<h2 class="gmail-ttlls"><span style="font-size: small;"><img class="alignnone size-medium wp-image-10189 alignleft" src="https://wishavwarta.in/wp-content/uploads/2017/12/neeraj-vohra-203x300.jpg" alt="" width="203" height="300" />ਮੁੰਬਈ (ਵਿਸ਼ਵ ਵਾਰਤਾ )ਮਸ਼ਹੂਰ ਅਦਾਕਾਰ ਨੀਰਜ ਵੋਰਾ ਦਾ ਅੱਜ ਦਿਹਾਂਤ ਹੋ ਗਿਆ ਹੈ। ਅੱਜ ਤੜਕੇ 4 ਵਜੇ ਦੇ ਕਰੀਬ ਅੰਧੇਰੀ (ਮੁੰਬਈ) ਦੇ ਕ੍ਰਿਤੀ ਕੇਅਰ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 54 ਸਾਲ ਦੇ ਸਨ ਤੇ ਪਿਛਲੇ 13 ਮਹੀਨਿਆਂ ਤੋਂ ਕੋਮਾ 'ਚ ਸੀ ਉਹ 'ਰੰਗੀਲਾ', 'ਸੱਤਿਆ', 'ਬਾਦਸ਼ਾਹ', 'ਪੁਕਾਰ' , 'ਮਨ' ਵਰਗੀਆਂ ਫਿਲਮਾਂ ਚ ਕੰਮ ਕਰ ਚੁਕੇ ਸਨ। </span></h2> <h2 class="gmail-ttlls"></h2> <h2 class="gmail-ttlls"></h2>