ਹਰਪਾਲ ਸਿੰਘ ਚੀਮਾਂ ਨੇ ਮੀਤ ਹੇਅਰ ਨੂੰ ਦਿੱਤੀ ਵਧਾਈ
ਮੀਤ ਹੇਅਰ ਜਿੱਤੇ ਮਾਰਜਨ ਨਾਲੋਂ ਘੱਟ ਵੋਟਾਂ ਗਿਣਨੀਆਂ ਬਾਕੀ
ਸੰਗਰੂਰ, 4 ਜੂਨ (ਵਿਸ਼ਵ ਵਾਰਤਾ):- ਸੰਗਰੂਰ ਵਿਖੇ ਮੀਤ ਹੇਅਰ ਦੀ ਜਿੱਤ ਤੋਂ ਬਾਅਦ ਉਹਨਾਂ ਨੂੰ ਵਧਾਇਆ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦ ਵਿੱਤ ਮੰਤਰੀ ਨੇ ਮੀਤ ਹੇਅਰ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਮੀਤ ਹੇਅਰ ਨੇ ਵੱਡੇ ਮਾਰਜਨ ਨਾਲ ਇਹ ਜਿੱਤ ਪ੍ਰਾਪਤ ਕੀਤੀ ਹੈ। . ਦੂਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਰਹੇ ਹਨ ਜਦਕਿ ਸਿਮਰਨਜੀਤ ਸਿੰਘ ਮਾਨ ਨੂੰ ਤੀਸਰਾ ਸਥਾਨ ਮਿਲੀਆਂ ਹੈ।