ਵੱਡੀ ਖ਼ਬਰ – ਸੀ ਬੀ ਐੱਸ ਈ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ

ਵੱਡੀ ਖ਼ਬਰ – ਸੀ ਬੀ ਐੱਸ ਈ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ ਇਸ ਵੈੱਬਸਾਈਟ ਤੇ ਕਰੋ ਚੈੱਕ ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)-  CBSE ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਕੁੱਲ 87.98% ਵਿਦਿਆਰਥੀ ਪਾਸ ਹੋਏ। ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਦੇ ਮੁਕਾਬਲੇ 0.65% ਵਧੀ ਹੈ। ਲੜਕਿਆਂ ਨਾਲੋਂ 6.40% ਵੱਧ ਕੁੜੀਆਂ ਪਾਸ ਹੋਈਆਂ ਹਨ। … Continue reading ਵੱਡੀ ਖ਼ਬਰ – ਸੀ ਬੀ ਐੱਸ ਈ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ