ਸੰਗਰੂਰ ਤੋਂ ਆਪ ਉਮੀਦਵਾਰ 169128 ਵੋਟਾਂ ਨਾਲ ਜਿੱਤੇ
ਸੰਗਰੂਰ, 4 ਜੂਨ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਜਿੱਤ ਬਾਰੇ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਹੈ। ਮੀਤ ਹੇਅਰ ਨੂੰ ਕੁਲ 354737 ਵੋਟਾਂ ਪ੍ਰਾਪਤ ਹੋਇਆ ਹਨ। ਮੀਤ ਹੇਅਰ ਦੀ ਜਿੱਤ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ‘ਚ ਖੁਸ਼ੀ ਦਾ ਮਾਹੌਲ ਅਤੇ ਅਤੇ ਲੱਡੂ ਵੰਡੇ ਜਾ ਰਹੇ ਹਨ।