ਸਾਬਕਾ ਸੀਐੱਮ ਚਰਨਜੀਤ ਚੰਨੀ ਨੇ ਜਿੱਤ ਲਈ ਜਲੰਧਰ ਸੀਟ ਬਸ ਐਲਾਨ ਹੋਣਾ ਬਾਕੀ
ਜਲੰਧਰ, 4 ਜੂਨ (ਵਿਸ਼ਵ ਵਾਰਤਾ):- ਜਲੰਧਰ ਲੋਕ ਸਭਾ ਤੋਂ ਜਿਸਤਰਾਂ ਦੇ ਕਿਸਾਨ ਲਗਾਏ ਜਾ ਰਹੇ ਸਨ ਬਿਲਕੁਲ ਉਸੇ ਤਰਾਂ ਹੁੰਦਾ ਦਿਖਾਈ ਦੇ ਰਿਹਾ ਹੈ। ਚੰਨੀ ਵੱਡੀ ਲੀਡ ਨਾਲ ਜਿੱਤ ਵੱਲ ਵਧਦੇ ਹੋਏ ਨਜਰ ਆ ਰਹੇ ਹਨ। ਐਨੀ ਵੱਡੀ ਲੀਡ ਨਾਲ ਚੰਨੀ ਦੀ ਜਿੱਤ ਬਿਲਕੁਲ ਤਹਿ ਮੰਨੀ ਜਾ ਰਹੀ ਹੈ। ਕੋਈ ਵੀ ਵਿਰੋਧੀ ਉਮੀਦਵਾਰ ਚੰਨੀ ਦੇ ਨੇੜੇ ਤੇੜੇ ਵੀ ਨਜਰ ਨਹੀਂ ਆ ਰਿਹਾ। ਚੰਨੀ ਦੇ ਸਮਰਥਕਾਂ ‘ਚ ਖੁਸ਼ੀ ਦਾ ਲਹਿਰ ਹੈ।