ਮੁੰਬਈ ਟੀ. ਵੀ. ਸ਼ੋਅ ‘ਸ਼ਾਂਤੀ’ ਨਾਲ ਮਸ਼ਹੂਰ ਹੋਈ ਅਦਾਕਾਰਾ ਮੰਦਿਰਾ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਇਕ ਵਾਰ ਪੂਲ ‘ਚ ਬਿਕਨੀ ਪਹਿਣੇ ਨਜ਼ਰ ਆ ਰਹੀ ਹੈ।
ਮੰਦਿਰਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮੰਦਿਰਾ ਘੁੰਮਣ ਦੀ ਕਾਫੀ ਸ਼ੋਕੀਨ ਹੈ ਅਤੇ ਆਪਣੇ ਜੀਵਣ ਦੇ ਯਾਦਗਾਰ ਪੱਲਾਂ ਨੂੰ ਉਹ ਸੋਸ਼ਲ ਮੀਡੀਆ ‘ਤੇ ਜ਼ਰੂਰ ਸ਼ੇਅਰ ਕਰਦੀ ਹੈ।
ਇਸ ਤੋਂ ਇਲਾਵਾ ਮੰਦਿਰਾ ਨੇ ਕ੍ਰਿਕੇਟ ਕੂਮੈਂਟਰੀ ਤੋਂ ਲੈ ਕੇ ਫਿੱਟਨੈੱਸ ਐਕਸਪਰਅ ਦਾ ਰੋਲ ਖੂਬ ਨਿਭਾਇਆ ਹੈ।