 27 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ 2 ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ| ਜਾਰੀ ਹੁਕਮਾਂ ਅਨੁਸਾਰ ਅਸ਼ੀਸ਼ ਚੌਧਰੀ ਨੂੰ ਡੀ.ਆਈ.ਜੀ ਪ੍ਰੋਵਿਜ਼ਨਿੰਗ ਅਤੇ ਗੌਰਵ ਗਰਗ ਨੂੰ ਏ.ਆਈ.ਜੀ ਪਰਸੋਨਲ-3 ਚੰਡੀਗੜ੍ਹ ਲਾਇਆ ਗਿਆ ਹੈ|

Advertisement

LEAVE A REPLY

Please enter your comment!
Please enter your name here