ਚੰਡੀਗੜ੍ਹ 18 ਮਈ( ਵਿਸ਼ਵ ਵਾਰਤਾ)-ਸੀਬੀਐਸਈ ਨੇ 10 ਵੀ ਅਤੇ 12 ਵੀ ਦੇ ਰਹਿੰਦੇ ਪੇਪਰਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ । 12 ਵੀ ਕਲਾਸ ਦੇ ਰਹਿੰਦੇ ਬਾਕੀ ਪੇਪਰ 1 ਜੁਲਾਈ ਤੋਂ 11 ਜੁਲਾਈ ਤੱਕ ਹੋਣਗੇ ਅਤੇ 10 ਵੀ ਕਲਾਸ ਦੇ 10 ਜੁਲਾਈ ਨੂੰ ਹਿੰਦੀ ਦਾ ਪੇਪਰ ਹੋਵੇਗਾ ,15 ਜੁਲਾਈ ਨੂੰ ਅੰਗਰੇਜ਼ੀ ਦਾ ਪੇਪਰ ਹੋਵੇਗਾ । ਪੇਪਰ ਦਾ ਸਮਾਂ ਸਵੇਰੇ 10.30 ਵਜੇ ਤੋਂ ਲੈਕੇ 1.30 ਵਜੇ ਤੱਕ ਹੋਵੇਗਾ
BREAKING NEWS : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਨ ‘ਤੇ ਦਿੱਤੀ ਵਧਾਈ
BREAKING NEWS : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਨ ‘ਤੇ ਦਿੱਤੀ ਵਧਾਈ ਚੰਡੀਗੜ੍ਹ, 20 ਜਨਵਰੀ(ਵਿਸ਼ਵ ਵਾਰਤਾ)...