ਮੁੰਬਈ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਇਕ ਇਵੇੰਟ ਦੌਰਾਨ ਦੱਸਿਆ ਇਕ ਵਿਅਕਤੀ ਨੇ ਮੈਨੂੰ ਸੋਸ਼ਲ ਮੀਡੀਆ ‘ਤੇ ਧਮਕੀ ਦਿੱਤੀ ਸੀ। ਮੈਨੂੰ ਬਹੁਤ ਡਰ ਲੱਗਾ ਰਿਹਾ ਸੀ।
ਮੈਂ ਘਰ ‘ਚ ਇਕੱਲੀ ਸੀ, ਜਿਸ ਕਾਰਨ ਮੈਂ ਬਹੁਤ ‘ਚ ਘਬਰਾ ਗਈ ਸੀ। ਮੈਂ ਹੱਥ ‘ਚ ਚਾਕੂ ਲੈ ਕੇ ਦਰਵਾਜ਼ੇ ਕੋਲ ਖੜ੍ਹੀ ਰਹੀ। ਇਸ ਘਟਨਾ ਨੇ ਮੈਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਸੀ।
ਇਸ ਤੋਂ ਬਾਅਦ ਬਾਅਦ ਉਸ ਨੇ ਆਪਣਾ ਘਰ ਬਦਲ ਲਿਆ। ਇਕ ਸਵਾਲ ਦਾ ਜਵਾਬ ਦਿੰਦਿਆਂ ਸਨੀ ਨੇ ਕਿਹਾ ਕਿ ਉਹ ਅੱਜ ਖੁਸ਼ ਹੈ ਕਿ ਲੋਕ ਮੇਰੇ ਨਾਲ ਹਨ।
ਮੈਂ ਹੁਣ ਮਜ਼ਬੂਤ ਬਣ ਗਈ ਹਾਂ। ਸਨੀ ਨੇ ਕਿਹਾ ਕਿ ਸਾਨੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸਾਨੂ ਅੱਪਣੀ ਲੜਾਈ ਆਪ ਲੜਨੀ ਚਾਹੀਦੀ ਹੈ।