ਰਾਜ ਕੁੰਦਰਾ ਅਸ਼ਲੀਲਤਾ ਦਾ ਮਾਮਲਾ-ਰਾਜ ਕੁੰਦਰਾ ਤੇ ਰਿਆਨ ਥੋਰਪੇ ਨੂੰ ਮਿਲੀ ਜਮਾਨਤ
ਮੁੰਬਈ, 20ਸਤੰਬਰ(ਵਿਸ਼ਵ ਵਾਰਤਾ)- ਮੁੰਬਈ ਦੀ ਇੱਕ ਅਦਾਲਤ ਨੇ ਰਾਜ ਕੁੰਦਰਾ ਦੇ ਨਾਲ ਅਸ਼ਲੀਲਤਾ ਦੇ ਮਾਮਲੇ ਦੇ ਦੋਸ਼ੀ ਰਿਆਨ ਥੋਰਪੇ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲਤਾ ਦੇ ਮਾਮਲੇ ਵਿੱਚ 50,000 ਰੁਪਏ ਦੀ ਜ਼ੁਰਮਾਨੇ ‘ਤੇ ਜ਼ਮਾਨਤ ਦੇ ਦਿੱਤੀ ਹੈ।