ਮਾਨਸਾ ਨਗਰ ਕੋਂਸਲ ਵਿਚ ਕਾਂਗਰਸ ਦਾ ਹੱਥ ਉਪਰ
ਸ਼੍ਰੋਮਣੀ ਅਕਾਲੀ ਦਲ,ਆਪ ਅਤੇ ਆਜ਼ਾਦ ਵੀ ਜੇਤੂ ਰਹ
ਮਾਨਸਾ 17 ਫਰਵਰੀ( ਵਿਸ਼ਵ ਵਾਰਤਾ )-ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਇਸ ਪ੍ਰਕਾਰ ਰਹੇ ਹਨ।
ਵਾਰਡ ਨੰਬਰ 1 ਜਸਵੀਰ ਕੌਰ ( ਕਾਂਗਰਸ)
ਵਾਰਡ ਨੰਬਰ 2 ਰਾਮਪਾਲ ( ਕਾਂਗਰਸ ਪਾਰਟੀ)
ਵਾਰਡ ਨੰਬਰ 3 ਰਿੰਪਲ ਸਿੰਗਲਾ (ਅਕਾਲੀ ਦਲ)
ਵਾਰਡ ਨੰਬਰ 4 ਦਵਿੰਦਰ ਕੁਮਾਰ ਬਿੰਦਰ (ਆਪ)
ਵਾਰਡ ਨੰਬਰ 6 ਅਮਨ ਢੂੰਡਾ (ਅਜ਼ਾਦ)
ਵਾਰਡ ਨੰਬਰ =5 ਕੁਲਵਿੰਦਰ ਮਹਿਤਾ (ਕਾਂਗਰਸ)
ਵਾਰਡ ਨੰਬਰ 7 ਰੇਖਾ ਰਾਣੀ (ਕਾਂਗਰਸ)
ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ)
ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ) 297 ਵੋਟਾਂ
ਵਾਰਡ ਨੰਬਰ 10 ਕੰਚਨ ਸੇਠੀ (ਅਜ਼ਾਦ)
ਵਾਰਡ 11 ਸਿਮਰਨਜੀਤ ਕੌਰ (ਅਜ਼ਾਦ)
ਵਾਰਡ 12 ਪ੍ਰੇਮ ਸਾਗਰ ਭੋਲਾ ( ਕਾਂਗਰਸ)
ਵਾਰਡ 13 ਰੰਜਨਾ ਮਿੱਤਲ (ਕਾਂਗਰਸ ਪਾਰਟੀ)
ਵਾਰਡ ਨੰਬਰ 14 ਸੁਨੀਲ ਕੁਮਾਰ ਨੀਨੁ (ਆਜ਼ਾਦ)
ਵਾਰਡ ਨੰਬਰ 15 ਪ੍ਰਵੀਨ ਰਾਣੀ (ਅਕਾਲੀ ਦਲ)
ਵਾਰਡ ਨੰਬਰ 16 – ਅਜੈ ਕੁਮਾਰ ਪ੍ਰੋਚਾ (ਅਜ਼ਾਦ)
ਵਾਰਡ ਨੰਬਰ 17 ਜਸਵੀਰ ਕੌਰ (ਕਾਂਗਰਸ)
ਵਾਰਡ ਨੰਬਰ 18 ਨੇਮ ਚੰਦ ਨੇਮਾ (ਕਾਂਗਰਸ)
ਵਾਰਡ ਨੰਬਰ 19 ਕਮਲੇਸ਼ ਰਾਣੀ ( ਅਜ਼ਾਦ)
ਵਾਰਡ ਨੰਬਰ 20 ਵਿਸ਼ਾਲ ਜੈਨ ਗੋਲਡੀ (ਕਾਂਗਰਸ)
ਵਾਰਡ 21 ਆਉਸ਼ੀ ਸ਼ਰਮਾ (ਕਾਂਗਰਸ)
ਵਾਰਡ ਨੰਬਰ 22 ਪਰਵੀਨ ਕੁਮਾਰ ਟੋਨੀ (ਅਜ਼ਾਦ)
ਵਾਰਡ ਨੰਬਰ 23 ਸ਼ੈਲੀ ਰਾਣੀ (ਅਜ਼ਾਦ)
ਵਾਰਡ ਨੰਬਰ 24 ਵਿਜੈ ਕੁਮਾਰ (ਕਾਂਗਰਸ)
ਵਾਰਡ ਨੰਬਰ 25 ਰਾਣੀ ਕੌਰ ਆਪ
ਵਾਰਡ ਨੰਬਰ 26 ਕ੍ਰਿਸ਼ਨ ਸਿੰਘ (ਆਪ)
ਵਾਰਡ ਨੰਬਰ 27 ਸੰਦੀਪ ਮਹੰਤ (ਕਾਂਗਰਸ)