ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) -ਡੇਰਾ ਸਿਰਸਾ ਦੇ ਪ੍ਰੇਮੀ ਜੋ ਪੰਚਕੂਲਾ ਪਾਰਕਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਅਸਥਾਈ ਰੂਪ ਵਿਚ ਜੇਲ੍ਹ ਕਰਾਰ ਦੇ ਦਿੱਤਾ ਹੈ| ਚੌਧਰੀ ਤਾਊ ਦੇਵੀ ਲਾਲ ਸਟੇਡੀਅਮ ਕੰਪਲੈਕਸ ਸੈਕਟਰ 3 ਪੰਚਕੂਲਾ ਫਾਰ ਕਮਿਸ਼ਨਰੇਟ ਪੰਚਕੂਲਾ ਅਤੇ ਦਲਬੀਰ ਸਿੰਘ ਇੰਦੌਰ ਸਟੇਡੀਅਮ ਸਿਰਸਾ ਨੂੰ ਅਸਥਾਈ ਰੂਪ ਵਿਚ ਜੇਲ੍ਹ ਕਰਾਰ ਦਿੱਤਾ ਗਿਆ ਹੈ| ਸਰਕਾਰ ਨੇ ਪਾਰਕਾਂ ਵਿਚ ਬੈਠੇ ਲੋਕਾਂ ਨੂੰ ਇਥੇ ਹੀ ਜੇਲ੍ਹ ਦਾ ਰੂਪ ਦੇ ਕੇ ਬਾਹਰ ਨਾ ਨਿਕਲਣ ਦਾ ਆਦੇਸ਼ ਸੁਣਾ ਦਿੱਤਾ ਹੈ| ਇਨ੍ਹਾਂ ਉਤੇ ਧਾਰਾ 144 ਲਾਗੂ ਹੋ ਗਈ ਹੈ|
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...