ਮੋਹਾਲੀ 29 ਅਪ੍ਰੈਲ( ਵਿਸ਼ਵ ਵਾਰਤਾ)- ਮੋਹਾਲੀ ਦੇ ਪਿੰਡ ਜਵਾਹਰਪੁਰ 2 ਹੋਰ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ । ਜਾਣਕਾਰੀ ਅਨੁਸਾਰ ਦੋਨੋਂ ਔਰਤਾਂ ਹਨ ਜਿਨ੍ਹਾਂ ਦੀ ਉਮਰ 43 ਸਾਲ ਅਤੇ ਦੂਜੇ ਦੀ 15 ਸਾਲ ਦੱਸੀ ਗਈ ਹੈ
ਜ਼ਿਲ੍ਹਾ ਸਥਿਤੀ: ਕੇਸ – 67 ਠੀਕ – 30 ਕਿਰਿਆਸ਼ੀਲ – 35 ਮੌਤ – 2 ਨਮੂਨੇ ਲਏ ਗਏ ਪੀਸੀਆਰ – 1411