ਹਿਮਾਚਲ ਦੀਆਂ ਲੋਕਸਭਾ ਸੀਟਾਂ ਤੇ ਵੇਖੋ ਭਾਜਪਾ ਨੇ ਕਿਸਨੂੰ ਦਿੱਤੀ ਧੋਬੀ ਪਛਾੜ !
ਦਿੱਲੀ, 4 ਜੂਨ (ਵਿਸ਼ਵ ਵਾਰਤਾ):- ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਤੇ ਭਾਜਪਾ ਨੂੰ ਹੁਣ ਤੱਕ ਵੱਧ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਤੇ ਰੁਝਾਨਾਂ ਮੁਤਾਬਿਕ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਐਲਾਨ ਹੋਣਾ ਬਾਕੀ ਹੈ ਅਤੇ ਕਾਂਗਰਸ ਚਾਰੋਂ ਖਾਨੇ ਚਿੱਤ ਹੁੰਦੀ ਨਜ਼ਰ ਆ ਰਹੀ ਹੈ।
ਕਾਂਗੜਾ
ਅੱਗੇ ਚੱਲ ਰਿਹਾ ਹੈ
495623 (+193104)
ਡਾਕਟਰ ਰਾਜੀਵ ਭਾਰਦਵਾਜ
ਭਾਰਤੀ ਜਨਤਾ ਪਾਰਟੀ
ਪਿੱਛੇ ਚੱਲ ਰਿਹਾ ਹੈ
302519 (-193104)
ਆਨੰਦ ਸ਼ਰਮਾ
ਭਾਰਤੀ ਰਾਸ਼ਟਰੀ ਕਾਂਗਰਸ
ਮੰਡੀ
ਅੱਗੇ ਚੱਲ ਰਿਹਾ ਹੈ
378369 (+50498)
ਕੰਗਨਾ ਰਣੌਤ
ਭਾਰਤੀ ਜਨਤਾ ਪਾਰਟੀ
ਪਿੱਛੇ ਚੱਲ ਰਿਹਾ ਹੈ
327871 (-50498)
ਵਿਕਰਮਾਦਿਤਿਆ ਸਿੰਘ
ਭਾਰਤੀ ਰਾਸ਼ਟਰੀ ਕਾਂਗਰਸ
ਹਮੀਰਪੁਰ
ਅੱਗੇ ਚੱਲ ਰਿਹਾ ਹੈ
394401 (+119440)
ਅਨੁਰਾਗ ਸਿੰਘ ਠਾਕੁਰ
ਭਾਰਤੀ ਜਨਤਾ ਪਾਰਟੀ
ਪਿੱਛੇ ਚੱਲ ਰਿਹਾ ਹੈ
274961 (-119440)
ਸਤਪਾਲ ਰਾਏਜ਼ਾਦਾ
ਭਾਰਤੀ ਰਾਸ਼ਟਰੀ ਕਾਂਗਰਸ
ਸ਼ਿਮਲਾ
ਅੱਗੇ ਚੱਲ ਰਿਹਾ ਹੈ
401420 (+64293)
ਸੁਰੇਸ਼ ਕੁਮਾਰ ਕਸ਼ਯਪ
ਭਾਰਤੀ ਜਨਤਾ ਪਾਰਟੀ
ਪਿੱਛੇ ਚੱਲ ਰਿਹਾ ਹੈ
337127 (-64293)
ਵਿਨੋਦ ਸੁਲਤਾਨਪੁਰੀ
ਭਾਰਤੀ ਰਾਸ਼ਟਰੀ ਕਾਂਗਰਸ